2012 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
XXX ਓਲੰਪਿਕ ਖੇਡਾਂ
200px
ਮਹਿਮਾਨ ਸ਼ਹਿਰ ਲੰਡਨ, ਸੰਯੁਕਤ ਬਾਦਸ਼ਾਹੀ
ਮਾਟੋ Inspire a Generation
ਭਾਗ ਲੈਣ ਵਾਲੇ ਦੇਸ਼ 204
ਭਾਗ ਲੈਣ ਵਾਲੇ ਖਿਡਾਰੀ 10,768
(5,992 ਮਰਦ, 4,776 ਔਰਤਾਂ)
ਈਵੈਂਟ 302 in 26 ਖੇਡਾਂ
ਉਦਘਾਟਨ ਸਮਾਰੋਹ 27 ਜੁਲਾਈ
ਸਮਾਪਤੀ ਸਮਾਰੋਹ 12 ਅਗਸਤ
ਉਦਘਾਟਨ ਕਰਨ ਵਾਲਾ ਐਲਾਜ਼ਾਬਿਥ II
ਓਲੰਪਿਕ ਸਹੁੰ ਸਰਾਹ ਸਟੇਵਨਸਨ
ਜੱਜ ਦੀ ਸਹੁੁੰ ਮਿਕ ਬਾਸੀ
ਕੋਚ ਦੀ ਸਹੁੰ ਇਰਿਕ ਪਰੇਲ
ਓਲੰਪਿਕ ਟਾਰਚ
  • ਲਾਲੁਮ ਏਅਰਲੀ
  • ਜੋਰਡਨ ਡੱਕਕਿਟ
  • ਡੇਸੀਰੀ ਹੈਨਰੀ
  • ਕਾਟੀ ਕਿਰਕ
  • ਕੈਮਰਨ ਮੈਕਰਿਟਚੀ
  • ਏਡਨ ਰੇਨੋਲਡ
  • ਅਦੇਲੇ ਟਰੇਸੀ
  • Austin Playfoot (relight) [1]
ਓਲੰਪਿਕ ਸਟੇਡੀਅਮ ਓਲੰਪਿਕ ਸਟੇਡੀਅਮ ਲੰਡਨ

2012 ਓਲੰਪਿਕ ਖੇਡਾਂ ਜਿਸ ਨੂੰ ਲੰਡਨ 2012 ਖੇਡਾ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਮਿਤੀ 25 ਜੁਲਾਈ ਤੋਂ 12 ਅਗਸਤ 2012 ਨੂੰ ਹੋਈਆਂ। ਇਹਨਾ ਵਿੱਚ ਪਹਿਲੀ ਵਾਰ ਔਰਤਾਂ ਦੀ ਫੁਟਵਾਲ ਸਾਮਿਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਲਗਭਗ 10,000 ਖਿਡਾਰੀਆਂ ਨੇ ਭਾਗ ਲਿਆ। ਇਹ ਖਿਡਾਰੀ 204 ਦੇਸਾਂ ਦੇ ਖਿਡਾਰੀ ਸਨ। ਲੰਡਨ ਨੂੰ ਇਹ ਖੇਡਾਂ ਕਰਵਾਉਣ ਦਾ ਅਧਿਕਾਰ ਤਿੰਨ ਵਾਰੀ ਮਿਲਿਆ।

 ਸਥਾਨ  NOC ਸੋਨਾ ਚਾਂਦੀ ਕਾਂਸੀ ਕੁਲ
1  ਸੰਯੁਕਤ ਰਾਜ ਅਮਰੀਕਾ 46 28 29 103
2  ਚੀਨ 38 28 22 88
3  ਬਰਤਾਨੀਆ 29 17 19 65
4  ਰੂਸ 24 25 32 81
5  ਉੱਤਰੀ ਕੋਰੀਆ 13 8 7 28
6  ਜਰਮਨੀ 11 19 14 44
7  ਫ੍ਰਾਂਸ 11 11 12 34
8  ਇਟਲੀ 8 9 11 28
9  ਹੰਗਰੀ 8 4 6 18
10  ਆਸਟ੍ਰੇਲੀਆ 7 16 12 35
11  ਜਪਾਨ 7 14 17 38
12  ਕਜ਼ਾਖ਼ਸਤਾਨ 7 1 5 13
13  ਨੀਦਰਲੈਂਡ 6 6 8 20
14  ਯੂਕਰੇਨ 6 5 9 20
15  ਨਿਊਜ਼ੀਲੈਂਡ 6 2 5 13
16  ਕਿਊਬਾ 5 3 7 15
17  ਇਰਾਨ 4 5 3 12
18  ਜਮੈਕਾ 4 4 4 12
19  ਚੈੱਕ ਗਣਰਾਜ 4 3 3 10
20  ਉੱਤਰੀ ਕੋਰੀਆ 4 0 2 6
21  ਸਪੇਨ 3 10 4 17
22  ਬ੍ਰਾਜ਼ੀਲ 3 5 9 17
23  ਦੱਖਣੀ ਅਫਰੀਕਾ 3 2 1 6
24  ਇਥੋਪੀਆ 3 1 3 7
25  ਕਰੋਏਸ਼ੀਆ 3 1 2 6
26  ਬੈਲਾਰੂਸ 2 5 5 12
27  ਰੋਮਾਨੀਆ 2 5 2 9
28  ਕੀਨੀਆ 2 4 5 11
29  ਡੈੱਨਮਾਰਕ 2 4 3 9
30  ਅਜ਼ਰਬਾਈਜਾਨ 2 2 6 10
 ਪੋਲੈਂਡ 2 2 6 10
32  ਤੁਰਕੀ 2 2 1 5
33  ਸਵਿਟਜ਼ਰਲੈਂਡ 2 2 0 4
34  ਲਿਥੂਆਨੀਆ 2 1 2 5
35  ਨਾਰਵੇ 2 1 1 4
36  ਕੈਨੇਡਾ 1 5 12 18
37  ਸਵੀਡਨ 1 4 3 8
38  ਕੋਲੰਬੀਆ 1 3 4 8
39  ਜਾਰਜੀਆ 1 3 3 7
 ਮੈਕਸੀਕੋ 1 3 3 7
41  ਆਇਰਲੈਂਡ 1 1 3 5
42  ਅਰਜਨਟੀਨਾ 1 1 2 4
 ਸਰਬੀਆ 1 1 2 4
 ਸਲੋਵੇਨੀਆ 1 1 2 4
45  ਟੁਨੀਸ਼ੀਆ 1 1 1 3
46  ਦੋਮੀਨੀਕਾਨਾ ਗਣਰਾਜ 1 1 0 2
47  ਤ੍ਰਿਨੀਦਾਦ ਅਤੇ ਤੋਬਾਗੋ 1 0 3 4
48  ਉਜ਼ਬੇਕਿਸਤਾਨ 1 0 2 3
49  ਲਾਤਵੀਆ 1 0 1 2
50  ਅਲਜੀਰੀਆ 1 0 0 1
 ਬਹਾਮਾਸ 1 0 0 1
 ਗ੍ਰੇਨਾਡਾ 1 0 0 1
 ਯੂਗਾਂਡਾ 1 0 0 1
 ਵੈਨੇਜ਼ੁਏਲਾ 1 0 0 1
55  ਭਾਰਤ 0 2 4 6
56  ਮੰਗੋਲੀਆ 0 2 3 5
57  ਥਾਈਲੈਂਡ 0 2 1 3
58  ਯੂਨਾਨ 0 2 0 2
59  ਸਲੋਵਾਕੀਆ 0 1 3 4
60  ਅਰਮੀਨੀਆ 0 1 2 3
 ਬੈਲਜੀਅਮ 0 1 2 3
 ਫ਼ਿਨਲੈਂਡ 0 1 2 3
63  ਬੁਲਗਾਰੀਆ 0 1 1 2
 ਇਸਤੋਨੀਆ 0 1 1 2
 ਇੰਡੋਨੇਸ਼ੀਆ 0 1 1 2
 ਮਲੇਸ਼ੀਆ 0 1 1 2
 ਪੁਇਰਤੋ ਰੀਕੋ 0 1 1 2
 ਚੀਨੀ ਤਾਇਪੇ 0 1 1 2
69  ਬੋਤਸਵਾਨਾ 0 1 0 1
 ਸਾਈਪ੍ਰਸ 0 1 0 1
 ਗਬਾਨ 0 1 0 1
 ਗੁਆਤੇਮਾਲਾ 0 1 0 1
 ਮੋਂਟੇਨੇਗਰੋ 0 1 0 1
 ਪੁਰਤਗਾਲ 0 1 0 1
75  ਗ੍ਰੀਸ 0 0 2 2
 ਮੋਲਦੋਵਾ 0 0 2 2
 ਕਤਰ 0 0 2 2
 ਸਿੰਘਾਪੁਰ 0 0 2 2
79  ਅਫ਼ਗ਼ਾਨਿਸਤਾਨ 0 0 1 1
 ਬਹਿਰੀਨ 0 0 1 1
 ਹਾਂਗਕਾਂਗ 0 0 1 1
 ਸਾਊਦੀ ਅਰਬ 0 0 1 1
 ਕੁਵੈਤ 0 0 1 1
 ਮੋਰਾਕੋ 0 0 1 1
 ਤਾਜਿਕਿਸਤਾਨ 0 0 1 1
ਕੁੱਲ (85 ਦੇਸ਼) 302 303 356 961
ਪਿਛਲੀਆਂ ਖੇਡਾਂ
ਬੀਜਿੰਗ
ਓਲੰਪਿਕ ਖੇਡਾਂ
ਲੰਡਨ

XXX ਓਲੰਪਿਕ (2012)
ਅਗਲੀਆਂ ਖੇਡਾਂ
ਰੀਓ ਡੀ ਜਨੇਰੀਓ

ਹਵਾਲੇ[ਸੋਧੋ]