ਅਕਾਦਮੀਓ ਡੀ ਐੱਸਪੇਰਾਂਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕਾਦਮੀਓ ਡੀ ਐੱਸਪੇਰਾਂਤੋ (ਅੰਗਰੇਜ਼ੀ: ਅਕਾਦਮੀ ਆਫ ਐੱਸਪੇਰਾਂਤੋ) ਭਾਸ਼ਾ ਦੇ ਵਿਦਿਆਰਥੀਆਂ ਲਈ ਅਜਿਹਾ ਅਦਾਰਾ ਹੈ ਜਿਹੜਾ ਇੱਕ ਹੀ ਤਰ੍ਹਾਂ ਦੇ ਸਿਧਾਂਤਾਂ ਨਾਲ ਐੱਸਪੇਰਾਂਤੋ ਭਾਸ਼ਾ ਦੇ ਵਿਕਾਸ ਦਾ ਮੁੱਖਤਿਆਰ ਸੀ ਪਰ ਅਕਾਦਮੀ ਫ੍ਰਾਂਸਿਸ ਤੋਂ ਬਾਅਦ ਇਸਦੇ ਸਿਧਾਂਤਾਂ ਵਿੱਚ ਕੁਝ ਬਦਲਾਅ ਕੀਤਾ ਗਿਆ। ਐੱਸਪੇਰਾਂਤੋ ਦੀ ਸਿਰਜਣਾ ਕਰਨ ਵਾਲੇ ਲੁਦਵਿਕ ਜ਼ਾਮੇਨਹੋਫ ਨੇ ਇਸਦਾ ਪ੍ਰਸਤਾਵ ਪਹਿਲੀ ਵਿਸ਼ਵ ਐੱਸਪੇਰਾਂਤੋ ਕਾਂਗਰਸ ਦੌਰਾਨ ਦਿੱਤਾ ਅਤੇ ਕੁਝ ਸਮਾਂ ਬਾਅਦ ਹੀ ਲੀਨਗਵਾ ਕੋਮੀਟਾਟੋ (ਭਾਸ਼ਾ ਸੰਗਠਨ) ਦੀ ਸੰਸਥਾਪਨਾ ਕੀਤੀ ਗਈ। ਇਸ ਸੰਗਠਨ ਉਪਰਾਲੇ ਅਦਾਰੇ ਨੂੰ ਅਕਾਦਮੀਓ (ਅਕਾਦਮੀ) ਕਿਹਾ ਗਿਆ। 1948 ਵਿੱਚ ਸਰਵਜਨੀਕ ਮੁੜ ਨਿਰਮਾਣ ਕਰਕੇ ਭਾਸ਼ਾ ਸੰਗਠਨ ਅਤੇ ਅਕਾਦਮੀ ਨੂੰ ਇਕਜੁੱਟ ਕਰਕੇ ਇਸਦਾ ਨਾਮ ਅਕਾਦਮੀਓ ਡੀ ਐੱਸਪੇਰਾਂਤੋ ਰੱਖ ਦਿੱਤਾ ਗਿਆ।[1] 

ਇਸ ਅਦਾਰੇ ਵਿੱਚ 45 ਮੈੰਬਰ, ਇੱਕ ਪ੍ਰਧਾਨ, ਉਪ-ਪ੍ਰਧਾਨ ਅਤੇ ਇੱਕ ਸਕੱਤਰ ਹੈ।[2] ਇਸ ਅਦਾਰੇ ਨੂੰ ਚੰਦੇ ਦੇ ਰੂਪ ਵਿੱਚ ਵਿਸ਼ਵ ਐੱਸਪੇਰਾਂਤੋ ਅਸੋਸ਼ਿਏਸ਼ਨ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਮੈਂਬਰ[ਸੋਧੋ]

ਇਸ ਅਦਾਰੇ ਦੇ ਮੈਂਬਰ ਉਹਨਾਂ ਦੇ ਸਹਿਜੋਗੀਆ ਵਲੋਂ ਨੋ ਸਾਲਾਂ ਲਈ ਚੁਣੇ ਜਾਂਦੇ ਹਨ। ਤਿੰਨ ਸਾਲ ਸਾਲ ਮੈਂਬਰਾਂ ਦੇ ਤੀਜੇ ਹਿੱਸੇ ਲਈ ਮਤਦਾਨ ਕੀਤਾ ਜਾਂਦਾ ਹੈ। ਅਪ੍ਰੈਲ 2013 ਦੀਆਂ ਚੋਣਾਂ ਅਤੇ ਦੋ ਮੈਂਬਰਾਂ ਦੀ ਮੌਤ ਪਿਛੋਂ, ਮਈ 2014 ਦੇ ਅੰਕੜਿਆਂ ਅਨੁਸਾਰ ਅਕਾਦਮੀਓ ਡੀ ਐੱਸਪੇਰਾਂਤੋ ਦੇ ਮੈਂਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।[3]

 • ਵਿਲਮੋਸ ਬੈਂਕਜ਼ਿਕ [Vilmos Benczik]
 • ਗੇਰ੍ਰਿਤ ਬੇਰ੍ਵੇਲਿੰਗ [Gerrit Berveling]
 • ਮਾਰੇਕ ਬਲਾਹੁਸ [Marek Blahuš]
 • ਮਰਜੋਰੀਏ ਬੌਲਟੋਨ [Marjorie Boulton]
 • ਰੇਨਾਟੋ ਕੋਰਸੈੱਟੀ [Renato Corsetti]
 • ਮਾਰਕੋਸ ਕ੍ਰਾਮੇਰ [ Marcos Cramer]
 • ਪ੍ਰੋਬਲ ਦਾਸਗੁਪਤਾ [Probal Dasgupta]
 • ਰੁਡੋਲਫ਼ ਫਿਸਰ [Rudolf Fischer]
 • ਮਿਚੇ ਦੂਕ-ਗੋਨਿਨਾਜ਼ [Michel Duc-Goninaz]
 • ਏਡ੍ਮੁੰਡ ਗ੍ਰਿਮਲੀ-ਇਵਾਂਸ [Edmund Grimley-Evans]
 • ਪੁਲ ਗੁਬ੍ਬਿੰਸ [Paul Gubbins]
 • ਚ੍ਰਿਸ੍ਟਰ ਕਿਸੇਲਮਾਂ [Christer Kiselman]
 • ਬੋਰਿਸ ਕੋਲ੍ਕੇਰ [Boris Kolker]
 • ਕੋਉਤੀ ਇਲੋਨਾ[Koutny Ilona]
 • ਕਾਤਾਲਿਨ ਕੋਵਾਟਸ [Katalin Kováts]
 • ਏਰਿਚ-ਡੀਏਟਰ ਕ੍ਰੌਸੇ [Erich-Dieter Krause]
 • ਹਰਰੀ ਲੈਣੇ [Harri Laine]
 • ਜੋਉਕੋ ਲਿੰਦਸੇਦੁ [Jouko Lindstedt]
 • ਫ੍ਰੈਂਕੋਇਸ ਲੋ ਜਾਕੋਮੋ [François Lo Jacomo]
 • ਅੰਨਾ ਲੋਵੇਨੰਸ [Anna Löwenstein]
 • ਮਾ ਯੰਗ-ਤੇ [Ma Young-tae]
 • ਕੈਰ੍ਮੇਲ ਮੱਲਿਆ [Carmel Mallia]
 • ਸ੍ਤਾਨੋ ਮਾਰਸੇਕ [Stano Marček]
 • ਅਲੇਕ੍ਸਾੰਦਰ ਮੇਲਨੀਕੋਵ [Alexander Melnikov]
 • ਕਾਰਲੋ ਮਿੰਨਾਜਾ [Carlo Minnaja]
 • ਪੁਲੋ ਮੋਜਾਜੇਵ [Paŭlo Moĵajev]
 • ਬਰੀਆਂ ਮੂਨ [Brian Moon]
 • ਨਜੁਏਂ ਕ੍ਸੁਆਂ ਠੁ [Nguyễn Xuân Thu]
 • ਬਾਰਬਾਰਾ ਇਏਤ੍ਰਜ਼ਕ [Barbara Pietrzak]
 • ਸਸੈਰਗੇਜ ਪੋਕ੍ਰੋਵਸਕਿਜ [Sergej Pokrovskij]
 • ਓਟੋ ਪਰਯਤਜ਼ [Otto Prytz]
 • ਬਲਦਰ ਰਗਨਰਸੂਨ [Baldur Ragnarsson]
 • ਰੰਗਾਨਾਯਾਕੁਲੁ ਪੋਤਰੂ [Ranganayakulu Potturu]
 • ਤਸਵੀ ਸਦਨ [Tsvi Sadan]
 • ਸਾਕਾ ਤਦਸੀ [Saka Tadasi]
 • ਅਲੇਜ਼ੈਂਡਰ ਸ਼ਲਫਰ [Alexander Shlafer]
 • ਸੁਮਫਰੇ ਆਰ. ਟੋਂਕਿੰਨ [Humphrey R. Tonkin]
 • ਉਸੁਈ ਹੀਰੋਯੁਕੀ [Usui Hiroyuki]
 • ਅਮਰੀ ਵੰਡੇਲ [Amri Wandel]
 • ਜੋਹਨ ਸੀ। ਵੇੱਲਸ [John C. Wells]
 • ਬੇਰਤੀਲੋ ਵੈੱਨਰਗ੍ਰੇਨ [Bertilo Wennergren]
 • ਯਮਸਕੀ ਸੇਕੋ [Yamasaki Seikô]

ਹੋਰ ਦੇਖੋ[ਸੋਧੋ]

 • List of language regulators

ਹਵਾਲੇ[ਸੋਧੋ]

 1. ""About Esperanto: Movement: Organizations: Akademio de Esperanto (Academy of Esperanto)" lernu.net". Archived from the original on 2010-01-30. Retrieved 2015-12-17. {{cite web}}: Unknown parameter |dead-url= ignored (|url-status= suggested) (help) Archived 2010-01-30 at the Wayback Machine.
 2. Estraro (in Esperanto)
 3. List of Academy members

ਬਾਹਰੀ ਕੜੀਆਂ[ਸੋਧੋ]