ਸਮੱਗਰੀ 'ਤੇ ਜਾਓ

ਅਵੀਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਵੀਚੀ
2014 ਵਿੱਚ ਅਵੀਚੀ
2014 ਵਿੱਚ ਅਵੀਚੀ
ਜਾਣਕਾਰੀ
ਜਨਮ ਦਾ ਨਾਮਟਿਮ ਬਰਜਲਿੰਗ
ਉਰਫ਼
 • ਟਿਮ ਬਰਜ
 • ਟਿਮ ਲਿਡੇਨ
 • ਟਾਮ ਹੈਂਗਸ[1]
 • ਟਿੰਬਰਮੈਨ
ਜਨਮ8 ਸਤੰਬਰ 1989
ਸਟਾਕਹੋਮ, ਸਵੀਡਨ
ਮੌਤ20 ਅਪ੍ਰੈਲ 2018 (28 ਸਾਲ)
ਮਸਕਟ, ਓਮਾਨ
ਵੰਨਗੀ(ਆਂ)
 • ਈਡੀਐਮ
 • ਪ੍ਰੋਗ੍ਰੈਸਿਵ ਹਾਊਸ
 • ਇਲੈਕਟ੍ਰੋ ਹਾਊਸ
ਕਿੱਤਾ
 • ਸੰਗੀਤਕਾਰ
 • ਡੀਜੇ
 • ਰੀਮਿਕਸਰ
 • ਰਿਕਾਰਡ ਨਿਰਮਾਤਾ
ਸਾਜ਼
ਸਾਲ ਸਰਗਰਮ२००६-२०१८
ਲੇਬਲ
 • ਅਵੀਚੀ
 • ਯੂਨੀਵਰਸਲ
[2]
ਵੈਂਬਸਾਈਟavicii.com

ਟਿਮ ਬਰਜਲਿੰਗ (8 ਸਤੰਬਰ 1989 – 20 ਅਪ੍ਰੈਲ 2018),[3] ਜੋ ਅਵੀਚੀ (English: Avicii) ਨਾਮ ਨਾਲ ਪ੍ਰਸਿੱਧ ਸੀ, ਇੱਕ ਸਵੀਡਿਸ਼ ਸੰਗੀਤਕਾਰ, ਡੀਜੇ ਅਤੇ ਰਿਕਾਰਡ ਨਿਰਮਾਤਾ ਸੀ।[4]

ਅਵੀਚੀ ਨੂੰ 2012 ਅਤੇ 2013 ਦੇ ਡੀਜੇ ਮੈਗਜ਼ੀਨ ਵਿੱਚ ਤੀਸਰਾ ਸਥਾਨ ਦਿੱਤਾ ਗਿਆ ਸੀ।[5][6] ਇਸ ਤੋਂ ਇਲਾਵਾ ਉਸਨੂੰ ਉਸਦੇ ਗੀਤ "ਸਨਸ਼ਾਈਨ" (2012) ਅਤੇ "ਲੈਵਲਸ" (2013) ਲਈ ਦੋ ਵਾਰ ਗ੍ਰੈਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ।[7] ਉਸਦੇ ਕੁਝ ਪ੍ਰਸਿੱਧ ਗੀਤਾਂ ਵਿੱਚ "ਆਈ ਕੁਡ ਬੀ ਦ ਵਨ", "ਵੇਕ ਮੀ ਅਪ", "ਯੂ ਮੇਕ ਮੀ", "ਐਕਸ ਯੂ", "ਹੇ ਬ੍ਰਦਰ", "ਅਡਿਕਟਡ ਟੂ ਯੂ", "ਲੈਵਲਸ", "ਵੋਟਿੰਗ ਫਾਰ ਲਵ", "ਵਿਦਾਊਟ ਯੂ" ਅਤੇ "ਲੋਨਲੀ ਟੂਗੈਦਰ" ਪ੍ਰਮੁੱਖ ਸਨ। 2013 ਵਿੱਚ ਉਸਨੇ ਆਪਣੀ ਪਹਿਲੀ ਸਟੂਡੀਓ ਐਲਬਮ "ਟ੍ਰੂ" ਜਾਰੀ ਕੀਤੀ ਸੀ। ਇਹ ਐਲਬਮ ਪੰਦਰਾਂ ਤੋਂ ਵੱਧ ਦੇਸ਼ਾਂ ਵਿੱਚ ਟਾਪ 10 ਚਾਰਟ 'ਤੇ ਰਹੀ ਸੀ, ਅਤੇ ਆਸਟਰੇਲੀਆ, ਸੰਯੁਕਤ ਰਾਜ, ਸਵੀਡਨ ਅਤੇ ਡੈਨਮਾਰਕ ਵਿੱਚ ਸਿਖ਼ਰ ਤੇ ਰਹੀ ਸੀ।[8][9][10][11] 2015 ਵਿੱਚ ਉਸਨੇ ਆਪਣੀ ਦੂਸਰੀ ਐਲਬਮ ਸਟੋਰੀਜ ਜਾਰੀ ਕੀਤੀ, ਅਤੇ ਇਸ ਤੋਂ ਬਾਅਦ 10 ਅਗਸਤ 2017 ਨੂੰ ਈਪੀ ਅਵੀਚੀ(01) ਜਾਰੀ ਕੀਤੀ।[12]

20 ਅਪ੍ਰੈਲ 2018 ਨੂੰ ਓਮਾਨ ਵਿੱਚ ਉਸਦੀ ਮੌਤ ਹੋ ਗਈ।[13]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨਿਰਦੇਸ਼ਕ ਨੋਟ ਹ.
2017 ਅਵੀਚੀ: ਟਰੂ ਸਟੋਰੀਜ ਖ਼ੁਦ ਲੈਵਨ ਤਸਿਕੁਰਿਸ਼ਵਿੱਲੀ ਡਾਕੂਮੈਂਟਰੀ [14]

ਸੰਮੇਲਨ ਟੂਰ[ਸੋਧੋ]

 • ਟਰੂ ਟੂਰ (2014)
 • ਸਟੋਰੀਜ ਵਰਲਡ ਟੂਰ (2015)

ਮੌਤ[ਸੋਧੋ]

2016 ਵਿਚ, ਅਵੀਚੀ ਦੀ ਸਿਹਤ ਵਿਗੜ ਗਈ, ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੂੰ ਗੰਭੀਰ ਪੈਨਕ੍ਰੇਟਾਈਟਸ ਦਾ ਪਤਾ ਲੱਗਾ। ਉਸਨੇ ਲਾਈਵ ਪ੍ਰਦਰਸ਼ਨ ਬੰਦ ਕਰ ਦਿੱਤਾ।[15][16][17] ਉਸਦੀ 28 ਸਾਲ ਦੀ ਉਮਰ ਵਿੱਚ ਮਸਕਟ, ਓਮਾਨ ਵਿਖੇ 20 ਅਪ੍ਰੈਲ 2018 ਨੂੰ ਮੌਤ ਹੋ ਗਈ।[18][19][20]

ਹਵਾਲੇ[ਸੋਧੋ]

 1. "Tom Hangs". Discogs. Retrieved 28 August 2015.
 2. "Avicii Music AB". Discogs.
 3. "Avicii Dies at 28". Variety (in ਅੰਗਰੇਜ਼ੀ (ਅਮਰੀਕੀ)). 20 April 2018. Retrieved 20 April 2018. {{cite news}}: Cite has empty unknown parameter: |dead-url= (help)
 4. "AVICII: Biography". The DJ List. Archived from the original on 9 ਅਕਤੂਬਰ 2011. Retrieved 4 June 2011. {{cite web}}: Unknown parameter |dead-url= ignored (|url-status= suggested) (help)
 5. DJ Mag Top 100 Results 2012. Djmag.com
 6. DJ Mag Top 100 Results 2013. Djmag.com
 7. Avicii. "Grammy Awards 2012". Retrieved 23 May 2013.
 8. Avicii – True. Australian-charts.com. Retrieved on 16 October 2015.
 9. Avicii – True Archived 2017-07-09 at the Wayback Machine.. Danishcharts.com. Retrieved on 16 October 2015.
 10. Avicii – True. Swedishcharts.com. Retrieved on 16 October 2015.
 11. Avicii – Chart history. Billboard. Retrieved on 16 October 2015.
 12. "Avicii Breaks Musical Silence With 'Avīci' EP: Listen".
 13. Aswad, Jem (20 April 2018). "Avicii Dies at 28". Variety. Retrieved 20 April 2018.
 14. Bein, Kat (11 September 2017). "Avicii Offers A Rare Look Into His 'True Stories' With Documentary Trailer: Watch". Retrieved 10 November 2017.
 15. Nevins, Jake (20 April 2018). "Avicii: chart-topping EDM star dies aged 28". The Guardian. Guardian News and Media Limited. Retrieved 20 April 2018. In 2016, Avicii retired from live performing due to health reasons, having suffered from acute pancreatitis owing, in part, to excessive drinking. In 2014, his gallbladder and appendix had been removed.
 16. Stack, Liam (20 April 2018). "Avicii, Electronic Dance Music Producer and D.J., Is Dead at 28". The New York Times. The New York Times Company. Retrieved 20 April 2018. But Avicii retired from international touring in 2016 at age 26 after a series of health scares that struck while he was on the road. He had his gallbladder and appendix removed in 2014. Before that, at 21, he learned he had acute pancreatitis, which he said was related in part to excessive drinking.
 17. Dirnhuber, Jacob (20 April 2018). "AVICII DEAD Who was Avicii, how did the Wake Me Up DJ die and what illness did he have?". thesun.co.uk. News Group Newspapers Ltd. Retrieved 20 April 2018. In 2017 Aviici stopped touring and live performances after being diagnosed with pancreatitis from excessive drinking.
 18. Vultaggio, Maria (20 April 2018). "WHAT IS PANCREATITIS? WHY AVICII STOPPED PERFORMING IN 2016". Newsweek. Newsweek Llc. Retrieved 20 April 2018. Swedish DJ Avicii died Friday in Oman, a statement from his rep told Billboard. He was 28 years old. A cause of death was not immediately known, but the DJ previously suffered from pancreatitis.
 19. Aswad, Jem (20 April 2018). "Avicii Dies at 28". Variety. Retrieved 20 April 2018.
 20. "Avicii är död - DN.SE". DN.SE (in ਸਵੀਡਿਸ਼). 20 April 2018. Retrieved 20 April 2018.

ਬਾਹਰੀ ਕੜੀਆਂ[ਸੋਧੋ]