ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ
ਨਿਰਦੇਸ਼ਕਨੀਰਜ ਪਾਂਡੇ
ਸਕਰੀਨਪਲੇਅਨੰਦੂ ਕਾਮਤੇ
ਨਿਰਮਾਤਾਪਾਰਸ ਜੈਨ, ਵਨੀਤ ਜੈਨ
ਸਿਤਾਰੇਸੁਸ਼ਾਂਤ ਸਿੰਘ ਰਾਜਪੂਤ
ਜਾਨ ਅਬ੍ਰਾਹਮ
ਸ਼੍ਰੇਯਸ ਤਲਪੜੇ
ਰਾਮ ਚਰਣ
ਫ਼ਵਾਦ ਖਾਨ
ਕਿਆਰਾ ਅਡਵਾਨੀ
ਕਾਦਰ ਖਾਨ
ਵਰੁਣ ਧਵਨ
ਅਰਜੁਨ ਕਪੂਰ
ਸੰਪਾਦਕਸ਼੍ਰੀ ਨਾਰਾਇਣ ਸਿੰਘ
ਸੰਗੀਤਕਾਰਅਮਾਲ ਮਲਿਕ
ਪ੍ਰੋਡਕਸ਼ਨ
ਕੰਪਨੀਆਂ
ਫੌਕਸ ਸਟਾਰ ਸਟੂਡੀਓਜ਼
ਇੰਸਪਾਇਰਡ ਐਂਟਰਟੇਨਮੈਂਟ
ਡਿਸਟ੍ਰੀਬਿਊਟਰਟੀ-ਸੀਰੀਜ਼
ਰਿਲੀਜ਼ ਮਿਤੀ
  • 30 ਸਤੰਬਰ 2016 (2016-09-30)
ਮਿਆਦ
190 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ (ਅੰਗਰੇਜ਼ੀ: ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ) 2016 ਵਰ੍ਹੇ ਦੀ ਬਾਲੀਵੁੱਡ ਦੀ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ।[1][2][3] ਇਹ ਫ਼ਿਲਮ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਇਹਨਾਂ ਤੋਂ ਇਲਾਵਾ ਜਾਨ ਅਬ੍ਰਾਹਮ, ਰਾਮ ਚਰਣ, ਸ਼੍ਰੇਯਸ ਤਲਪੜੇ ਅਤੇ ਫ਼ਵਾਦ ਖਾਨ ਵੀ ਸ਼ਾਮਿਲ ਹਨ।[4] ਫ਼ਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।[5]

ਕਲਾਕਾਰ[ਸੋਧੋ]

ਹਵਾਲੇ[ਸੋਧੋ]

  1. "M.S. Dhoni biopic's first look: mayank takes up Captain Cool's lucky number". Times of India. Retrieved 27 September 2014.
  2. "First look: Mahendra Singh Dhoni biopic poster out!". Deccan Chronicle. Retrieved 27 September 2014.
  3. "First look of MS Dhoni's biopic revealed; Sushant Singh Rajput plays lead". DNA India. Retrieved 27 September 2014.
  4. First Look: Sushant Singh Rajput in MS Dhoni Biopic – NDTV Movies.
  5. "Dhoni an inspiration for millions:". The Telegraph. Retrieved 27 September 2014.
  6. "Alia Bhatt, Fawad Khan, Shahrukh khan, Gautam Gulati in Sushant Singh Rajput's MS Dhoni biopic". 12 December 2014. Retrieved 26 April 2015.