ਇਮਾਰਾ ਜੋਨਜ਼
ਇਮਾਰਾ ਜੋਨਜ਼ | |
---|---|
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕੋਲੰਬੀਆ ਯੂਨੀਵਰਸਿਟੀ ਲੰਡਨ ਸਕੂਲ ਆਫ਼ ਇਕਨਾਮਿਕਸ |
ਪੇਸ਼ਾ | ਰਾਜਨੀਤਕ ਪੱਤਰਕਾਰ ਅਤੇ ਕਾਰਕੁੰਨ |
ਵੈੱਬਸਾਈਟ | imarajones |
ਫ਼ਇਮਰਾ ਜੋਨਜ਼ ਅਮਰੀਕੀ ਰਾਜਨੀਤਕ ਪੱਤਰਕਾਰ ਅਤੇ ਕਾਰਕੁੰਨ ਹੈ।[2][3] ਉਸ ਨੇ ਫਰੀ ਸਪੀਚ ਟੀਵੀ ਅਤੇ ਦ ਲਾਸਟ ਸਿਪ ਚੈਨਲ 'ਤੇ ਹਫ਼ਤਾਵਾਰੀ ਪ੍ਰੋਗਰਾਮ ਆਯੋਜਿਤ ਕੀਤੇ, ਜਿਸ ਵਿੱਚ ਔਰਤਾਂ ਦੀਆਂ ਲੋੜਾਂ, ਐਲ.ਜੀ.ਬੀ.ਟੀ ਨਾਲ ਸਬੰਧਿਤ ਵੱਖ-ਵੱਖ ਰੰਗਾਂ ਦੇ ਲੋਕਾਂ ਬਾਰੇ ਚਰਚਾ ਕੀਤੀ ਜਾਂਦੀ ਹੈ।[2][4][5] ਇੱਕ ਅਫਰੀਕੀ-ਅਮਰੀਕੀ ਟਰਾਂਸ ਔਰਤ ਹੋਣ ਵਜੋਂ ਜੋਨਜ਼ ਨੇ ਆਪਣੇ ਕੰਮ ਲਈ ਇੰਟਰਸ਼ੈਕਸਨਲ ਪਹੁੰਚ ਹਾਸਿਲ ਕੀਤੀ ਹੈ।[2][4]
ਜੋਨਜ਼ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਅੰਡਰਗਰੈਜੂਏਟ ਦੀ ਡਿਗਰੀ ਹਾਸਿਲ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਕੀਤੀ।[2][6] ਪੱਤਰਕਾਰੀ ਵਿੱਚ ਆਪਣਾ ਕੈਰੀਅਰ ਬਣਾਉਣ ਤੋਂ ਪਹਿਲਾਂ ਜੋਨਜ਼ ਨੇ ਕਲਿੰਟਨ ਵ੍ਹਾਈਟ ਹਾਊਸ ਵਿੱਚ ਅੰਤਰਰਾਸ਼ਟਰੀ ਵਪਾਰ ਨੀਤੀ 'ਤੇ ਵਾਈਕੌਮ ਦੇ ਇੱਕ ਕਾਰਜਕਾਰੀ ਵਜੋਂ ਕੰਮ ਕੀਤਾ।[2][6][7]
ਜੋਨਜ਼ ਨੇ ਆਪਣੇ ਕੰਮ ਲਈ ਐਮੀ ਅਤੇ ਪੀਬੌਡੀ ਪੁਰਸਕਾਰ ਵੀ ਹਾਸਿਲ ਕੀਤੇ ਹਨ।[2] ਐਡਵੋਕੇਟ ਮੈਗਜ਼ੀਨ ਦੁਆਰਾ ਉਸ ਨੂੰ 2018 ਦੀ ਚੈਂਪੀਅਨ ਆਫ ਪ੍ਰਾਇਡ ਨਾਮ ਦਿੱਤਾ ਗਿਆ ਸੀ।[3]
ਮੁੱਢਲਾ ਜੀਵਨ
[ਸੋਧੋ]ਜੋਨਜ਼ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਅੰਡਰਗ੍ਰੈਜੁਏਟ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[1][2][6] ਪੱਤਰਕਾਰੀ ਦੇ ਆਪਣੇ ਕੈਰੀਅਰ ਤੋਂ ਪਹਿਲਾਂ, ਜੋਨਜ਼ ਨੇ ਕਲਿੰਟਨ ਵ੍ਹਾਈਟ ਹਾਊਸ ਵਿਖੇ ਅੰਤਰਰਾਸ਼ਟਰੀ ਵਪਾਰ ਨੀਤੀ ਉੱਤੇ ਅਤੇ ਵਾਈਕਾਮ ਵਿਖੇ ਕਾਰਜਕਾਰੀ ਵਜੋਂ ਕੰਮ ਕੀਤਾ।[6][7]
ਇਨਾਮ
[ਸੋਧੋ]ਜੋਨਜ਼ ਨੇ ਉਸ ਦੇ ਕੰਮ ਲਈ ਐਮੀ ਅਤੇ ਪੀਬੌਡੀ ਪੁਰਸਕਾਰ ਜਿੱਤੇ ਹਨ। "ਦਿ ਐਡਵੋਕੇਟ: ਮੈਗਜ਼ੀਨ ਦੁਆਰਾ ਉਸ ਨੂੰ 2018 ਦਾ "ਚੈਂਪੀਅਨ ਆਫ ਪ੍ਰਾਈਡ" ਦਾ ਖ਼ਿਤਾਬ ਦਿੱਤਾ ਗਿਆ ਸੀ।[3] ਇਮਾਰਾ ਨੂੰ 2018 ਵੋਕਲ ਫੈਲੋਸ਼ਿਪ ਵੀ ਦਿੱਤੀ ਗਈ।
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ 1.0 1.1 Jones, Imara (June 26, 2019). "Trans, black and loved: what happened when I returned to the deep south after transitioning". The Guardian. Retrieved June 26, 2019.
- ↑ 2.0 2.1 2.2 2.3 2.4 2.5 2.6 Stroud, Court (June 1, 2018). "A Different Vision For News: Q&A With Political Journalist Imara Jones". Forbes. Retrieved June 26, 2019.
- ↑ 3.0 3.1 3.2 "Champions of Pride". The Advocate. May 22, 2018. Retrieved June 26, 2019.
- ↑ 4.0 4.1 Wald, Catherine (May 28, 2018). "Imara Jones' Intersectional News: Good to the Last Drop". Women's eNews. Retrieved June 26, 2019.
- ↑ "The Last Sip with Imara Jones". Free Speech TV. Archived from the original on ਜੁਲਾਈ 29, 2019. Retrieved June 26, 2019.
{{cite web}}
: Unknown parameter|dead-url=
ignored (|url-status=
suggested) (help) - ↑ 6.0 6.1 6.2 6.3 "Imara Jones". ColorLines. Archived from the original on ਜੂਨ 26, 2019. Retrieved June 26, 2019.
{{cite web}}
: Unknown parameter|dead-url=
ignored (|url-status=
suggested) (help) - ↑ 7.0 7.1 "Imara Jones - Source of the Week". NPR. Archived from the original on ਜੂਨ 18, 2020. Retrieved June 26, 2019.
{{cite news}}
: Unknown parameter|dead-url=
ignored (|url-status=
suggested) (help)