ਐਲਬਰਟ ਝੀਲ (ਅਫ਼ਰੀਕਾ)
ਦਿੱਖ
ਐਲਬਰਟ ਝੀਲ | |
---|---|
ਗੁਣਕ | 1°41′N 30°55′E / 1.683°N 30.917°E |
Primary inflows | ਵਿਕਟੋਰੀਆ ਨੀਲ |
Primary outflows | ਐਲਬਰਟ ਨੀਲ |
Basin countries | ਕਾਂਗੋ, ਯੁਗਾਂਡਾ |
ਵੱਧ ਤੋਂ ਵੱਧ ਲੰਬਾਈ | 160 km |
ਵੱਧ ਤੋਂ ਵੱਧ ਚੌੜਾਈ | 30 km |
Surface area | 5,300 km² (2,046 sq. mi.) |
ਔਸਤ ਡੂੰਘਾਈ | 25 m |
ਵੱਧ ਤੋਂ ਵੱਧ ਡੂੰਘਾਈ | 58 m |
Water volume | 132 km³[1] |
Surface elevation | 615 m (2,018 ft) |
Settlements | ਬੁਤੀਆਬਾ, ਪਕਵਾਚ |
ਹਵਾਲੇ | [1] |
ਐਲਬਰਟ ਝੀਲ – ਜਾਂ ਐਲਬਰਟ ਨਿਆਂਜ਼ਾ ਅਤੇ ਪੂਰਵਲੀ ਮੋਬੁਤੂ ਸੇਸੇ ਸੇਕੋ ਝੀਲ – ਅਫ਼ਰੀਕੀ ਮਹਾਨ ਝੀਲਾਂ ਵਿੱਚੋਂ ਇੱਕ ਹੈ। ਇਹ ਪਾਣੀ ਦੀ ਮਾਤਰਾ ਪੱਖੋਂ ਅਫ਼ਰੀਕਾ ਦੀ ਸੱਤਵੀਂ ਅਤੇ ਦੁਨੀਆ ਦੀ 27ਵੀਂ ਸਭ ਤੋਂ ਵੱਡੀ ਝੀਲ ਹੈ।