ਸੁਸ਼ਮਾ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2017 Women's Cricket World Cup IMG 2644 (36007573911)
ਸੁਸ਼ਮਾ ਵਰਮਾ
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਸ਼ਮਾ ਵਰਮਾ
ਜਨਮ (1992-11-05) 5 ਨਵੰਬਰ 1992 (ਉਮਰ 31)
ਸ਼ਿਮਲਾ, ਹਿਮਾਚਲ ਪ੍ਰਦੇਸ਼
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਭੂਮਿਕਾਵਿਕਟ-ਰੱਖਿਅਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ16 ਨਵੰਬਰ 2014 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ24 ਨਵੰਬਰ 2014 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਓਡੀਆਈ23 ਜੁਲਾਈ 2017 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.5
ਪਹਿਲਾ ਟੀ20ਆਈ ਮੈਚ5 ਅਪ੍ਰੈਲ 2003 ਬਨਾਮ ਬੰਗਲਾਦੇਸ਼
ਆਖ਼ਰੀ ਟੀ20ਆਈ4 ਦਸੰਬਰ 2016 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011-ਹਿਮਾਚਲ ਪ੍ਰਦੇਸ਼ (ਟੀਮ ਨੰ. 5)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 1 29 19
ਦੌੜਾਂ - 64 31
ਬੱਲੇਬਾਜ਼ੀ ਔਸਤ - 5.81 10.33
100/50 - -/- -/-
ਸ੍ਰੇਸ਼ਠ ਸਕੋਰ - 33 12
ਕੈਚ/ਸਟੰਪ 4/1 21/16 6/19
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 24 ਜੁਲਾਈ 2017

ਸੁਸ਼ਮਾ ਵਰਮਾ ਦੇਵੀ (ਜਨਮ 3 ਨਵੰਬਰ 1992 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ।[1] ਸੁਸ਼ਮਾ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।

ਭਾਰਤੀ ਟੀਮ ਵਿੱਚ ਖੇਡਣ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਦੀ ਕ੍ਰਿਕਟ ਟੀਮ ਲਈ ਖੇਡਦੀ ਰਹੀ। ਉਹ ਹਿਮਾਚਲ ਪ੍ਰਦੇਸ਼ ਦੀ ਪਹਿਲੀ ਕ੍ਰਿਕਟ ਖਿਡਾਰਨ ਸੀ, ਜਿਸਨੂੰ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ।[2]

ਸੁਸ਼ਮਾ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ।[3][4][5]

ਹਵਾਲੇ[ਸੋਧੋ]

  1. ESPN Cricinfo
  2. "Himachal cricket, a new dawn and hope". Archived from the original on 2014-10-25. Retrieved 2016-03-12. {{cite web}}: Unknown parameter |dead-url= ignored (|url-status= suggested) (help)
  3. Live commentary: Final, ICC Women's World Cup at London, Jul 23, ESPNcricinfo, 23 July 2017.
  4. World Cup Final, BBC Sport, 23 July 2017.
  5. England v India: Women's World Cup final – live!, The Guardian, 23 July 2017.

ਬਾਹਰੀ ਕੜੀਆਂ[ਸੋਧੋ]