ਆਕ੍ਰੋਸ਼ (1980 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਕ੍ਰੋਸ਼
ਨਿਰਦੇਸ਼ਕ ਗੋਬਿੰਦ ਨਿਹਲਾਨੀ
ਨਿਰਮਾਤਾ ਐਨ ਐਫ ਡੀ ਸੀ / ਦੇਵੀ ਦੱਤ
ਲੇਖਕ ਵਿਜੇ ਤੇਂਦੂਲਕਰ
ਸੱਤਿਆਦੇਵ ਦੂਬੇ
ਸਿਤਾਰੇ ਓਮ ਪੁਰੀ
ਨਸੀਰੁਦਦੀਨ ਸ਼ਾਹ
ਸਮਿਤਾ ਪਾਟਿਲ
ਅਮਰੀਸ਼ ਪੁਰੀ
ਸੰਗੀਤਕਾਰ ਅਜੀਤ ਵਰਮਨ
ਸਿਨੇਮਾਕਾਰ ਗੋਬਿੰਦ ਨਿਹਲਾਨੀ
ਸੰਪਾਦਕ ਕੇਸ਼੍ਵ ਨਾਇਡੂ
ਰਿਲੀਜ਼ ਮਿਤੀ(ਆਂ) 1980
ਮਿਆਦ 144ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਆਕ੍ਰੋਸ਼ (ਅੰਗਰੇਜ਼ੀ: Cry of the Wounded) 1980 ਹਿੰਦੀ ਆਰਟਹਾਊਸ ਫਿਲਮ ਹੈ। ਇਹ ਗੋਬਿੰਦ ਨਿਹਲਾਨੀ ਨੇ ਨਿਰਦੇਸ਼ਿਤ ਕੀਤੀ ਹੈ ਅਤੇ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਇਸ ਦੀ (ਪਟਕਥਾ) ਲਿਖੀ ਹੈ।

ਇਸ ਫਿਲਮ ਵਿੱਚ ਓਮ ਪੁਰੀ, ਨਸੀਰੁਦਦੀਨ ਸ਼ਾਹ ਅਤੇ ਅਮਰੀਸ਼ ਪੁਰੀ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਇਸ ਨੇ 1980 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਹੋਰ ਕਈ ਫ਼ਿਲਮਫ਼ੇਅਰ ਅਵਾਰਡ ਪ੍ਰਾਪਤ ਕੀਤੇ।

ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸ ਨੇ ਬੈਸਟ ਫਿਲਮ ਲਈ 'ਗੋਲਡਨ ਪੀਕਾਕ' ਜਿੱਤਿਆ।[1]

ਹਵਾਲੇ[ਸੋਧੋ]

  1. "NFDC films". Archived from the original on 2009-10-24.