ਸਮੱਗਰੀ 'ਤੇ ਜਾਓ

ਜੈਫਰੀ ਯੁਜੈਨੀਡੀਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਫਰੀ ਯੁਜੈਨੀਡੀਜ਼
ਜੈਫਰੀ ਯੁਜੈਨੀਡੀਜ਼ ਮਿਆਮੀ ਬੁੱਕ ਫੇਅਰ ਇੰਟਰਨੈਸ਼ਨਲ 2011
ਜੈਫਰੀ ਯੁਜੈਨੀਡੀਜ਼
ਮਿਆਮੀ ਬੁੱਕ ਫੇਅਰ ਇੰਟਰਨੈਸ਼ਨਲ 2011
ਜਨਮ (1960-03-08) ਮਾਰਚ 8, 1960 (ਉਮਰ 64) ਡੀਟ੍ਰਾਇਟ, ਮਿਸ਼ੀਗਨ, ਸੰਯੁਕਤ ਰਾਜ ਅਮਰੀਕਾ
ਕਿੱਤਾਲੇਖਕ
ਪ੍ਰੋਫੈਸਰ
ਰਾਸ਼ਟਰੀਅਤਾਅਮਰੀਕੀ
ਸ਼ੈਲੀਗਲਪ

ਜੈਫਰੀ ਕੈਂਟ ਯੁਜੈਨੀਡੀਜ਼ (ਜਨਮ 8 ਮਾਰਚ 1960) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਨੇ ਅਨੇਕਾਂ ਨਿੱਕੀਆਂ ਕਹਾਣੀਆਂ ਅਤੇ ਨਿਬੰਧਾਂ, ਤੋਂ ਇਲਾਵਾ ਤਿੰਨ ਨਾਵਲ ਲਿਖੇ ਹਨ: ਦ ਵਰਜਿਨ ਸੂਈਸਾਈਡ (1993), ਮਿਡਲਸੈਕਸ (2002), ਅਤੇ ਮੈਰਿਜ ਪਲੌਟ (2011)। ਵਰਜਿਨ ਸੂਈਸਾਈਡ ਤੇ ਫ਼ਿਲਮ ਬਣ ਚੁੱਕੀ ਹੈ ਅਤੇ ਮਿਡਲਸੈਕਸ ਨੂੰ 2003 ਦਾ ਗਲਪ ਲਈ ਪੁਲਿਟਜ਼ਰ ਇਨਾਮ ਵੀ ਮਿਲ ਚੁੱਕਿਆ ਹੈ।

ਜੀਵਨੀ

[ਸੋਧੋ]

ਯੁਜੈਨੀਡੀਜ਼ ਦਾ ਜਨਮ ਡੀਟ੍ਰਾਇਟ, ਮਿਸ਼ੀਗਨ ਵਿੱਚ ਹੋਇਆ ਸੀ। ਉਸ ਦੇ ਪਿਤਾ ਯੂਨਾਨੀ ਮੂਲ ਦੇ ਸਨ ਅਤੇ ਮਾਤਾ ਅੰਗਰੇਜ਼ ਅਤੇ ਆਇਰਿਸ਼ ਮਾਪਿਆਂ ਤੋਂ ਸਨ। [1]

ਹਵਾਲੇ

[ਸੋਧੋ]
  1. "Jeffrey Eugenides – Harper Collins Author Profile". HarperCollins UK. Archived from the original on 1 ਫ਼ਰਵਰੀ 2014. Retrieved 10 October 2014. {{cite web}}: Unknown parameter |dead-url= ignored (|url-status= suggested) (help)