ਵੀਐੱਲਸੀ ਮੀਡੀਆ ਪਲੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
VLC media player
ਉੱਨਤਕਾਰਵੀਡੀਓਲੈਨ
ਪਹਿਲਾ ਜਾਰੀਕਰਨਫਰਵਰੀ 2001; 23 ਸਾਲ ਪਹਿਲਾਂ (2001-02)
ਪ੍ਰੋਗਰਾਮਿੰਗ ਭਾਸ਼ਾਸੀ, ਸੀ++ (Qt ਸਮੇਤ), ਆਬਜੈਕਟਿਵ-ਸੀ, ਲੂਆ
ਆਪਰੇਟਿੰਗ ਸਿਸਟਮਵਿੰਡੋਜ਼, OS X, ਲਿਨਕਸ, ਬੀ.ਐੱਸ.ਡੀ., ਸੋਲਾਰਿਸ, ਐਂਡ੍ਰਾਇਡ, iOS, ਵਿੰਡੋਜ਼ ਫ਼ੋਨ ਕਿਊ.ਐੱਨ.ਐਕਸ, ਹਾਇਕੂ, ਸਿਲੇਬਲ, OS/2
ਪਲੇਟਫ਼ਾਰਮIA-32, x64, ਏ.ਆਰ.ਐੱਮ, MIPS, ਪਾਵਰਪੀਸੀ
ਉਪਲੱਬਧ ਭਾਸ਼ਾਵਾਂ48 ਭਾਸ਼ਾਵਾਂ[1]
ਕਿਸਮਮੀਡੀਆ ਪਲੇਅਰ
ਲਸੰਸਗਨੂ GPLv2+ (ਪਲੇਅਰ) GNU LGPLv2.1+ (ਇੰਜਨ)[2][3]
ਵੈੱਬਸਾਈਟvideolan.org/vlc/

ਵੀਐੱਲਸੀ ਮੀਡੀਆ ਪਲੇਅਰ (ਆਮ ਤੌਰ ’ਤੇ ਵੀਐੱਲਸੀ) ਵੀਡੀਓਲੈਨ ਪ੍ਰਾਜੈਕਟ ਦਾ ਲਿਖਿਆ (ਬਣਾਇਆ) ਇੱਕ ਪੋਰਟੇਬਲ, ਆਜ਼ਾਦ ਅਤੇ ਖੁੱਲ੍ਹਾ-ਸਰੋਤ, ਪਾਰ-ਪਲੇਟਫ਼ਾਰਮ ਮੀਡੀਆ ਪਲੇਅਰ ਅਤੇ ਸਟ੍ਰੀਮਿੰਗ ਮੀਡੀਆ ਸਰਵਰ ਹੈ।

ਵੀਐੱਲਸੀ ਅਣਗਿਣਤ ਆਡੀਓ ਅਤੇ ਵੀਡੀਓ ਫ਼ਾਰਮੈਟਾਂ ਦੀ ਹਿਮਾਇਤ ਕਰਦਾ ਹੈ।[4]

ਇਤਿਹਾਸ[ਸੋਧੋ]

ਵੀਡੀਓਲੈਨ ਪ੍ਰਾਜੈਕਟ 1996 ਵਿੱਚ ਇੱਕ ਅਕੈਡਮੀ ਪ੍ਰਾਜੈਕਟ ਵਜੋਂ ਸ਼ੁਰੂ ਹੋਇਆ।

ਹਵਾਲੇ[ਸੋਧੋ]

  1. "VideoLAN internationalization". ਵੀਡੀਓਲੈਨ. Retrieved 17 ਦਿਸੰਬਰ 2013. {{cite web}}: Check date values in: |accessdate= (help)
  2. "VLC engine relicensed to LGPL". ਵੀਡੀਓਲੈਨ. 21 ਦਿਸੰਬਰ 2011. Retrieved 17 ਦਿਸੰਬਰ 2013. {{cite web}}: Check date values in: |accessdate= and |date= (help)
  3. "VLC reaches 2.1.2". ਵੀਡੀਓਲੈਨ. 10 ਦਿਸੰਬਰ 2013. Retrieved 17 ਦਿਸੰਬਰ 2013. {{cite web}}: Check date values in: |accessdate= and |date= (help)
  4. "VLC playback Features". ਵੀਡੀਓਲੈਨ. Retrieved 2012-01-02.