ਜੀਵਨ ਲਾਲਸਾ (ਨਾਵਲ)
ਦਿੱਖ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀਵਨ ਲਾਲਸਾ (Lust for Life) (1934) ਮਸ਼ਹੂਰ ਡੱਚ ਚਿੱਤਰਕਾਰ, ਵਿਨਸੈਂਟ ਵਾਨ ਗਾਗ ਦੇ ਜੀਵਨ ਅਤੇ ਉਸ ਦੇ ਦੁੱਖਾਂ ਤੇ ਆਧਾਰਿਤ, ਇਰਵਿੰਗ ਸਟੋਨ ਦੁਆਰਾ ਲਿਖਿਆ ਹੈ ਇੱਕ ਜੀਵਨੀਮੂਲਕ ਨਾਵਲ ਹੈ।[1]
ਇਸ ਦੇ ਅਧਾਰ ਤੇ ਇੱਕ ਅਕੈਡਮੀ ਇਨਾਮ ਜੇਤੂ ਫ਼ਿਲਮ ਵੀ ਬਣੀ ਹੈ।