ਸਮੱਗਰੀ 'ਤੇ ਜਾਓ

ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਏਸ਼ਿਆਈ ਖੇਡਾਂ
ਤਸਵੀਰ:SAOC.jpg
ਸੰਖੇਪਸੈਗ
ਪਹਿਲੀਆਂ ਖੇਡਾਂਸਤੰਬਰ 1984 ਕਾਠਮਾਂਡੂ, ਨੇਪਾਲ
ਸਮਾਂ2 ਸਾਲ
ਅੰਤਿਮ ਖੇਡਾਂ29 ਜਨਵਰੀ - 9 ਫ਼ਰਵਰੀ 2012 ਢਾਕਾ, ਬੰਗਲਾਦੇਸ਼

ਦੱਖਣੀ ਏਸ਼ਿਆਈ ਖੇਡਾਂ ਜੋ ਦੋ ਸਾਲ ਦੇ ਵਕਫ਼ੇ ਬਾਅਦ ਹੁੰਦੀਆ ਹਨ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ। ਪਹਿਲੀਆਂ ਖੇਡਾਂ ਸੰਨ 1984 ਵਿੱਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਹੋਈਆ ਸਨ।

ਸਥਾਨ

[ਸੋਧੋ]
ਸਾਲ ਖੇਡਾਂ ਮਹਿਮਾਨ ਸ਼ਹਿਰ ਦੇਸ਼
1984 I ਕਾਠਮਾਂਡੂ ਨੇਪਾਲ
ਨੇਪਾਲ
1985 II ਢਾਕਾ ਬੰਗਲਾਦੇਸ਼
ਬੰਗਲਾਦੇਸ਼
1987 III ਕੋਲਕਾਤਾ ਭਾਰਤ
ਭਾਰਤ
1989 IV ਇਸਲਾਮਾਬਾਦ ਪਾਕਿਸਤਾਨ
ਪਾਕਿਸਤਾਨ
1991 V ਕੋਲੰਬੋ ਫਰਮਾ:Country data ਸ੍ਰੀ ਲੰਕਾ
ਸ੍ਰੀਲੰਕਾ
1993 VI ਢਾਕਾ ਬੰਗਲਾਦੇਸ਼
ਬੰਗਲਾਦੇਸ਼
1995 VII ਮਦਰਾਸ ਭਾਰਤ
ਭਾਰਤ
1999 VIII ਕਾਠਮਾਂਡੂ ਨੇਪਾਲ
ਨੇਪਾਲ
2004 IX ਇਸਲਾਮਾਬਾਦ ਪਾਕਿਸਤਾਨ
ਪਾਕਿਸਤਾਨ
2006 X ਕੋਲੰਬੋ ਫਰਮਾ:Country data ਸ੍ਰੀ ਲੰਕਾ
ਸ੍ਰੀਲੰਕਾ
2010 XI ਢਾਕਾ ਬੰਗਲਾਦੇਸ਼
ਬੰਗਲਾਦੇਸ਼
2016 XII ਗੁਹਾਟੀ, ਸ਼ਿਲਾਂਗ[1] ਭਾਰਤ
ਭਾਰਤ
2019 XIII ਕਾਠਮਾਂਡੂ ਨੇਪਾਲ
ਨੇਪਾਲ

ਦੱਖਣੀ ਏਸ਼ਿਆਈ ਬੀਚ ਖੇਡਾਂ

[ਸੋਧੋ]
ਸਾਲ ਖੇਡਾਂ ਮਹਿਮਾਨ ਸ਼ਹਿਰ ਦੇਸ਼
2011 I ਹੈਬੰਤੋਤਾ ਫਰਮਾ:Country data ਸ੍ਰੀ ਲੰਕਾ
ਸ੍ਰੀਲੰਕਾ

ਦੱਖਣੀ ਏਸ਼ਿਆਈ ਸਰਦ ਰੁੱਤ ਖੇਡਾਂ

[ਸੋਧੋ]
ਸਾਲ ਖੇਡਾਂ ਮਹਿਮਾਨ ਸ਼ਹਿਰ ਦੇਸ਼
2011[2] I ਦੇਹਰਾਦੂਨ ਅਤੇ ਔਲੀ ਭਾਰਤ
ਭਾਰਤ

ਤਗਮਾ ਸੂਚੀ

[ਸੋਧੋ]
ਦੇਸ਼ ਚੈਂਪੀਅਨਸਿਪ ਦੂਜਾ ਨੰਬਰ ਤੀਜਾ ਨੰਬਰ
 ਭਾਰਤ
11 Times
-
-
 ਪਾਕਿਸਤਾਨ
-
7 Times
3 Times
 ਸ੍ਰੀਲੰਕਾ
-
3 Times
7 Times
 ਨੇਪਾਲ
-
1 Time
-
 ਬੰਗਲਾਦੇਸ਼
-
-
1 Time

ਸਾਰੇ ਤਗਮਾ ਸੂਚੀ

[ਸੋਧੋ]
ਰੈਂਕ ਕੌਮੀ ਓਲੰਪਿਕ ਕਮੇਟੀ ਭਾਗ ਲਿਆ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 11 1000 542 286 1828
2  ਪਾਕਿਸਤਾਨ 11 311 375 336 1022
3  ਸ੍ਰੀਲੰਕਾ 11 195 288 455 928
4  ਨੇਪਾਲ 11 86 99 238 413
5  ਬੰਗਲਾਦੇਸ਼ 11 63 162 347 572
6  ਅਫ਼ਗ਼ਾਨਿਸਤਾਨ 2 13 16 34 64
7  ਭੂਟਾਨ 11 2 15 38 55
8 ਫਰਮਾ:Country data ਮਾਲਦੀਵ 11 0 1 8 9

ਹਵਾਲੇ

[ਸੋਧੋ]
  1. "12th SAF Games Mantle Falls on State". The New Indian Express. Archived from the original on 25 ਦਸੰਬਰ 2018. Retrieved 22 December 2014.
  2. "South Asian Winter Games to have two opening and closing". The Times of India. 2010-11-25. Archived from the original on 2012-11-04. Retrieved 2011-08-01. {{cite web}}: Unknown parameter |dead-url= ignored (|url-status= suggested) (help)