2017 ਮਹਿਲਾ ਕ੍ਰਿਕਟ ਵਿਸ਼ਵ ਕੱਪ
ਮਿਤੀਆਂ | 24 ਜੂਨ – 23 ਜੁਲਾਈ |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਸਭਾ |
ਕ੍ਰਿਕਟ ਫਾਰਮੈਟ | ਇੱਕ ਦਿਨਾ ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਗਰੁੱਪ ਪੱਧਰੀ ਅਤੇ ਨਾਕਆਊਟ |
ਮੇਜ਼ਬਾਨ | ਇੰਗਲੈਂਡ ਵੇਲਸ |
ਜੇਤੂ | ਇੰਗਲੈਂਡ (ਚੌਥੀ title) |
ਭਾਗ ਲੈਣ ਵਾਲੇ | 8 |
ਮੈਚ | 31 |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ਟੈਮੀ ਬਿਊਮੌਂਟ |
ਸਭ ਤੋਂ ਵੱਧ ਦੌੜਾਂ (ਰਨ) | ਟੈਮੀ ਬਿਊਮੌਂਟ (410) |
ਸਭ ਤੋਂ ਵੱਧ ਵਿਕਟਾਂ | ਡੇਨ ਵਾਨ ਨਿਕਰਕ (15) |
2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਇੱਕ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਟੂਰਨਾਮੈਂਟ ਸੀ, ਜੋ ਕਿ 24 ਜੂਨ ਤੋਂ 23 ਜੁਲਾਈ 2017 ਵਿਚਕਾਰ ਇੰਗਲੈਂਡ ਵਿੱਚ ਖੇਡਿਆ ਗਿਆ ਸੀ।[1] ਇਹ ਮਹਿਲਾ ਵਿਸ਼ਵ ਕੱਪ ਦਾ 11ਵਾਂ ਸੰਸਕਰਣ ਸੀ ਅਤੇ ਇੰਗਲੈਂਡ ਵਿੱਚ ਖੇਡਿਆ ਜਾਣ ਵਾਲਾ ਤੀਸਰਾ (1973 ਅਤੇ 1993 ਤੋਂ ਬਾਅਦ) ਮਹਿਲਾ ਵਿਸ਼ਵ ਕੱਪ ਸੀ। 2017 ਵਿਸ਼ਵ ਕੱਪ ਅਜਿਹਾ ਪਹਿਲਾ ਵਿਸ਼ਵ ਕੱਪ ਸੀ, ਜਿਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਖਿਡਾਰਨਾਂ ਪੂਰੀਆਂ ਪੱਕੀਆਂ (ਪ੍ਰੋਫੈਸ਼ਨਲ) ਸਨ।[2] ਇਸ ਟੂਰਨਾਮੈਂਟ ਲਈ ਅੱਠ ਟੀਮਾਂ ਨੇ ਕੁਆਲੀਫ਼ਾਈ ਕੀਤਾ ਸੀ। 23 ਜੁਲਾਈ ਨੂੰ ਇੰਗਲੈਂਡ ਦੀ ਟੀਮ ਨੇ ਲਾਰਡਸ ਦੇ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਫ਼ਾਈਨਲ ਮੈਚ ਵਿੱਚ ਭਾਰਤ ਨੂੰ 9 ਦੌੜਾਂ ਨਾਲ ਹਰਾ ਕੇ ਇਹ ਵਿਸ਼ਵ ਕੱਪ ਜਿੱਤ ਲਿਆ ਸੀ।[3]
ਮੈਚ ਸਥਾਨ
[ਸੋਧੋ]8 ਫਰਵਰੀ 2016 ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਨੇ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਪੰਜ ਸਥਾਨਾਂ ਦਾ ਐਲਾਨ ਕੀਤਾ ਸੀ।
ਫ਼ਾਈਨਲ ਮੁਕਾਬਲਾ ਲਾਰਡਸ ਦੇ ਕ੍ਰਿਕਟ ਮੈਦਾਨ ਵਿੱਚ ਖੇਡਿਆ ਗਿਆ ਸੀ।[4][5]
ਲੰਡਨ | ਡਰਬੀ | ਬ੍ਰਿਸਟਲ | ਲੈਸਚਰ | ਟਾਊਂਟਨ |
---|---|---|---|---|
ਲਾਰਡਸ | ਕਾਊਂਟੀ ਕ੍ਰਿਕਟ ਮੈਦਾਨ, ਡਰਬੀ | ਬ੍ਰਿਸਟਲ ਕਾਊਂਟੀ ਮੈਦਾਨ | ਗਰੇਸ ਰੋਡ | ਕਾਊਂਟੀ ਕ੍ਰਿਕਟ ਮੈਦਾਨ, ਟਾਊਂਟਨ |
ਸਮਰੱਥਾ: 28,000 | ਸਮਰੱਥਾ : 9,500 | ਸਮਰੱਥਾ : 17,500 | ਸਮਰੱਥਾ : 12,000 | ਸਮਰੱਥਾ : 12,500 |
ਨਾਕਆਊਟ ਮੈਚ
[ਸੋਧੋ]ਸੈਮੀਫ਼ਾਈਨਲ | ਫ਼ਾਈਨਲ | ||||||
18 ਜੁਲਾਈ – ਕਾਊਂਟੀ ਮੈਦਾਨ, ਬ੍ਰਿਸਟਲ | |||||||
ਦੱਖਣੀ ਅਫ਼ਰੀਕਾ | 218/6 | ||||||
ਇੰਗਲੈਂਡ | 221/8 | ||||||
23 ਜੁਲਾਈ – ਲਾਰਡਸ, ਲੰਡਨ | |||||||
ਇੰਗਲੈਂਡ | 228/7 | ||||||
ਭਾਰਤ | 219
| ||||||
20 ਜੁਲਾਈ – ਕਾਊਂਟੀ ਮੈਦਾਨ, ਡਰਬੀ | |||||||
ਭਾਰਤ | 281/4 | ||||||
ਆਸਟਰੇਲੀਆ | 245 |
ਸੈਮੀਫ਼ਾਈਨਲ
[ਸੋਧੋ]18 ਜੁਲਾਈ 2017 ਸਕੋਰਬੋਰਡ |
ਦੱਖਣੀ ਅਫ਼ਰੀਕਾ 218/6 (50 overs) |
v | ਇੰਗਲੈਂਡ 221/8 (49.4 ਓਵਰ) |
ਇੰਗਲੈਂਡ ਮਹਿਲਾ ਟੀਮ 2 ਵਿਕਟਾਂ ਨਾਲ ਜੇਤੂ ਬ੍ਰਿਸਟਲ ਕਾਊਂਟੀ ਮੈਦਾਨ ਅੰਪਾਇਰ: ਗ੍ਰੈਗਰੀ ਬ੍ਰੈਥਵੇਟ (ਵੈਸਟ ਇੰਡੀਜ਼) ਅਤੇ ਪੌਲ ਵਿਲਸਨ (ਆਸਟਰੇਲੀਆ) ਮੈਨ ਆਫ ਦਾ ਮੈਚ: ਸਾਰਾ ਟੇਲਰ (ਇੰਗਲੈਂਡ) |
ਮਿਗਨੌਨ ਡੂ ਪਰੀਜ਼ 76* (95) ਹੀਥਰ ਨਾਇਟ 1/8 (2 ਓਵਰ) |
ਸਾਰਾ ਟੇਲਰ 54 (76) ਸੁਨੇ ਲੂਸ 2/24 (5 ਓਵਰ) | |||
|
20 ਜੁਲਾਈ 2017 ਸਕੋਰਬੋਰਡ |
ਭਾਰਤ 281/4 (42 overs) |
v | ਆਸਟਰੇਲੀਆ 245 (40.1 ਓਵਰ) |
ਭਾਰਤੀ ਮਹਿਲਾ ਟੀਮ 36 ਦੌੜਾਂ ਨਾਲ ਜੇਤੂ ਕਾਊਂਟੀ ਕ੍ਰਿਕਟ ਮੈਦਾਨ, ਡਰਬੀ ਅੰਪਾਇਰ: ਅਹਸਾਨ ਰਜ਼ਾ (ਪਾਕ) ਅਤੇ ਸ਼ੌਨ ਜਾਰਜ (ਦੱਖਣੀ ਅਫ਼ਰੀਕਾ) ਮੈਨ ਆਫ ਦਾ ਮੈਚ: ਹਰਮਨਪ੍ਰੀਤ ਕੌਰ (ਭਾਰਤ) |
ਹਰਮਨਪ੍ਰੀਤ ਕੌਰ 171* (115) ਐਲੇਸ ਵਿਲਾਨੀ 1/19 (1 ਓਵਰ) |
ਅਲੈਕਸ ਬਲੈਕਵੈੱਲ 90 (56) ਦੀਪਤੀ ਸ਼ਰਮਾ 3/59 (7.1 ਓਵਰ) | |||
|
ਫ਼ਾਈਨਲ
[ਸੋਧੋ]8 ਫਰਵਰੀ 2016 ਨੂੰ ਇਹ ਐਲਾਨ ਕੀਤਾ ਗਿਆ ਸੀ ਕਿ 23 ਜੁਲਾਈ 2017 ਨੂੰ ਹੋਣ ਵਾਲਾ ਫ਼ਾਈਨਲ ਮੁਕਾਬਲਾ ਲਾਰਡਸ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ[7]
23 ਜੁਲਾਈ 2017 ਸਕੋਰਬੋਰਡ |
ਇੰਗਲੈਂਡ 228/7 (50 ਓਵਰ) |
v | ਭਾਰਤ 219 (48.4 ਓਵਰ) |
ਇੰਗਲੈਂਡ ਮਹਿਲਾ ਕ੍ਰਿਕਟ ਟੀਮ 9 ਦੌੜਾਂ ਨਾਲ ਜੇਤੂ ਲਾਰਡਸ, ਲੰਦਨ ਅੰਪਾਇਰ: ਗ੍ਰੈਗਰੀ ਬ੍ਰੈਥਵੇਟ (ਵੈਸਟ ਇੰਡੀਜ਼) ਅਤੇ ਸ਼ੌਨ ਜਾਰਜ (ਦੱਖਣੀ ਅਫ਼ਰੀਕਾ) ਮੈਨ ਆਫ ਦਾ ਮੈਚ: ਅਨਯਾ ਸ਼ਰੁਬਸੋਲੇ (ਇੰਗਲੈਂਡ) |
ਨਤਾਲੀ ਸਕੀਵਰ 51 (68) ਝੂਲਨ ਗੋਸਵਾਮੀ 3/23 (10 ਓਵਰ) |
ਪੂਨਮ ਰਾਊਤ 85 (115) ਅਨਯਾ ਸ਼ਰੁਬਸੋਲੇ 6/46 (9.4 ਓਵਰ) | |||
|
ਹਵਾਲੇ
[ਸੋਧੋ]- ↑ "Match dates revealed for ICC Women's World Cup 2017". International Cricket Council. Retrieved 5 February 2017.
- ↑ "Women's Cricket, Long Sidelined, Moves Into Spotlight". The New York Times. Retrieved 22 July 2017.
- ↑ "Women's World Cup: England beat India by nine runs in thrilling final at Lord's". BBC Sport. Retrieved 23 July 2017.
- ↑ "Women's World Cup: Five venues named for 2017 tournament". BBC Sport. Retrieved 8 February 2016.
- ↑ "Lord's to host 2017 Women's World Cup final". ESPN Cricinfo. Retrieved 8 February 2016.
- ↑ "103 off 40 balls, 22 off one over". ESPN Cricinfo. Retrieved 20 July 2017.
- ↑ "Lord's to host 2017 Women's World Cup final". ESPN Cricinfo. Retrieved 26 October 2016.