ਐਮਿਲੀ ਜ਼ਾਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿੰਗ ਕੌਂਗ
200px
ਰਿੰਗ ਨਾਂ ਕਿੰਗ ਕੌਂਗ
ਕੱਦ 6 ft 0 in
ਭਾਰ 444lbs (201kg)
ਜਨਮ 1909
Hungary ਹੰਗਰੀ
ਮੌਤ 16 ਮਈ 1970
ਫਰਮਾ:ਦੇਸ਼ ਸਮੱਗਰੀ SIN ਸਿੰਗਾਪੁਰ
Billed from ਆਸਟਰੇਲੀਆ ਆਸਟਰੇਲੀਆ
ਪਹਿਲਾ ਮੈਚ 1937
Retired died unretired

ਐਮਿਲੀ ਜ਼ਾਜਾ (1909 – 16 ਮਈ 1970), mashh ਰਿੰਗ ਨਾਮ ਕਿੰਗ ਕੌਂਗ, ਇੱਕ ਆਸਟਰੇਲੀਆਈ-ਭਾਰਤੀ ਪੇਸ਼ਾਵਰ ਪਹਿਲਵਾਨ ਅਤੇ ਅਦਾਕਾਰ ਸੀ। ਉਸਦਾ ਜਨਮ 1909 ਵਿਚ ਹੰਗਰੀ ਵਿਚ ਹੋਇਆ ਸੀ। ਉਹ 1929 ਤੋਂ 1970 ਤੱਕ ਸਰਗਰਮ ਸੀ। ਉਹ ਇੱਕ ਸਧਾਰਨ ਦੋਸਤਾਨਾ ਪਾਤਰ ਸੀ। ਉਸ ਦੀ ਮਾਤਰ ਮੌਜੂਦਗੀ ਹੀ ਕਿਸੇ ਵੀ ਹਾਲ ਜਾਂ ਸਟੇਡੀਅਮ ਨੂੰ ਭਰ ਦਿੰਦੀ ਸੀ। ਉਹ 1937 ਤੋਂ 1970 ਵਿਚ ਆਪਣੀ ਮੌਤ ਤੱਕ ਦੂਰ ਪੂਰਬ ਦਾ ਪਸੰਦੀਦਾ ਸੀ। ਉਸ ਨੇ ਜਿਆਦਾਤਰ ਜਪਾਨ, ਸਿੰਗਾਪੁਰ, ਯੂਰਪ, ਨਿਊਜ਼ੀਲੈਂਡ, ਅਤੇ ਆਸਟਰੇਲੀਆ ਵਿੱਚ ਘੁਲਦਾ ਰਿਹਾ। ਪੇਸ਼ਾਵਰ ਕੁਸ਼ਤੀ ਵਿਚ ਉਸ ਦੇ ਰਵਾਇਤੀ ਵਿਰੋਧੀ ਸ਼ੇਕ ਅਲੀ ਅਤੇ ਦਾਰਾ ਸਿੰਘ ਸਨ।[1][2]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named wd
  2. http://www.cagematch.net/?id=2&nr=9047&gimmick=Emile+Czaja