ਸਾਇਆਨੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਇਆਨੇਟ ਰਿਣ-ਆਇਨ ਦਾ ਥਾਂ-ਭਰੂ ਨਮੂਨਾ

ਸਾਇਆਨੇਟ ਆਇਨ ਇੱਕ ਰਿਣ-ਆਇਨ ਹੈ ਜੀਹਦਾ ਰਸਾਇਣਕ ਫ਼ਾਰਮੂਲਾ[OCN] ਜਾਂ [NCO] ਕਰਕੇ ਲਿਖਿਆ ਜਾਂਦਾ ਹੈ। ਪਾਣੀ ਦੇ ਘੋਲਾਂ ਵਿੱਚ ਇਹ ਇੱਕ ਖ਼ਾਰ ਵਜੋਂ ਪੇਸ਼ ਆਉਂਦਾ ਹੈ ਅਤੇ ਆਈਸੋਸਾਇਆਨਿਕ ਤਿਜ਼ਾਬ, HNCO ਬਣਾਉਂਦਾ ਹੈ।

ਹਵਾਲੇ[ਸੋਧੋ]