ਸੁਰੇਸ਼ ਰੈਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਰੇਸ਼ ਰੈਨਾ
Suresh Raina1.jpg
ਸੁਰੇਸ਼ ਰੈਨਾ
ਨਿੱਜੀ ਜਾਣਕਾਰੀ
ਜਨਮ (1986-11-27) 27 ਨਵੰਬਰ 1986 (ਉਮਰ 33)
ਮੁਰਾਦਨਗਰ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਭਾਰਤ
ਛੋਟਾ ਨਾਂਮਸੋਨੂ
ਬੱਲੇਬਾਜ਼ੀ ਦਾ ਅੰਦਾਜ਼ਖੱਬੂ
ਗੇਂਦਬਾਜ਼ੀ ਦਾ ਅੰਦਾਜ਼ਸੱਜੇ ਹੱਥੀਂ, ਆਫ਼-ਬਰੇਕ
ਭੂਮਿਕਾਸਰਵਪੱਖੀ
ਸੰਬੰਧੀਪ੍ਰਿਯੰਕਾ ਚੌਧਰੀ (ਪਤਨੀ) (ਵਿਆਹ:2015) ਗ੍ਰੇਸੀਆ ਰੈਨਾ (ਬੱਚਾ) (ਜਨਮ:2016)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 265)26 ਜੁਲਾੲੀ 2010 v ਸ੍ਰੀ ਲੰਕਾ
ਆਖ਼ਰੀ ਟੈਸਟ10 ਜਨਵਰੀ 2015 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 159)29 ਜੁਲਾੲੀ 2005 v ਸ੍ਰੀ ਲੰਕਾ
ਆਖ਼ਰੀ ਓ.ਡੀ.ਆਈ.25 ਅਕਤੂਬਰ 2015 v ਦੱਖਣੀ ਅਫ਼ਰੀਕਾ
ਓ.ਡੀ.ਆਈ. ਕਮੀਜ਼ ਨੰ.3 or 48
ਟਵੰਟੀ20 ਪਹਿਲਾ ਮੈਚ (ਟੋਪੀ 8)1 ਦਸੰਬਰ 2006 v ਦੱਖਣੀ ਅਫ਼ਰੀਕਾ
ਆਖ਼ਰੀ ਟਵੰਟੀ2031 ਮਾਰਚ 2016 v ਵੈਸਟ ੲਿੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002/03–ਵਰਤਮਾਨਉੱਤਰ ਪ੍ਰਦੇਸ਼
2008–2015ਚੇਨੱੲੀ ਸੁਪਰ ਕਿੰਗਜ਼
2016-ਵਰਤਮਾਨਗੁਜਰਾਤ ਲਾੲਿਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆੲੀ. ਟਵੰਟੀ-ਟਵੰਟੀ ਪਹਿਲਾ ਦਰਜਾ ਕ੍ਰਿਕਟ
ਮੈਚ 18 223 51 91
ਦੌੜਾਂ 768 5,568 1123 6,020
ਬੱਲੇਬਾਜ਼ੀ ਔਸਤ 26.48 35.46 33.02 43.30
100/50 1/7 5/36 1/3 14/38
ਸ੍ਰੇਸ਼ਠ ਸਕੋਰ 120 116* 101 204*
ਗੇਂਦਾਂ ਪਾਈਆਂ 1041 2,084 217 3,019
ਵਿਕਟਾਂ 13 36 7 37
ਸ੍ਰੇਸ਼ਠ ਗੇਂਦਬਾਜ਼ੀ 46.38 49.13 40.28 40.40
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a 0
ਸ੍ਰੇਸ਼ਠ ਗੇਂਦਬਾਜ਼ੀ 2/1 3/34 2/49 3/31
ਕੈਚਾਂ/ਸਟੰਪ 23/– 100/– 23/– 103/–
ਸਰੋਤ: ESPN Cricinfo, 26 January 2016

ਸੁਰੇਸ਼ ਰੈਨਾ (ਜਨਮ 27 ਨਵੰਬਰ 1986) ਭਾਰਤੀ ਕ੍ਰਿਕਟ ਟੀਮ ਦੇ ਮੱਧ ਵਰਗ ਦਾ ਸਰਵਪੱਖੀ ਖਿਡਾਰੀ ਹੈ। ਇਹ ਖਿਡਾਰੀ ਖੱਬੂ ਹੈ ਅਤੇ ਗੇਂਦਬਾਜ਼ੀ ਵੀ ਆਫ਼-ਸਪਿੱਨ ਹੀ ਕਰਦਾ ਹੈ। ਘਰੇਲੂ ਕ੍ਰਿਕਟ ਵਿੱਚ ਇਹ ਉੱਤਰ ਪ੍ਰਦੇਸ਼ ਵੱਲੋਂ ਖੇਡਦਾ ਹੈ ਅਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਲਾਇਨਜ਼ ਦਾ ਕਪਤਾਨ ਹੈ। ਇਸਨੇ ਭਾਰਤੀ ਕ੍ਰਿਕਟ ਟੀਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਪਤਾਨੀ ਸੰਭਾਲੀ ਹੈ ਅਤੇ ਇਸ ਤਰ੍ਹਾਂ ਕਪਤਾਨੀ ਸੰਭਾਲਣ ਵਾਲਾ ਇਹ ਦੂਜਾ ਜਵਾਨ ਖਿਡਾਰੀ ਹੈ। ਇਸ ਤੋਂ ਇਲਾਵਾ ਇਸਨੇ ਕ੍ਰਿਕਟ ਦੀਆਂ ਤਿੰਨਾਂ ਬਣਾਵਟਾਂ (ਕਿਸਮਾਂ) ਵਿੱਚ ਸੈਂਕੜੇ ਲਗਾਏ ਹਨ ਅਤੇ ਅਜਿਹਾ ਕੀਰਤੀਮਾਨ ਸਥਾਪਿਤ ਕਰਨ ਵਾਲਾ ਇਹ ਦੂਜਾ ਭਾਰਤੀ ਖਿਡਾਰੀ ਹੈ।

ਰੈਨਾ ਨੇ ਆਪਣਾ ਪਹਿਲੀ ਇੱਕ-ਦਿਨਾ ਪਾਰੀ ਜੁਲਾਈ 2005 ਵਿੱਚ ਸ਼੍ਰੀਲੰਕਾ ਵਿਰੁੱਧ ਖੇਡੀ ਸੀ ਤੇ ਉਸ ਸਮੇਂ ਇਸਦੀ ਉਮਰ 19 ਸਾਲ ਸੀ। ਇਸਦਾ ਟੈਸਟ ਕਰੀਅਰ ਪੰਜ ਸਾਲ ਬਾਅਦ ਜੁਲਾਈ 2010 ਵਿੱਚ ਸ਼੍ਰੀਲੰਕਾ ਵਿਰੁੱਧ ਹੀ ਸ਼ੁਰੂ ਹੋਇਆ। ਇਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਹੀ ਸੈਂਕੜਾ ਲਗਾ ਦਿੱਤਾ ਸੀ। ਇਹ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਮੈਂਬਰ ਵੀ ਸੀ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]