ਸਮੱਗਰੀ 'ਤੇ ਜਾਓ

ਅੰਨੂ ਰਾਜ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Annu Raj Singh
ਨਿੱਜੀ ਜਾਣਕਾਰੀ
ਰਾਸ਼ਟਰੀਅਤਾIndian
ਜਨਮ (1984-02-17) 17 ਫਰਵਰੀ 1984 (ਉਮਰ 42)
Aligarh, India
ਭਾਰ53 kg (117 lb)
ਖੇਡ
ਦੇਸ਼India
ਖੇਡShooting sport
ਕਲੱਬPune University / Gun for Glory Academy
ਮੈਡਲ ਰਿਕਾਰਡ
Women's shooting
 ਭਾਰਤ ਦਾ/ਦੀ ਖਿਡਾਰੀ
Commonwealth Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ2010 Delhi10 m air pistol pairs
Commonwealth Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ2010 Delhi25 m pistol pairs
ਚਾਂਦੀ ਦਾ ਤਮਗ਼ਾ – ਦੂਜਾ ਸਥਾਨ2010 Delhi10 m air pistol
ਚਾਂਦੀ ਦਾ ਤਮਗ਼ਾ – ਦੂਜਾ ਸਥਾਨ2010 Delhi10 m air pistol badge
ਚਾਂਦੀ ਦਾ ਤਮਗ਼ਾ – ਦੂਜਾ ਸਥਾਨ2010 Delhi25 m pistol
ਕਾਂਸੀ ਦਾ ਤਮਗ਼ਾ – ਤੀਜਾ ਸਥਾਨ2017 Brisbane25 m pistol

ਅੰਨੂ ਰਾਜ ਸਿੰਘ (ਜਨਮ 17 ਫਰਵਰੀ 1984) ਅਲੀਗੜ ਦੀ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਸਨੇ ਹਿਨਾ ਸਿੱਧੂ ਨਾਲ ਮਿਲ ਕੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ ਜੋੜੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗਮਾ ਜਿੱਤਿਆ।[1] 2012 ਦੇ ਸਮਰ ਓਲੰਪਿਕਸ ਵਿਚ ਉਸਨੇ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਦੋਵਾਂ ਵਿੱਚ ਮੁਕਾਬਲਾ ਕੀਤਾ ਹੈ।[2]

ਮੁੱਢਲਾ ਜੀਵਨ

[ਸੋਧੋ]

ਉਸਦੀ ਪੜ੍ਹਾਈ ਅਵਰ ਲੇਡੀ ਆਫ ਫਾਤਿਮਾ ਹਾਈ ਸਕੂਲ ਅਲੀਗੜ੍ਹ ਅਤੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਹੋਈ ਹੈ।

ਹਵਾਲੇ

[ਸੋਧੋ]
  1. "Heena Sidhu, Anu Raj Singh bag gold in shooting". NDTV. 12 October 2010. Archived from the original on 15 October 2010. Retrieved 13 October 2010.
  2. "Annu Raj Singh Bio, Stats, and Results". Olympics at Sports-Reference.com. Archived from the original on 2020-04-18. Retrieved 2015-07-26. Archived 2020-04-18 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-04-18. Retrieved 2022-09-14. {{cite web}}: Unknown parameter |dead-url= ignored (|url-status= suggested) (help) Archived 2020-04-18 at the Wayback Machine.