ਅਰਿਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰਿਜੀਤ ਸਿੰਘ
Arijit Singh in "Ebela Ami Amar Moto Samman Award 2013".jpg
2013 ਵਿੱਚ ਅਰਿਜੀਤ ਸਿੰਘ
ਜਾਣਕਾਰੀ
ਜਨਮ(1987-04-25)25 ਅਪ੍ਰੈਲ 1987
ਮੁਰਸ਼ਿਦਾਬਾਦ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਪਲੇਬੈਕ ਗਾਇਨ
ਕਿੱਤਾਗਾਇਕ, ਸੰਗੀਤ ਨਿਰਮਾਤਾ
ਸਾਜ਼ਆਵਾਜ਼
ਸਰਗਰਮੀ ਦੇ ਸਾਲ2007 - ਹੁਣ ਤੱਕ

ਅਰਿਜੀਤ ਸਿੰਘ (ਬੰਗਾਲੀ: অরিজিৎ সিং; ਜਨਮ 25 ਅਪਰੈਲ 1987)[1] ਇੱਕ ਭਾਰਤੀ ਗਾਇਕ ਹੈ। ਇਹ 2005 ਵਿੱਚ ਫੇਮ ਗੁਰੂਕੁਲ ਨਾਂ ਦੇ ਸ਼ੋ ਵਿੱਚ ਉੱਪਰਲੇ ਛੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਪ੍ਰੀਤਮ ਦਾ ਸਹਾਇਕ ਬਣ ਗਿਆ।[2]

ਹਵਾਲੇ[ਸੋਧੋ]

  1. "Arijit Singha's Biography". 
  2. "Arijit to sing in Spyro Gyra's next album". The Times of India. Jun 7, 2011.