ਅਰਾਵਲੀ

ਗੁਣਕ: 25°00′N 73°30′E / 25°N 73.5°E / 25; 73.5
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਾਵਲੀ ਪਹਾੜ
ਰਾਜਸਥਾਨ ਵਿੱਚ ਅਰਾਵਲੀ ਪਹਾੜ
ਸਿਖਰਲਾ ਬਿੰਦੂ
ਚੋਟੀਗੁਰੂ ਸ਼ਿਖਰ
ਉਚਾਈ1,722 m (5,650 ft)
ਗੁਣਕ24°35′33″N 74°42′30″E / 24.59250°N 74.70833°E / 24.59250; 74.70833
ਪਸਾਰ
ਲੰਬਾਈ800 km (500 mi)
ਭੂਗੋਲ
ਅਰਾਵਲੀ ਦਰਸਾਉਂਦਾ ਭਾਰਤ ਦਾ ਧਰਾਤਲੀ ਨਕਸ਼ਾ
ਦੇਸ਼ਭਾਰਤ and ਪਾਕਿਸਤਾਨ
ਰਾਜਰਾਜਸਥਾਨ, ਹਰਿਆਣਾ, ਦਿੱਲੀ and ਗੁਜਰਾਤ
ਬਸਤੀਮਾਊਂਟ ਆਬੂ
ਲੜੀ ਗੁਣਕ25°00′N 73°30′E / 25°N 73.5°E / 25; 73.5

ਅਰਾਵਲੀ (ਅਰਾਵਲੀ ਪਹਾੜ[1]) ਅੱਖਰੀ ਅਰਥ 'ਚੋਟੀਆਂ ਦੀ ਰੇਖਾ',[2] ਪੱਛਮੀ ਭਾਰਤ ਦੀ ਇੱਕ ਪਰਬਤ-ਲੜੀ ਹੈ ਜੋ 800 ਕਿਲੋਮੀਟਰ ਲੰਮੀ ਹੈ ਅਤੇ ਭਾਰਤੀ ਰਾਜਾਂ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚੋਂ ਉੱਤਰ-ਪੂਰਬੀ ਦਿਸ਼ਾ ਵੱਲ ਲੰਘਦੀ ਹੈ।[3][4][5] ਸਥਾਨਕ ਤੌਰ ਉੱਤੇ ਇਹਨਾਂ ਨੂੰ ਮੇਵਾਤ ਪਹਾੜ ਵੀ ਆਖਿਆ ਜਾਂਦਾ ਹੈ/

ਹਵਾਲੇ[ਸੋਧੋ]

  1. "Aravali Biodiversity Park, Gurgaon, website". Archived from the original on 2012-05-28. Retrieved 2021-10-12. {{cite web}}: Unknown parameter |dead-url= ignored (help)
  2. The Geography of British India, Political & Physical, by George Smith. Published by J. Murray, 1882. Page 23..
  3. Kohli, M.S. (2004), Mountains of India: Tourism, Adventure, Pilgrimage, Indus Publishing, pp. 29–, ISBN 978-81-7387-135-1
  4. Aravali Range Students' Britannica India, by Dale Hoiberg, Indu Ramchandani. Published by Popular Prakashan, 2000. ISBN 0-85229-760-2. Page 92-93.
  5. Aravalli Range Britannica.com.