ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਅਗਸਤ
ਦਿੱਖ
- 1926 – ਕਿਊਬਾ ਦਾ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫ਼ੀਦੇਲ ਕਾਸਤਰੋ ਦਾ ਜਨਮ।
- 1936 – ਭਾਰਤੀ ਫ਼ਿਲਮੀ ਅਦਾਕਾਰਾ, ਭਾਰਤ ਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ ਵੈਜੰਤੀ ਮਾਲਾ ਦਾ ਜਨਮ।
- 1946 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਦਿਹਾਂਤ।
- 1961 – ਬਰਲਿਨ ਦੀ ਕੰਧ ਬਣੀ।
- 1986 – ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਕਪੂਰ ਸਿੰਘ ਆਈ. ਸੀ. ਐਸ ਦਾ ਦਿਹਾਂਤ।
- 2015 – ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਓਮ ਪ੍ਰਕਾਸ਼ ਮੁੰਜਾਲ ਦਾ ਦਿਹਾਂਤ।