ਅਰਮਾਨ ਖ਼ਾਨ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Armaan Khan |
ਜਨਮ | Chaghi, Balochistan, Pakistan | 4 ਅਪ੍ਰੈਲ 1980
ਬੱਲੇਬਾਜ਼ੀ ਅੰਦਾਜ਼ | Right-handed |
ਭੂਮਿਕਾ | Wicket-keeper |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ | 28 December 2005 ਬਨਾਮ Sri Lanka |
ਆਖ਼ਰੀ ਓਡੀਆਈ | 21 March 2009 ਬਨਾਮ ਵੈਸਟ ਇੰਡੀਜ਼ |
ਪਹਿਲਾ ਟੀ20ਆਈ ਮੈਚ | 28 March 2009 ਬਨਾਮ ਆਇਰਲੈਂਡ |
ਆਖ਼ਰੀ ਟੀ20ਆਈ | 6 March 2010 ਬਨਾਮ Sri Lanka |
ਸਰੋਤ: Cricinfo |
ਅਰਮਾਨ ਖ਼ਾਨ (ਜਨਮ 4 ਅਪ੍ਰੈਲ 1980) ਚਾਗਈ, ਬਲੋਚਿਸਤਾਨ, ਪਾਕਿਸਤਾਨ ਤੋਂ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਹ ਪਾਕਿਸਤਾਨ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਵਿਕਟ ਕੀਪਰ [1] ਵਜੋਂ ਖੇਡ ਰਹੀ ਹੈ। ਉਸਨੇ ਅੰਤਰਰਾਸ਼ਟਰੀ ਮੈਚਾਂ ਦੇ ਨਾਲ ਨਾਲ ਘਰੇਲੂ ਮੈਚ ਵੀ ਖੇਡੇ ਹਨ। ਉਹ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2009 ਦੌਰਾਨ ਵੀ ਖੇਡੀ ਸੀ।[2] ਉਸਨੇ ਆਪਣਾ ਆਖ਼ਰੀ ਮੈਚ 6 ਮਈ 2010 ਨੂੰ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ http://www.espncricinfo.com/ci/content/player/220663.html
- ↑ "Archived copy". Archived from the original on 7 October 2011. Retrieved 2011-07-23.
{{cite web}}
: CS1 maint: archived copy as title (link)