ਇਲਾਨਾ ਇਵਾਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਲਾਨਾ ਇਵਾਂਸ
Alana Evans - 2013 AVN Expo & AVN Awards (8427001929).jpg
ਇਲਾਨਾ ਇਵਾਂਸ, 2013 ਵਿੱਚ ਏਵੀਐਨ ਐਕਸਪੋ
ਜਨਮ (1976-07-06) ਜੁਲਾਈ 6, 1976 (ਉਮਰ 43)
ਫੋਰਟ ਕੈਂਪਬੇਲ, ਕੀਨਟੂਚਲੀ, ਸਯੁੰਕਤ ਰਾਜ[1]
ਹੋਰ ਨਾਂਮ ਇਲਾਨਾ[2]
Jenna Talia
Superpinkninja[3]
ਕੱਦ 5 ਫ਼ੁੱਟ 5 ਇੰਚ (1.65 ਮੀ)
ਭਾਰ 140 lb (64 kg; 10 st)
ਸਾਥੀ ਕ੍ਰਿਸ ਸਟ੍ਰੋਕਸ (ਵਿ. 1999)[4]
ਵੈੱਬਸਾਈਟ alanaevans.com
No. of adult films 518 ਬਤੌਰ ਅਦਾਕਾਰਾ, 1 ਬਤੌਰ ਨਿਰਦੇਸ਼ਕ (per IAFD)

ਇਲਾਨਾ ਇਵਾਂਸ (ਜਨਮ 6 ਜੁਲਾਈ, 1976 ਵਿੱਚ ਫੋਰਟ ਕੈਂਪਬੇਲ, ਕੀਨਟੂਚਲੀ) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਸਨੂੰ ਕਈ ਵਾਰ ਜੇਨਾ ਟਾਲਿਆ ਦਾ ਸਹਿਰਾ ਵੀ ਪ੍ਰਾਪਤ ਹੈ। 2015 ਵਿੱਚ, ਇਵਾਂਸ ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ ਹੈ।

ਸ਼ੁਰੂਆਤੀ ਜੀਵਨ[ਸੋਧੋ]

ਇਵਾਂਸ ਦਾ ਜਨਮ ਫੋਰਟ ਕੈਂਪਬੇਲ, ਕੀਨਟੂਚਲੀ ਵਿੱਚ ਹੋਇਆ ਅਤੇ ਸਾਨ ਹੋਜ਼ੇ, ਕੈਲੀਫੋਰਨੀਆ ਵਿੱਚ ਵੱਡੀ ਹੋਈ। ਇਹ ਸੈਕਰਾਮੈਂਟੋ, ਕੈਲੀਫ਼ੋਰਨੀਆ ਅਤੇ ਲਾਸ ਐਂਜਲਸ ਵਿੱਚ ਵੀ ਰਹੀ ਸੀ। ਇਸਦੀ ਪਹਿਲੀ ਨੌਕਰੀ ਇੱਕ ਰਾਉਂਡ ਟੇਬਲ ਪੀਜ਼ਾ ਪਾਰਲਰ ਵਿੱਚ ਸੀ।

ਕੈਰੀਅਰ[ਸੋਧੋ]

ਇਵਾਂਸ ਅਤੇ ਇਸਦਾ ਪਤੀ ਉਨ੍ਹਾਂ ਦੇ ਪਸੰਦੀਦਾ ਕਲੱਬ ਦਾ ਹਿੱਸਾ ਬਣ ਗਏ। ਇਹ ਇੱਕ ਸਟਰਿਪਰ ਅਤੇ ਪੋਲ ਡਾਂਸਰ ਬਣੀ ਅਤੇ ਮਾਡਲਿੰਗ ਦਾ ਕੰਮ ਸ਼ੁਰੂ ਕਰਨ ਦਾ ਵਿਚਾਰ ਕੀਤਾ।[5] ਇਸਨੇ 24 ਮਾਰਚ, 1998 ਨੂੰ ਬਾਲਗ ਫਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ ਅਤੇ ਇਸਨੇ ਪਹਿਲਾ ਸੀਨ ਮਿਸਟਰ ਮਾਰਕਸ ਨਾਲ ਰੀਅਲ ਸੈਕਸ ਮੈਗਜ਼ੀਨ 11 ਫ਼ਿਲਮ ਵਿੱਚ ਕੀਤਾ। ਇਸਨੂੰ ਏਜੰਟ ਸ਼ਾਇ ਲਵ ਨੇ 7 ਮਈ, 2012 ਵਿੱਚ ਸਾਇਨ ਕੀਤਾ।

ਹੋਰ ਉਦਮ[ਸੋਧੋ]

ਖੇਡ[ਸੋਧੋ]

20 ਸਤੰਬਰ, 2011 ਨੂੰ, ਇਵਾਂਸ ਅਤੇ ਪੌਰਨੋਗ੍ਰਾਫਿਕ ਅਭਿਨੇਤਰੀ ਮਿਸਟੀ ਡਾਵਨ ਨੂੰ ਇੱਕ ਇੰਟਰਐਕਟਿਵ ਵੀਡੀਓ ਗੇਮ ਵਿੱਚ ਵੈੱਬਸਾਈਟ PwnedByGirls.com ਨੇ ਲਾਂਚ ਕੀਤਾ, ਜਿਸ ਵਿੱਚ ਸਬਸਕ੍ਰਾਇਬਰ ਨੂੰ ਪੌਰਨ ਸਟਾਰਸ ਨਾਲ ਖੇਡਣ ਦੀ ਆਗਿਆ ਦਿੱਤੀ ਜਾਂਦੀ ਹੈ।

ਸੰਗੀਤ[ਸੋਧੋ]

2012 ਵਿੱਚ, ਇਵਾਂਸ ਨੇ ਆਪਣੀ ਪੇਸ਼ੇਵਰ ਗਾਇਕੀ ਦੀ ਸ਼ੁਰੂਆਤ ਗੀਤ "ਪੋਪ ਦੈਟ ਟੁਸ਼ੀ," ਨਾਲ ਕੀਤੀ, ਜੋ ਕਿ ਲੀਡ ਸਿੰਗਲ ਤੋਂ ਲਾਰਡਜ਼ ਆਫ਼ ਐਸਿਡ ਦੀ ਐਲਬਮ ਡੀਪ ਚਿਲਸ ਤੱਕ ਸੀ।[6][7] ਜੂਨ 2014 ਵਿੱਚ, ਇਸਦਾ ਇੱਕ ਗੀਤ ਸਿਰਲੇਖ "ਮੇਕ ਯੂ ਲਵ ਮੀ" ਰਿਲੀਜ਼ ਹੋਇਆ।[8][9]

ਲਿਖਿਤ[ਸੋਧੋ]

ਫਰਵਰੀ 2014 ਵਿੱਚ, ਇਵਾਂਸ ਨੇ ਹਾਈ ਟਾਇਮਸ ਮੈਗਜ਼ੀਨ ਲਈ ਇੱਕ ਕਾਲਮ ਸਿਰਲੇਖ "ਦ ਸਟੋਨਡ ਗੇਮਰ" ਲਿਖਣਾ ਸ਼ੁਰੂ ਕੀਤਾ।[10][11]

ਨਿੱਜੀ ਜ਼ਿੰਦਗੀ[ਸੋਧੋ]

ਇਵਾਂਸ ਕੋਲ ਇਸਦੇ 18ਵੇਂ ਜਨਮ ਦਿਨ ਤੋਂ ਪਹਿਲਾਂ ਇੱਕ ਬੇਟਾ ਸੀ। ਇਸਨੇ ਪੌਰਨੋਗ੍ਰਾਫਿਕ ਅਦਾਕਾਰ ਕ੍ਰਿਸ ਇਵਾਂਸ ਨਾਲ ਨਵੰਬਰ 1999 ਵਿੱਚ ਵਿਆਹ ਕਰਵਾਇਆ।

ਅਵਾਰਡ[ਸੋਧੋ]

  • 2002 ਐਕਸਆਰਸੀਓ ਪੁਰਸਕਾਰ – ਅਨਸੰਗ ਸਿਰੇਨ[12]
  • 2007 ਏਵੀਐਨ ਪੁਰਸਕਾਰ – ਵਧੀਆ ਸੋਲੋ ਸੈਕਸ ਸੀਨ – ਕਰਪਸ਼ਨ[13]
  • 2015 ਏਵੀਐਨ ਹਾਲ ਆਫ਼ ਫੇਮ[14]

ਹਵਾਲੇ[ਸੋਧੋ]

  1. Adam Wilcox (May 7, 2012). "XXX Wasteland Exclusive Interview: Alana Evans". XXX Wasteland. Archived from the original on May 13, 2012. Retrieved August 25, 2014. 
  2. Peter (November 7, 2013). "Alana Evans Interview For Barelist". Barelist. Retrieved August 25, 2014. 
  3. Winda Benedetti (September 19, 2011). "Hardcore porn stars plan to pwn hardcore gamers". Today. Retrieved September 18, 2014. 
  4. Sincere (October 31, 2014). "Chatterboxxx Presents Alana Evans". Chatterboxxx. Retrieved September 27, 2015. 
  5. Rog (October 1999). "Alana Evans Interview". rogreviews.com. Archived from the original on 2 April 2007. Retrieved 2007-05-12. 
  6. Dan Miller (2012-02-27). "Alana Evans Sings Vocals on New Lords of Acid Single". XBIZ. Retrieved 2014-09-18. 
  7. Dan Miller (2012-03-20). "Alana Evans' Lords of Acid Song Released". XBIZ. Retrieved 2014-09-18. 
  8. Lila Gray (2014-05-09). "Alana Evans Tackles the Music Biz With New Single". XBIZ. Retrieved 2014-09-18. 
  9. Lila Gray (2014-06-25). "Alana Evans Releases New Single 'Make You Love Me'". XBIZ. Retrieved 2014-09-18. 
  10. Peter Warren (2014-03-10). "Alana Evans Scores Gaming Column for 'High Times'". AVN. Retrieved 2014-09-18. 
  11. Lila Gray (2014-03-10). "Alana Evans Lands Column in High Times Magazine". XBIZ. Retrieved 2014-09-18. 
  12. Steve Nelson (2002-04-13). "The 18th Annual Awards of the X-Rated Critics Organization". Adult Industry News. Retrieved 2014-12-24. 
  13. "2007 AVN Award Winners Announced". AVN. 2007-01-14. Retrieved 2014-12-24. 
  14. AVN Staff (2014-12-24). "Class of 2015: Meet the AVN Hall of Fame Inductees". AVN. Retrieved 2014-12-24. 

ਬਾਹਰੀ ਲਿੰਕ[ਸੋਧੋ]