ਓਂਟਾਰੀਓ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਂਟਾਰਿਓ ਝੀਲ ਤੋਂ ਰੀਡਿਰੈਕਟ)
Jump to navigation Jump to search
ਓਂਟਾਰੀਓ ਝੀਲ
Looking east across Lake Ontario to Toronto
Lake Ontario and the other Great Lakes
ਸਥਿਤੀ North America
ਸਮੂਹ ਮਹਾਨ ਝੀਲਾਂ

 

ਗੁਣਕ 43°42′N 77°54′W / 43.7°N 77.9°W / 43.7; -77.9ਗੁਣਕ: 43°42′N 77°54′W / 43.7°N 77.9°W / 43.7; -77.9
ਮੁਢਲੇ ਅੰਤਰ-ਪ੍ਰਵਾਹ ਨਿਆਗਰਾ ਨਦੀ
ਮੁਢਲੇ ਨਿਕਾਸ ਸੇਂਟ ਲਾਰੰਸ ਦਰਿਆ
ਵਰਖਾ-ਬੋਚੂ ਖੇਤਰਫਲ 24,720 sq mi (64,000 km2)[1]
ਪਾਣੀ ਦਾ ਨਿਕਾਸ ਦਾ ਦੇਸ਼ United States
Canada
ਵੱਧ ਤੋਂ ਵੱਧ ਲੰਬਾਈ 193 mi (311 km)[2]
ਵੱਧ ਤੋਂ ਵੱਧ ਚੌੜਾਈ 53 mi (85 km)[2]
ਖੇਤਰਫਲ 7,340 sq mi (19,000 km2)[1]
ਔਸਤ ਡੂੰਘਾਈ 283 ft (86 m)[2]
ਵੱਧ ਤੋਂ ਵੱਧ ਡੂੰਘਾਈ 802 ft (244 m)[2][3]
ਪਾਣੀ ਦੀ ਮਾਤਰਾ 393 cu mi (1,640 km3)[2]
ਝੀਲ ਦੇ ਪਾਣੀ ਦਾ ਚੱਕਰ 6 ਸਾਲ
ਕੰਢੇ ਦੀ ਲੰਬਾਈ 634 mi (1,020 km) plus 78 mi (126 km) for islands[4]
ਤਲ ਦੀ ਉਚਾਈ 243 ft (74 m)[2]
ਬਸਤੀਆਂ Toronto, ਓਂਟਾਰਿਓ
Hamilton, Ontario
Rochester, New York
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਓਂਟਾਰਿਓ ਝੀਲ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿੱਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ ਕਨੇਡਾ ਦਾ ਓਂਟਾਰਿਓ ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ ਨਿਊਯਾਰਕ ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ ਮਿਸ਼ੀਗਨ ਦੀ ਸੀਮਾ ਨਾਲ਼ ਨਹੀਂ ਲੱਗਦੀ।

ਹਵਾਲੇ[ਸੋਧੋ]

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named EPAphysical
  2. 2.0 2.1 2.2 2.3 2.4 2.5 ਹਵਾਲੇ ਵਿੱਚ ਗਲਤੀ:Invalid <ref> tag; no text was provided for refs named EPA
  3. Wright 2006, p. 64.
  4. Shorelines of the Great Lakes