ਮਲਾਵੀ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਲਾਵੀ ਝੀਲ
ਪੁਲਾੜ ਤੋਂ ਨਜ਼ਾਰਾ
ਗੁਣਕ ਦਿਸ਼ਾ-ਰੇਖਾਵਾਂ: 12°11′S 34°22′E / 12.183°S 34.367°E / -12.183; 34.367
ਝੀਲ ਕਿਸਮ ਘਾਟੀ ਝੀਲ
ਮੁਢਲੇ ਅੰਤਰ-ਪ੍ਰਵਾਹ ਰੂਹੁਹੂ ਦਰਿਆ[੧]
ਮੁਢਲੇ ਨਿਕਾਸ ਸ਼ਾਇਰ ਦਰਿਆ[੧]
ਵਰਖਾ-ਬੋਚੂ ਖੇਤਰਫਲ k
ਚਿਲਮਚੀ ਦੇਸ਼ ਮਲਾਵੀ, ਮੋਜ਼ੈਂਬੀਕ, ਤਨਜ਼ਾਨੀਆ
ਵੱਧ ਤੋਂ ਵੱਧ ਲੰਬਾਈ 560 km[੧] to 580[੨]
ਵੱਧ ਤੋਂ ਵੱਧ ਚੌੜਾਈ 75 km[੧]
ਖੇਤਰਫਲ ੨੯,੬੦੦ ਕਿ:ਮੀ2 ( sq mi) [੧]
ਔਸਤ ਡੂੰਘਾਈ 292 m[੩]
ਵੱਧ ਤੋਂ ਵੱਧ ਡੂੰਘਾਈ 706 m[੩]
ਪਾਣੀ ਦੀ ਮਾਤਰਾ 8,400 km³[੩]
ਤਲ ਦੀ ਉਚਾਈ ਸਮੁੰਦਰ ਤਲ ਤੋਂ ੫੦੦ ਮੀਟਰ ਉੱਤੇ
ਟਾਪੂ ਲਿਕੋਮਾ ਅਤੇ ਚਿਜ਼ੂਮੁਲੂ ਟਾਪੂ
ਹਵਾਲੇ [੧][੩]

ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿੱਤ ਹੈ। ਇਹ ਅਫ਼ਰੀਕਾ ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆਂ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ ੧.੪ ੧.੫ "Malawi Cichlids". AC Tropical Fish. Aquaticcommunity.com. http://www.aquaticcommunity.com/cichlid/malawi.php. Retrieved on 2007-04-02. 
  2. ਗ਼ਲਤੀ ਦਾ ਹਵਾਲਾ ਦਿਉ:
  3. ੩.੦ ੩.੧ ੩.੨ ੩.੩ "Lake Malawi". World Lakes Database. International Lake Environment Committee Foundation. http://www.ilec.or.jp/database/afr/afr-13.html. Retrieved on 2007-04-02.