ਜੈਫਰੀ ਯੁਜੈਨੀਡੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਫਰੀ ਯੁਜੈਨੀਡੀਜ਼
ਜੈਫਰੀ ਯੁਜੈਨੀਡੀਜ਼
ਮਿਆਮੀ ਬੁੱਕ ਫੇਅਰ ਇੰਟਰਨੈਸ਼ਨਲ 2011
ਜਨਮ (1960-03-08) ਮਾਰਚ 8, 1960 (ਉਮਰ 59) ਡੀਟ੍ਰਾਇਟ, ਮਿਸ਼ੀਗਨ, ਸੰਯੁਕਤ ਰਾਜ ਅਮਰੀਕਾ
ਕੌਮੀਅਤਅਮਰੀਕੀ
ਕਿੱਤਾਲੇਖਕ
ਪ੍ਰੋਫੈਸਰ
ਪ੍ਰਭਾਵਿਤ ਕਰਨ ਵਾਲੇBellow, Cheever, G. Eliot, Euripedes, García Márquez, Hawkes, H. James, Nabokov, Pynchon, Roth, Virgil
ਵਿਧਾਗਲਪ

ਜੈਫਰੀ ਕੈਂਟ ਯੁਜੈਨੀਡੀਜ਼ (ਜਨਮ 8 ਮਾਰਚ 1960) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਨੇ ਅਨੇਕਾਂ ਨਿੱਕੀਆਂ ਕਹਾਣੀਆਂ ਅਤੇ ਨਿਬੰਧਾਂ, ਦੇ ਇਲਾਵਾ ਤਿੰਨ ਨਾਵਲ ਲਿਖੇ ਹਨ: ਦ ਵਰਜਿਨ ਸੂਈਸਾਈਡ (1993), ਮਿਡਲਸੈਕਸ (2002), ਅਤੇ ਮੈਰਿਜ ਪਲੌਟ (2011)। ਵਰਜਿਨ ਸੂਈਸਾਈਡ ਤੇ ਫ਼ਿਲਮ ਬਣ ਚੁੱਕੀ ਹੈ, ਤੇ ਮਿਡਲਸੈਕਸ ਨੂੰ 2003 ਦਾ ਗਲਪ ਲਈ ਪੁਲਿਟਜ਼ਰ ਇਨਾਮ ਮਿਲ ਚੁੱਕਿਆ ਹੈ।

ਜੀਵਨੀ[ਸੋਧੋ]

ਯੁਜੈਨੀਡੀਜ਼ ਦਾ ਜਨਮ ਡੀਟ੍ਰਾਇਟ, ਮਿਸ਼ੀਗਨ ਵਿੱਚ ਹੋਇਆ ਸੀ। ਉਸ ਦੇ ਪਿਤਾ ਯੂਨਾਨੀ ਮੂਲ ਦੇ ਸਨ ਅਤੇ ਮਾਤਾ ਅੰਗਰੇਜ਼ ਅਤੇ ਆਇਰਿਸ਼ ਮਾਪਿਆਂ ਤੋਂ। [1]

ਹਵਾਲੇ[ਸੋਧੋ]

  1. "Jeffrey Eugenides – Harper Collins Author Profile". HarperCollins UK. Retrieved 10 October 2014.