ਇਮਰਾਨ ਹਸਨ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਮਰਾਨ ਹਸਨ ਖਾਨ (ਜਨਮ 26 ਜਨਵਰੀ 1983) ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਰਾਏਬਰੇਲੀ, ਉੱਤਰ ਪ੍ਰਦੇਸ਼, ਤੋਂ ਦਿੱਲੀ ਵਿਚ 2010 ਰਾਸ਼ਟਰਮੰਡਲ ਖੇਡ ਦੌਰਾਨ ਉਸਨੇ ਸੋਨ ਮੈਡਲ ਹਾਸਿਲ ਕੀਤਾ, ਗਗਨ ਨਾਰੰਗ ਨਾਲ ਮਿਲ ਕੇ 50 ਮੀਟਰ ਰਾਈਫਲ ਮੁਕਾਬਲੇ ਵਿਚ ਜਿੱਤ ਹਾਸਿਲ ਕੀਤੀ। ਭਾਰਤੀ ਸੈਨਾ ਦੇ ਮੈਂਬਰ ਵਜੋਂ, ਉਸਨੇ ਦੱਖਣੀ ਏਸ਼ੀਆਈ ਖੇਡਾਂ ਵਿੱਚ ਤਗਮੇ ਜਿੱਤੇ, ਦੋਹਾ ਵਿੱਚ 2006 ਵਿੱਚ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ ਤਿੰਨ ਪੁਜ਼ੀਸ਼ਨਾਂ ਵਾਲੀ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ।

ਹਵਾਲੇ[ਸੋਧੋ]