ਅੰਜਲੀ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Anjali Sharma
ਨਿੱਜੀ ਜਾਣਕਾਰੀ
ਪੂਰਾ ਨਾਮ
Anjali Sharma
ਜਨਮ (1956-12-12) 12 ਦਸੰਬਰ 1956 (ਉਮਰ 67)
New Delhi, India
ਕੱਦ5 ft 5 in (1.65 m)
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm off-break
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 11)1 January 1978 ਬਨਾਮ England
ਆਖ਼ਰੀ ਓਡੀਆਈ8 January 1978 ਬਨਾਮ Australia
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 3
ਦੌੜ ਬਣਾਏ 1
ਬੱਲੇਬਾਜ਼ੀ ਔਸਤ 0.33
100/50 -/-
ਸ੍ਰੇਸ਼ਠ ਸਕੋਰ 1
ਗੇਂਦਾਂ ਪਾਈਆਂ 158
ਵਿਕਟਾਂ 2
ਗੇਂਦਬਾਜ਼ੀ ਔਸਤ 42.50
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ 1/32
ਕੈਚਾਂ/ਸਟੰਪ 0/-
ਸਰੋਤ: CricketArchive, 4 May 2020

ਅੰਜਲੀ ਸ਼ਰਮਾ (ਜਨਮ 12 ਦਸੰਬਰ 1956) ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸਨੇ ਤਿੰਨ ਵਨ ਡੇਅ ਅੰਤਰਰਾਸ਼ਟਰੀ ਮੈਚ ਖੇਡੇ।[1] ਉਸਨੇ ਸਭ ਤੋਂ ਵਧੀਆ ਗੇਂਦਬਾਜ਼ੀ ਵਿਚ 1/32 ਨਾਲ ਦੋ ਵਿਕਟਾਂ ਲਈਆਂ।[2]

ਸ਼ਰਮਾ ਨੇ 1975-1984 ਤੱਕ ਦਿੱਲੀ ਰਾਜ ਲਈ ਪਹਿਲੇ ਦਰਜੇ ਦੇ ਮੈਚ ਖੇਡੇ ਸਨ ਅਤੇ 1983 ਦੀ ਕੌਮੀ ਟੂਰਨਾਮੈਂਟ ਲਈ ਕਪਤਾਨ ਰਹੀ ਸੀ।[3]

ਜੂਨ 2020 ਵਿਚ ਉਸ ਨੂੰ ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੀ ਅਪੈਕਸ ਕੌਂਸਲ ਲਈ ਨਾਮਜ਼ਦ ਕੀਤਾ ਗਿਆ ਸੀ।[4] ਨਵੰਬਰ 2020 ਵਿਚ ਉਹ 2020-21 ਲਈ ਕੌਂਸਲ ਦੀ ਪਲੇਅਰ ਵੈੱਲਫੇਅਰ ਕਮੇਟੀ ਦੀ ਚੇਅਰ ਬਣੀ।[5]

ਹਵਾਲੇ[ਸੋਧੋ]

 

  1. "A Sharma". Cricinfo. Retrieved 2009-10-30.
  2. "A Sharma". CricketArchive. Retrieved 2009-10-30.
  3. "ICA 2019 Election – Candidate Information Sheets" (PDF). Indian Cricketers Association. p. 28. Archived from the original (PDF) on 2021-01-10. {{cite web}}: Unknown parameter |dead-url= ignored (|url-status= suggested) (help)
  4. Jun 17, PTI /; 2020; Ist, 21:39. "DDCA to induct Tilak Raj, Anjali Sharma in Apex Council, Bhardwaj may be removed | Cricket News - Times of India". The Times of India (in ਅੰਗਰੇਜ਼ੀ). Retrieved 2021-01-08. {{cite web}}: |last2= has numeric name (help)CS1 maint: numeric names: authors list (link)
  5. Ali, Qaiser Mohammad (2020-11-28). "DDCA announces 8 panels; Cricket Advisory Committee next week". www.daijiworld.com. Retrieved 2021-01-08.