ਯੂਸਫ ਰਜ਼ਾ ਗਿਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਸਫ ਰਜ਼ਾ ਗਿਲਾਨੀ
یوسف رضا گیلانی
Syed Gillani - World Economic Forum on the Middle East 2008.jpg
16ਵੇਂ ਪਾਕਿਸਤਾਨ ਦੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
25 ਮਾਰਚ 2008 – 19 ਜੂਨ 2012
ਪਰਧਾਨਪ੍ਰਵੇਜ਼ ਮੁਸ਼ੱਰਫ
Muhammad Mian Soomro (Acting)
Asif Ali Zardari
ਸਾਬਕਾMuhammad Mian Soomro
ਉੱਤਰਾਧਿਕਾਰੀRaja Pervez Ashraf
Speaker of the National Assembly
ਦਫ਼ਤਰ ਵਿੱਚ
17 ਅਕਤੂਬਰ 1993 – 16 ਫ਼ਰਵਰੀ 1997
ਡਿਪਟੀSyed Zafar Ali Shah
ਸਾਬਕਾGohar Ayub Khan
ਉੱਤਰਾਧਿਕਾਰੀElahi Bux Soomro
ਨਿੱਜੀ ਜਾਣਕਾਰੀ
ਜਨਮਸੱਯਦ ਯੂਸੁਫ਼ ਰਜ਼ਾ ਗਿਲਾਨੀ
(1952-06-09) 9 ਜੂਨ 1952 (ਉਮਰ 70)
ਮੁਲਤਾਨ, ਪੰਜਾਬ, Pakistan
ਸਿਆਸੀ ਪਾਰਟੀPakistan Peoples Party
ਪਤੀ/ਪਤਨੀFauzia Gillani[1]
ਸੰਤਾਨ5
ਅਲਮਾ ਮਾਤਰForman Christian College
Government College University, Lahore
University of the Punjab

ਮਖ਼ਦੂਮ ਸੱਯਦ ਯੂਸੁਫ਼ ਰਜ਼ਾ ਗਿਲਾਨੀ ਪਾਕਿਸਤਾਨ ਦਾ 16ਵਾਂ ਤੇ ਅੱਜ ਕੱਲ੍ਹ ਦਾ ਵਜ਼ੀਰ-ਏ-ਆਜ਼ਮ ਹੈ। ਉਹ ਇਸ ਤੋਂ ਪਹਿਲਾਂ ਨੈਸ਼ਨਲ ਅਸੰਬਲੀ ਦਾ ਸਪੀਕਰ ਤੇ ਵਜ਼ੀਰ ਰਹਿ ਚੁੱਕਿਆ ਹੈ। ਯੂਸੁਫ਼ ਰਜ਼ਾ ਪਾਕਿਸਤਾਨ ਪੀਪਲਜ਼ ਪਾਰਟੀ ਦਾ ਵਾਈਸ ਚੇਅਰਮੈਨ ਵੀ ਹੈ। ਯੂਸੁਫ਼ ਰਜ਼ਾ ਗਿਲਾਨੀ ਕਰਾਚੀ ਚ ਜੰਮਿਆ ਪਰ ਉਸਦੇ ਵਡੇਰੇ ਮੁਲਤਾਨ ਦੇ ਪੈਰਾਂ ਤੇ ਜਗੀਰਦਾਰਾਂ ਦੇ ਟੱਬਰ ਵਿਚੋਂ ਸੀ। ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏ ਤੇ ਪੰਜਾਬ ਯੂਨਿਵਰਸਿਟੀ ਲਾਹੌਰ ਤੋਂ ਜ਼ਰਨਲਿਜ਼ਮ ਚ ਐਮ ਏ ਕੀਤਾ। 1978 ਚ ਜਰਨਲ ਜ਼ਿਆ ਦੇ ਮਾਰਸ਼ਲ ਲਾਅ ਚ ਸਿਆਸਤ ਚ ਆਇਆ ਤੇ ਪਾਕਿਸਤਾਨ ਮੁਸਲਿਮ ਲੀਗ ਚ ਆ ਗਿਆ। ਮੁਹੰਮਦ ਖ਼ਾਨ ਚੋਨੀਜੋ ਦੀ ਸਰਕਾਰ ਚ ਵਜ਼ੀਰ ਲੱਗ ਗਿਆ। 1988 ਚ ਪਾਕਿਸਤਾਨ ਪੀਪਲਜ਼ ਪਾਰਟੀ ਚ ਬੇਨਜ਼ੀਰ ਦੇ ਵੇਲੇ ਰਲ਼ ਗਿਆ ਤੇ ਉਸ ਪਾਰਟੀ ਦੀ ਸਰਕਾਰ ਚ ਵਜ਼ੀਰ ਲੱਗਿਆ ਰਿਹਾ। 1993 ਤੋਂ 1997 ਤੱਕ ਨੈਸ਼ਨਲ ਅਸੰਬਲੀ ਦਾ ਸਪੀਕਰ ਰਿਹਾ। ਸਪੀਕਰ ਦਾ ਕੰਮ ਕਰਦੀਆਂ ਹੋਇਆਂ ਗਿਲਾਨੀ ਨੇ ਕਨੂੰਨ ਤੋੜਦਿਆਂ ਹੋਇਆਂ ਮੈਰਿਟ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਆਪਣੇ ਈ ਹਲਕੇ ਦੇ 600 ਲੋਕਾਂ ਨੂੰ ਸਰਕਾਰੀ ਨੌਕਰੀ ਤੇ ਲਾ ਦਿੱਤਾ। ਏਸ ਹੇਰਾਫੇਰੀ ਤੇ ਗਿਲਾਨੀ ਨੂੰ 5 ਸਾਲ ਦੀ ਕੈਦ ਹੋਈ। ਪਰਵੇਜ਼ ਮੁਸ਼ੱਰਫ਼ ਦੇ ਨੈਬ ਨੇ ਹੇਰਾਫੇਰੀ ਦੇ ਇਲਜ਼ਾਮ ਚ ਓਨੂੰ ਕਈ ਵਰਿਆਂ ਲਈ ਜੇਲ੍ਹ ਚ ਪਾ ਦਿੱਤਾ । 2007 ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ 2008 ਦੀਆਂ ਚੋਣਾਂ ਚ ਉਨ੍ਹਾਂ ਨੇ ਇਲੈਕਸ਼ਨ ਜਿੱਤਿਆ ਤੇ ਪਾਕਿਸਤਾਨ ਪੀਪਲਜ਼ ਪਾਰਟੀ ਤੇ ਦੂਜੇ ਪਾਰਟੀਆਂ ਦੀ ਹੱਥ ਨਾਲ਼ ਪਾਕਿਸਤਾਨ ਦੇ 26 ਵੀਂ ਵਜ਼ੀਰ-ਏ-ਆਜ਼ਮ ਬਣ ਗਿਆ। ਖ਼ਾਨ ਚੋਨੀਜੋ ਦੀ ਸਰਕਾਰ ਚ ਵਜ਼ੀਰ ਲੱਗ ਗਿਆ। 1988 ਚ ਪਾਕਿਸਤਾਨ ਪੀਪਲਜ਼ ਪਾਰਟੀ ਚ ਬੇਨਜ਼ੀਰ ਦੇ ਵੇਲੇ ਰਲ਼ ਗਿਆ ਤੇ ਉਸ ਪਾਰਟੀ ਦੀ ਸਰਕਾਰ ਚ ਵਜ਼ੀਰ ਲੱਗਿਆ ਰਿਹਾ।

ਸਰਾਈਕੀ ਸੂਬਾ[ਸੋਧੋ]

4 ਜੂਨ 2011 ਨੂੰ ਯੂਸੁਫ਼ ਰਜ਼ਾ ਗਿਲਾਨੀ ਨੇ ਜਲਾਲਪੁਰ ਪੈਰ ਵਾਲਾ ਚ ਦੱਖਣੀ ਪੰਜਾਬ ਚ ਸਰਾਈਕੀ ਸੂਬਾ ਬਨਾਣ ਦ ਦੱਸ ਦਿੱਤੀ।

ਤੌਹੀਨ ਅਦਾਲਤ[ਸੋਧੋ]

ਫ਼ਰਵਰੀ 2012 ਈ. ਉੱਚ ਜ਼ਰਦਾਰੀ ਦੇ ਖ਼ਿਲਾਫ਼ ਸਵਿਟਜ਼ਰਲੈਂਡ ਚ ਮੁਕੱਦਮੇ ਖੋਲਣ ਵਾਸਤੇ ਖ਼ਤ ਲਕਂਨ ਦੇ ਅਦਾਲਤੀ ਹੁਕਮ ਦੀ ਖ਼ਿਲਾਫ਼ ਵਰਜ਼ੀ ਕਰਨ ਦੇ ਇਲਜ਼ਾਮ ਚ ਫੜਿਆ ਗਿਆ। 26 ਅਪ੍ਰੈਲ 2012 ਨੂੰ ਅਦਾਲਤ ਨੇ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਗੱਲ ਨਾਂ ਮੰਨਣ ਤੇ ਮੁਜਰਿਮ ਦੱਸਿਆ ਤੇ ਸਜ਼ਾ ਦਿੱਤੀ। 19 ਜੂਨ 2012 ਨੂੰ ਸੁਪਰੀਮ ਕੋਰਟ ਨੇ ਯੂਸੁਫ਼ ਰਜ਼ਾ ਗਿਲਾਨੀ ਨੂੰ ਵਜ਼ੀਰ-ਏ-ਆਜ਼ਮ ਦੇ ਕਮਲ ‏ਈ ਨਿਕੰਮਾ ਕਿ ਕੇ ਲਾ ਦਿੱਤਾ।

ਹੋਰ ਵੇਖੋ[ਸੋਧੋ]

ਬਾਹਰਲੇ ਜੋੜ[ਸੋਧੋ]

ਹਵਾਲੇ[ਸੋਧੋ]

  1. Sports Desk (23 January 2012). "Fauzia Gilani witnesses cricket match". The Nation, 23 January 2012. Archived from the original on 20 ਸਤੰਬਰ 2013. Retrieved 26 April 2012.  Check date values in: |archive-date= (help)