ਸਮੱਗਰੀ 'ਤੇ ਜਾਓ

ਕਾਰਬੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਥੀਲੀਨ, ਸਭ ਤੋਂ ਸਾਦੀ ਕਾਰਬੀਨ।

ਰਸਾਇਣ ਵਿਗਿਆਨ ਵਿੱਚ ਕਾਰਬੀਨ ਇੱਕ ਅਜਿਹਾ ਅਣੂ ਹੁੰਦਾ ਹੈ ਜੀਹਦੇ ਵਿੱਚ 2 ਇਕਾਈਆਂ ਦੀ ਯੋਜਕ ਸ਼ਕਤੀ ਅਤੇ ਦੋ ਯੋਜਕ ਬਿਜਲਾਣੂਆਂ ਵਾਲ਼ਾ ਇੱਕ ਬਿਨਾਂ ਚਾਰਜ ਵਾਲ਼ਾ ਕਾਰਬਨ ਪਰਮਾਣੂ ਹੋਵੇ। ਇਹਦਾ ਆਮ ਫ਼ਾਰਮੂਲਾ R-(C:)-R' ਜਾਂ R=C: ਹੁੰਦਾ ਹੈ।

"ਕਾਰਬੀਨ" ਇਸਤਲਾਹ ਤੋਂ ਭਾਵ ਇੱਕ ਖ਼ਾਸ ਯੋਗ H2C: ਵੀ ਹੋ ਸਕਦਾ ਹੈ ਜਿਹਨੂੰ ਮੈਥੀਲੀਨ ਵੀ ਆਖਿਆ ਜਾਂਦਾ ਹੈ ਅਤੇ ਜੋ ਮੂਲ ਹਾਈਡਰਾਈਡ ਹੈ ਜੀਹਦੇ ਤੋਂ ਰਸਮੀ ਤੌਰ ਉੱਤੇ ਬਾਕੀ ਸਾਰੇ ਕਾਰਬੀਨ ਯੋਗ ਉਪਜਦੇ ਹਨ।[1][2]

ਹਵਾਲੇ[ਸੋਧੋ]

  1. Hoffmann, Roald (2005). Molecular Orbitals of Transition Metal Complexes. Oxford. p. 7. ISBN 0-19-853093-5.
  2. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "carbenes".