ਅੰਨਪੂਰਨਾ (ਦੇਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Annapurna
Annapurna Devi (sitting on throne) giving alms to Shiva (left), a scene from Annada Mangal, colour lithograph, 1895.
ਦੇਵਨਾਗਰੀअन्नपूर्णा
ਸੰਸਕ੍ਰਿਤ ਲਿਪੀਅੰਤਰਨAnnapūrṇa
Bengaliঅন্নপূর্ণা
ਮਾਨਤਾDevi, Durga, Parvati[1]
ConsortShiva

ਅੰਨਪੂਰਨਾ (Sanskrit: अन्नपूर्णा, Bengali: অন্নপূর্ণা, Telugu: అన్నపూర్ణ, IAST: Annapūrṇa, lit. ਭੋਜਨ ਨਾਲ ਭਰਪੂਰ)[1] ਹਿੰਦੂ ਧਰਮ ਵਿੱਚ ਭੋਜਨ ਅਤੇ ਪੋਸ਼ਣ ਦੀ ਦੇਵੀ ਹੈ। ਪੂਜਾ ਅਤੇ ਭੋਜਨ ਦੀ ਪੇਸ਼ਕਸ਼ ਦੀ ਹਿੰਦੂ ਧਰਮ ਵਿੱਚ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਇਸ ਲਈ, ਦੇਵੀ ਅੰਨਪੂਰਨਾ ਨੂੰ ਇੱਕ ਪ੍ਰਚਲਿਤ ਦੇਵੀ ਮੰਨਿਆ ਜਾਂਦਾ ਹੈ। ਉਹ ਸ਼ਿਵ ਦੀ ਪਤਨੀ ਪਾਰਵਤੀ ਦਾ ਅਵਤਾਰ (ਰੂਪ) ਹੈ।[2] ਅਤੇ ਇਸ ਨੂੰ ਅੰਨਦਾ ਮੰਗਲ ਵਿੱਚ ਵਧਾਇਆ ਗਿਆ ਹੈ, ਭਰਤਚੰਦਰਾ ਰਾਏ ਦੁਆਰਾ ਬੰਗਾਲੀ ਵਿੱਚ ਇੱਕ ਬਿਰਤਾਂਤਕ ਕਵਿਤਾ ਲਿਖੀ ਗਈ।

ਕੁਝ ਮੰਦਰ ਅਜਿਹੇ ਹਨ ਜੋ ਉਸ ਨੂੰ ਸਮਰਪਿਤ ਹਨ, ਵਾਰਾਨਸੀ ਵਿੱਚ ਅੰਨਪੂਰਨਾ ਦੇਵੀ ਮੰਦਰ ਅਤੇ ਕਾਸੀ ਵਿਸ਼ਵਨਾਥ ਮੰਦਰ ਸਭ ਤੋਂ ਵੱਧ ਮਹੱਤਵਪੂਰਨ ਹਨ।

ਇਹ ਵੀ ਦੇਖੋ[ਸੋਧੋ]

  • ਅੰਨਪੂਰਨਾ ਦੇਵੀ ਮੰਦਰ
  • ਅਨੰਦ ਮੰਗਲ
  • ਦੇਵੀ (ਹਿੰਦੂ ਦੇਵੀ)
  • ਦੁਰਗਾ
  • ਵਾਰਾਨਸੀ ਵਿੱਚ ਹਿੰਦੂ ਮੰਦਰ

ਹਵਾਲੇ[ਸੋਧੋ]

  1. 1.0 1.1 Williams, Monier. "Monier-Williams Sanskrit-English Dictionary". faculty.washington.edu. Archived from the original on 2017-01-26. Retrieved 2019-02-28. annapūrṇa : pūrṇa mfn. filled with or possessed of food; (ā), f. N. of a goddess, a form of Durgā {{cite web}}: Unknown parameter |dead-url= ignored (|url-status= suggested) (help)
  2. P. 2001, p. 13

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]