2006 ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XV ਏਸ਼ੀਆਈ ਖੇਡਾਂ
ਤਸਵੀਰ:Doha2006.svg
Slogan: "ਤੁਹਾਡੇ ਜੀਵਨ ਦੀ ਖੇਡ"
(Arabic: دورة الالعاب من حياتك)
ਮਹਿਮਾਨ ਦੇਸ਼ਦੋਹਾ, ਕਤਰ
ਭਾਗ ਲੇਣ ਵਾਲੇ ਦੇਸ45
ਭਾਗ ਲੈਣ ਵਾਲੇ ਖਿਡਾਰੀ9,520[1]
ਈਵੈਂਟ424 in 39 ਖੇਡਾਂ
ਉਦਘਾਟਨ ਸਮਾਰੋਹ1 ਦਸੰਬਰ (Details)
ਸਮਾਪਤੀ ਸਮਾਰੋਹ15 ਦਸੰਬਰ (Details)
ਉਦਾਘਾਟਨ ਕਰਨ ਵਾਲਸ਼ੇਖ, ਹਾਮਦ ਬਿਨ ਖਲੀਫਾ ਅਲ ਥਾਨੀ

Athlete's Oath = ਮੁਬਾਰਕ ਈਦ ਬਿਲਾਲ

Judge's Oath = ਅਬਦ ਅੱਲਾ ਅਲ-ਬੁਲੂਸ਼ੀ
ਜੋਤੀ ਜਗਾਉਣ ਵਾਲਾਸ਼ੇਖ, ਮੁਹੰਮਦ ਬਿਨ ਹਾਮਦ ਅਲ-ਥਾਨੀ
ਮੁੱਖ ਸਟੇਡੀਅਮਖਲੀਫਾ ਅੰਤਰਰਾਸ਼ਟਰੀ ਸਟੇਡੀਅਮ
2002 2010  >

2006 ਏਸ਼ੀਆਈ ਖੇਡਾਂ ਜਿਹਨਾਂ ਨੂੰ XV ਏਸ਼ੀਆਡ ਵੀ ਕਿਹਾ ਜਾਂਦਾ ਹੈ ਜੋ ਕਤਰ ਦੇ ਸ਼ਹਿਰ ਦੋਹਾ ਵਿਖੇ ਮਿਤੀ 1 ਤੋਂ 15 ਦਸੰਬਰ, 2006 ਨੂੰ ਹੋਈਆਂ। ਇਹਨਾਂ ਵਿੱਚ 424 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ 45 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਚੀਨ ਨੇ ਤਗਮੇ ਜਿੱਤ ਕੇ ਪਹਿਲੇ ਸਥਾਂਨ ਤੇ ਰਿਹਾ। ਇਹਨਾਂ ਖੇਡਾਂ ਵਿੱਚ ਸੱਤ ਵਿਸ਼ਵ ਰਿਕਾਰਡ ਬਣਾਏ ਗਏ।

ਤਗਮਾ ਸੂਚੀ[ਸੋਧੋ]

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਚੀਨ 165 88 63 316
2  ਦੱਖਣੀ ਕੋਰੀਆ 58 52 83 193
3  ਜਪਾਨ 50 72 78 200
4  ਕਜ਼ਾਖ਼ਸਤਾਨ 23 20 42 85
5  ਥਾਈਲੈਂਡ 13 15 26 54
6  ਇਰਾਨ 11 15 22 48
7  ਉਜ਼ਬੇਕਿਸਤਾਨ 11 14 15 40
8  ਭਾਰਤ 10 17 26 53
9  ਕਤਰ 9 12 11 32
10  ਤਾਈਪੇ 9 10 27 46
11  ਮਲੇਸ਼ੀਆ 8 17 17 42
12  ਸਿੰਘਾਪੁਰ 8 7 12 27
13  ਸਾਊਦੀ ਅਰਬ 8 0 6 14
14  ਬਹਿਰੀਨ 7 9 4 20
15  ਹਾਂਗਕਾਂਗ 6 12 11 29
16  ਉੱਤਰੀ ਕੋਰੀਆ 6 8 15 29
17  ਕੁਵੈਤ 6 5 2 13
18  ਫ਼ਿਲਪੀਨਜ਼ 4 6 9 19
19  ਵੀਅਤਨਾਮ 3 13 7 23
20  ਸੰਯੁਕਤ ਅਰਬ ਅਮੀਰਾਤ 3 4 3 10
21  ਮੰਗੋਲੀਆ 2 5 8 15
22  ਇੰਡੋਨੇਸ਼ੀਆ 2 4 14 20
23  ਸੀਰੀਆ 2 2 2 6
24  ਤਾਜਿਕਿਸਤਾਨ 2 0 2 4
25  ਜਾਰਡਨ 1 3 4 8
26  ਲਿਬਨਾਨ 1 0 2 3
27  ਮਿਆਂਮਾਰ 0 4 7 11
28  ਕਜ਼ਾਖ਼ਸਤਾਨ 0 2 6 8
29  ਇਰਾਕ 0 2 1 3
30  ਮਕਾਉ 0 1 6 7
31  ਪਾਕਿਸਤਾਨ 0 1 3 4
32  ਸ੍ਰੀਲੰਕਾ 0 1 2 3
33  ਲਾਓਸ 0 1 0 1
33  ਤੁਰਕਮੇਨਿਸਤਾਨ 0 1 0 1
35  ਨੇਪਾਲ 0 0 3 3
36  ਅਫਗਾਨਿਸਤਾਨ 0 0 1 1
36  ਬੰਗਲਾਦੇਸ਼ 0 0 1 1
36  ਯਮਨ 0 0 1 1
ਕੁਲ 428 423 542 1393

ਹਵਾਲੇ[ਸੋਧੋ]

  1. "Olympic Council of Asia : Games". Ocasia.org. Retrieved 2011-06-02.