ਸਮੱਗਰੀ 'ਤੇ ਜਾਓ

ਅਮਿਤਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਿਤਾ ਸ਼ਰਮਾ
ਨਿੱਜੀ ਜਾਣਕਾਰੀ
ਜਨਮ (1982-09-12) 12 ਸਤੰਬਰ 1982 (ਉਮਰ 41)
ਦਿੱਲੀ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਤੇਜ਼
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ27 ਨਵੰਬਰ 2003 ਬਨਾਮ ਨਿਊਜ਼ੀਲੈਂਡ ਮਹਿਲਾ
ਆਖ਼ਰੀ ਟੈਸਟ29 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ24 ਜੁਲਾਈ 2002 ਬਨਾਮ ਆਇਰਲੈਂਡ ਮਹਿਲਾ
ਆਖ਼ਰੀ ਓਡੀਆਈ11 ਜੁਲਾਈ 2012 ਬਨਾਮ ਇੰਗਲੈਂਡ ਮਹਿਲਾ
ਪਹਿਲਾ ਟੀ20ਆਈ ਮੈਚ5 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੀ20ਆਈ31 ਅਕਤੂਬਰ 2012 ਬਨਾਮ ਪਾਕਿਸਤਾਨ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 5 109 38
ਦੌੜਾਂ 82 901 352
ਬੱਲੇਬਾਜ਼ੀ ਔਸਤ 13.66 17.32 14.66
100/50 0/1 0/1 0/1
ਸ੍ਰੇਸ਼ਠ ਸਕੋਰ 50 51* 55*
ਗੇਂਦਾਂ ਪਾਈਆਂ 748 4,342 518
ਵਿਕਟਾਂ 5 83 15
ਗੇਂਦਬਾਜ਼ੀ ਔਸਤ 50.40 32.36 33.86
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a
ਸ੍ਰੇਸ਼ਠ ਗੇਂਦਬਾਜ਼ੀ 2/19 4/16 2/11
ਕੈਚ/ਸਟੰਪ 0/0 33/0 8/0
ਸਰੋਤ: ਈਐੱਸਪੀਐੱਨਕ੍ਰਿਕਇੰਫ਼ੋ, 11 ਜਨਵਰੀ 2013

ਅਮਿਤਾ ਸ਼ਰਮਾ (ਜਨਮ ਸਤੰਬਰ 12, 1982) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਬਤੌਰ ਆਲ-ਰਾਊਂਡਰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਹੈ।

ਸ਼ਰਮਾ ਨੇ 2002 ਵਿੱਚ ਭਾਰਤੀ ਟੀਮ ਵੱਲੋਂ ਆਪਣਾ ਪਹਿਲਾ ਮੈਚ ਖੇਡਿਆ ਸੀ। ਦੱਖਣੀ ਅਫ਼ਰੀਕਾ ਵਿੱਚ ਹੋਏ 2005 ਦੇ ਮਹਿਲਾ ਵਿਸ਼ਵ ਕੱਪ ਵਿੱਚ ਉਸਨੇ 14 ਵਿਕਟਾਂ ਲਈਆਂ ਸਨ।[1]

ਹਵਾਲੇ

[ਸੋਧੋ]
  1. "Most wickets". ESPNcricinfo. Retrieved 25 January 2012.