ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 2
ਦਿੱਖ
- 1804 – ਨੈਪੋਲੀਅਨ ਬੋਨਾਪਾਰਟ ਨੇ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜ ਪਹਿਨਿਆ।
- 1867 – ਨਿਊਯਾਰਕ ਵਿਚ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇਕ ਮੀਲ ਲੰਮੀ ਲਾਈਨ ਲੱਗੀ।
- 1920 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਜਨਮ।
- 1956 – ਪੰਜਾਬੀ ਵਿਦਵਾਨ ਡਾ. ਗੁਰਮੀਤ ਸਿੰਘ ਦਾ ਜਨਮ।
- 1989 – ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1995 – ਨਾਸਾ ਨੇ ਇਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ।
- 2014 – ਭਾਰਤ ਫ਼ਿਲਮ ਐਕਟਰ ਦੇਵੇਨ ਵਰਮਾ ਦਾ ਦਿਹਾਂਤ।