ਅਮਰਿੰਦਰ ਸਿੰਘ ਰਾਜਾ ਵੜਿੰਗ
Jump to navigation
Jump to search
ਅਮਰਿੰਦਰ ਸਿੰਘ ਰਾਜਾ ਵੜਿੰਗ | |
---|---|
ਐਮ.ਐਲ.ਏ, ਪੰਜਾਬ | |
ਦਫ਼ਤਰ ਵਿੱਚ December 2014-Present | |
ਸਾਬਕਾ | ਮਨਪ੍ਰੀਤ ਸਿੰਘ ਬਾਦਲl |
ਉੱਤਰਾਧਿਕਾਰੀ | Incumbent |
ਹਲਕਾ | ਗਿੱਦੜਬਾਹਾ |
ਪ੍ਰਧਾਨ ਇੰਡੀਅਨ ਯੂਥ ਕਾਂਗਰਸ | |
ਸਾਬਕਾ | ਰਾਜੀਵ ਸਤਵ |
ਨਿੱਜੀ ਜਾਣਕਾਰੀ | |
ਜਨਮ | 29 ਨਵੰਬਰ 1977 ਪਿੰਡ ਵੜਿੰਗ, ਸ੍ਰੀ ਮੁਕਤਸਰ ਸਾਹਿਬ, ਪੰਜਾਬ |
ਸਿਆਸੀ ਪਾਰਟੀ | ਕਾਂਗਰਸ ਪਾਰਟੀ |
ਸੰਤਾਨ | Aekom Warring (ਧੀ) ਅਮਨਿੰਦਰ ਸਿੰਘ ਵੜਿੰਗ (ਪੁਤਰ) |
ਰਿਹਾਇਸ਼ | ਸ੍ਰੀ ਮੁਕਤਸਰ ਸਾਹਿਬ |
ਵੈਬਸਾਈਟ | Official Facebook |
ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਕਾਂਗਰਸ ਪਾਰਟੀ ਦਾ ਕਾਰਕੁਨ ਹੈ ਅਤੇ ਗਿੱਦੜਬਾਹਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤਿਆ। ਉਹ ਇੰਡੀਅਨ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਵੀ ਹੈ।[1][2][3][4][5]