ਅਨਵਰ ਸਾਦਾਤ
ਦਿੱਖ
(ਅਨਵਰ ਸਾਦਤ ਤੋਂ ਮੋੜਿਆ ਗਿਆ)
| |
---|---|
ਮਿਸਰ ਦਾ ਤੀਜਾ ਰਾਸ਼ਟਰਪਤੀ | |
ਦਫ਼ਤਰ ਵਿੱਚ 15 ਅਕਤੂਬਰ 1970 – 6 ਅਕਤੂਬਰ 1981 Acting: 28 ਸਤੰਬਰ 1970 – 15 ਅਕਤੂਬਰ 1970 | |
ਪ੍ਰਧਾਨ ਮੰਤਰੀ | See list |
ਉਪ ਰਾਸ਼ਟਰਪਤੀ | See list |
ਤੋਂ ਪਹਿਲਾਂ | ਜਮੈਲ ਅਬਦਲ ਨਾਸਿਰ |
ਤੋਂ ਬਾਅਦ | Sufi Abu Taleb (Acting) Hosni Mubarak |
ਮਿਸਰ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 15 ਮਈ 1980 – 6 ਅਕਤੂਬਰ 1981 | |
ਰਾਸ਼ਟਰਪਤੀ | ਖ਼ੁਦ |
ਤੋਂ ਪਹਿਲਾਂ | Mustafa Khalil |
ਤੋਂ ਬਾਅਦ | ਹੋਸ਼ਨੀ ਮੁਬਾਰਕ |
ਦਫ਼ਤਰ ਵਿੱਚ 26 ਮਾਰਚ 1973 – 25 ਸਤੰਬਰ 1974 | |
ਰਾਸ਼ਟਰਪਤੀ | ਖ਼ੁਦ |
ਤੋਂ ਪਹਿਲਾਂ | Aziz Sedki |
ਤੋਂ ਬਾਅਦ | Abd El Aziz Muhammad Hegazi |
ਮਿਸਰ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 19 ਦਸੰਬਰ 1969 – 14 ਅਕਤੂਬਰ 1970 | |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
ਤੋਂ ਪਹਿਲਾਂ | Hussein el-Shafei |
ਤੋਂ ਬਾਅਦ | Ali Sabri |
ਦਫ਼ਤਰ ਵਿੱਚ 17 ਫਰਵਰੀ 1964 – 26 ਮਾਰਚ 1964 | |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
ਤੋਂ ਪਹਿਲਾਂ | Hussein el-Shafei |
ਤੋਂ ਬਾਅਦ | Zakaria Mohieddin |
ਮਿਸਰ ਦੀ ਨੈਸ਼ਨਲ ਅਸੈਂਬਲੀ ਦਾ ਸਪੀਕਰ | |
ਦਫ਼ਤਰ ਵਿੱਚ 26 ਮਾਰਚ 1964 – 12 ਨਵੰਬਰ 1968 | |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
ਤੋਂ ਪਹਿਲਾਂ | Abdel Latif Boghdadi |
ਤੋਂ ਬਾਅਦ | Mohamed Labib Skokeir |
ਦਫ਼ਤਰ ਵਿੱਚ 21 ਜੁਲਾਈ 1960 – 27 ਸਤੰਬਰ 1961 | |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
ਤੋਂ ਪਹਿਲਾਂ | Abdel Latif Boghdadi |
ਤੋਂ ਬਾਅਦ | ਖ਼ੁਦ |
ਨਿੱਜੀ ਜਾਣਕਾਰੀ | |
ਜਨਮ | ਮੁਹੰਮਦ ਅਨਵਰ ਅਲ ਸਾਦਤ 25 ਦਸੰਬਰ 1918 El Monufia, Egypt |
ਮੌਤ | 6 ਅਕਤੂਬਰ 1981 ਕਾਹਿਰਾ, ਮਿਸਰ | (ਉਮਰ 62)
ਕੌਮੀਅਤ | ਮਿਸਰ |
ਸਿਆਸੀ ਪਾਰਟੀ | ਨੈਸ਼ਨਲ ਡੈਮੋਕਰੇਟਿਕ ਪਾਰਟੀ |
ਹੋਰ ਰਾਜਨੀਤਕ ਸੰਬੰਧ | Arab Socialist Union |
ਜੀਵਨ ਸਾਥੀ |
|
ਬੱਚੇ | ਲੁਬਨ ਅਨਵਰ ਸਾਦਾਤ ਨਾਹਾ ਅਨਵਰ ਸਾਦਾਤ ਗਾਮਲ ਅਨਵਰ ਅਲ ਸਾਦਾਤ ਯਹਾਨ ਅਨਵਰ ਸਾਦਾਤ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਮਿਸਰ |
ਬ੍ਰਾਂਚ/ਸੇਵਾ | ਮਿਸਰ ਦੀ ਫੌਜ |
ਸੇਵਾ ਦੇ ਸਾਲ | 1938–1952 |
ਰੈਂਕ | Colonel |
ਮੁਹੰਮਦ ਅਨਵਰ ਅਲ ਸਾਦਤ ਮਿਸਰ ਦਾ ਤੀਜਾ ਰਾਸ਼ਟਰਪਤੀ ਸੀ। ਉਹ 15 ਅਕਤੂਬਰ 1970 ਤੋਂ ਲੈ ਕੇ ਕੱਟੜਪੰਥੀ ਫੌਜੀ ਅਧਿਕਾਰੀਆਂ ਦੁਆਰਾ ਉਸਦੀ ਹੱਤਿਆ, 6 ਅਕਤੂਬਰ 1981, ਤੱਕ ਇਸ ਅਹੁਦੇ ਤੇ ਰਿਹਾ। ਸਾਦਤ ਫ੍ਰੀ ਅਫਸਰ ਲਹਿਰ ਦਾ ਸੀਨੀਅਰ ਲੀਡਰ ਸੀ, ਜਿਹਨਾਂ ਨੇ ਰਾਜਾ ਫ਼ਾਰੁਕ ਨੂੰ ਮਿਸਰ ਕ੍ਰਾਂਤੀ 1952 ਦੌਰਾਨ ਗੱਦੀ ਤੋਂ ਉਤਾਰਿਆ। ਉਹ ਗਮਾਲ ਅਬਦੇਲ ਨਾਸੇਰ ਦਾ ਵਿਸ਼ਵਾਸਪਾਤਰ ਸੀ, ਜਿਸ ਅਧੀਨ ਉਹ ਦੋ ਵਾਰ ਉਪ ਰਾਸ਼ਟਰਪਤੀ ਰਿਹਾ ਅਤੇ ਬਾਅਦ ਵਿੱਚ ਉਸ ਦੀ ਥਾਂ ਰਾਸ਼ਟਰਪਤੀ ਬਣਿਆ।
ਉਸਨੂੰ ਇਜ਼ਰਾਇਲ ਦੇ ਪ੍ਰਧਾਨਮੰਤਰੀ ਮਾਨਾਕੇਮ ਬੇਗਿਨ ਦੇ ਨਾਲ ਨੋਬਲ ਸ਼ਾਂਤੀ ਇਨਾਮ ਵੀ ਮਿਲਿਆ।
ਹਵਾਲੇ
[ਸੋਧੋ]- ↑ Finklestone, Joseph (2013), Anwar Sadat: Visionary Who Dared, Routledge, ISBN 113519565X,
Significantly, Anwar Sadat did not mention aspects in his early life...It was in Mit Abul-Kum that Eqbal Afifi, the woman who was his wife for ten years and whom he left, was also born. Her family was of higher social standing than Anwar's, being of Turkish origin...