ਐਡਵਰਡ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਵਰਡ ਝੀਲ
ਐਡਵਰਡ ਝੀਲ ਅਤੇ ਜਾਰਜ ਝੀਲ ਦੀ ਨਾਸਾ ਲੈਂਡਸੈਟ ਤਸਵੀਰ ਜਿਸ ਵਿੱਚ ਇਹਨਾਂ ਵਿਚਕਾਰਲਾ ਕਜ਼ਿੰਗਾ ਜਲ-ਡਮਰੂ ਵੀ ਵਿਖਾਈ ਦੇ ਰਿਹਾ ਹੈ
ਗੁਣਕ 0°20′S 29°36′E / 0.333°S 29.600°E / -0.333; 29.600ਗੁਣਕ: 0°20′S 29°36′E / 0.333°S 29.600°E / -0.333; 29.600
ਮੁਢਲੇ ਅੰਤਰ-ਪ੍ਰਵਾਹ ਨਿਆਮੂਗਾਸਾਨੀ
ਇਸ਼ਾਸ਼ਾ
ਰੁਤਸ਼ੁਰੂ
ਰੁਇੰਡੀ
ਨਤੁਙਵੇ
ਲੁਬੀਲੀਆ
ਮੁਢਲੇ ਨਿਕਾਸ ਸਮਲੀਕੀ ਦਰਿਆ
ਵਰਖਾ-ਬੋਚੂ ਖੇਤਰਫਲ 12,096 km2 (4,670 sq mi)
ਪਾਣੀ ਦਾ ਨਿਕਾਸ ਦਾ ਦੇਸ਼ ਕਾਂਗੋ ਲੋਕਤੰਤਰੀ ਗਣਰਾਜ
ਯੁਗਾਂਡਾ
ਵੱਧ ਤੋਂ ਵੱਧ ਲੰਬਾਈ 77 km (48 mi)
ਵੱਧ ਤੋਂ ਵੱਧ ਚੌੜਾਈ 40 km (25 mi)
ਖੇਤਰਫਲ 2,325 km2 (898 sq mi)
ਔਸਤ ਡੂੰਘਾਈ 17 m (56 ft)
ਵੱਧ ਤੋਂ ਵੱਧ ਡੂੰਘਾਈ 112 m (367 ft)
ਪਾਣੀ ਦੀ ਮਾਤਰਾ 39.5 km3 (9.5 cu mi)
ਤਲ ਦੀ ਉਚਾਈ 912 m (2,992 ft)

ਐਡਵਰਡ ਝੀਲ, ਰੁਤਾਨਜ਼ੀਗੇ ਜਾਂ ਐਡਵਰਡ ਨਿਆਂਜ਼ਾ ਅਫ਼ਰੀਕੀ ਮਹਾਨ ਝੀਲਾਂ ਵਿੱਚੋਂ ਸਭ ਤੋਂ ਛੋਟੀ ਝੀਲ ਹੈ। ਇਹ ਪੂਰਬੀ ਅਫ਼ਰੀਕੀ ਪਾੜ ਦੀ ਪੱਛਮੀ ਸ਼ਾਖਾ ਐਲਬਰਟੀ ਪਾੜ ਵਿੱਚ ਕਾਂਗੋ ਲੋਕਤੰਤਰੀ ਗਣਰਾਜ ਅਤੇ ਯੁਗਾਂਡਾ ਦੀ ਸਰਹੱਦ ਵਿਚਕਾਰ ਸਥਿਤ ਹੈ ਜਿਹਦੇ ਥੋੜ੍ਹੇ ਜਿਹੇ ਉੱਤਰ ਵੱਲ ਭੂ-ਮੱਧ ਰੇਖਾ ਲੰਘਦੀ ਹੈ।

ਇਤਿਹਾਸ[ਸੋਧੋ]

ਏਮਨ ਪਾਸ਼ਾ ਰਾਹਤ ਮੁਹਿੰਮ ਦੌਰਾਨ ਪਹਿਲੀ ਵਾਰ ਇਸ ਝੀਲ ਨੂੰ ਹੈਨਰੀ ਮੋਰਟਨ ਸਟੈਨਲੀ ਨੇ 1888ਈਃ ਵਿੱਚ ਦੇਖਿਆ ਸੀ। ਇਸ ਝੀਲ ਦਾ ਨਾਂਅ ਰਾਜਕੁਮਾਰ ਐਲਬਰਟ ਐਡਵਰਡ, ਜੋ ਕਿ ਵੇਲਸ ਦਾ ਰਾਜਕੁਮਾਰ ਸੀ, ਦੇ ਨਾਂਅ 'ਤੇ ਪਿਆ। ਇਹ ਮਹਾਰਾਣੀ ਵਿਕਕਟੋਰੀਆ ਦਾ ਪੁੱਤਰ ਸੀ ਅਤੇ ਬਾਅਦ ਵਿੱਚ ਰਾਜਾ ਐਡਵਰਡ 7ਵੇਂ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।

1973 ਵਿੱਚ ਯੂਗਾਂਡਾ ਅਤੇ ਜ਼ਾਈਰੇ ਨੇ ਇਸਦਾ ਨਾਂਅ ਬਦਲ ਕੇ ਈਦੀ ਅਮੀਨ ਝੀਲ ਜਾਂ ਈਦੀ ਅਮੀਨ ਦਾਦਾ ਰੱਖ ਦਿੱਤਾ। ਪਰ 1978 ਵਿੱਚ ਇਸ ਝੀਲ ਨੂੰ ਫਿਰ ਪਹਿਲੇ ਨਾਂਅ ਨਾਲ ਹੀ ਜਾਣਿਆ ਜਾਮ ਲੱਗਿਆ।

ਭੂਗੋਲ[ਸੋਧੋ]

ਹਵਾਲੇ[ਸੋਧੋ]