ਸੇਂਟ ਲਾਰੰਸ ਦਰਿਆ
ਦਿੱਖ
ਸੇਂਟ ਲਾਰੰਸ ਦਰਿਆ St. Lawrence River | |
Fleuve Saint-Laurent | |
ਸਿਕੰਦਰੀਆ ਖਾੜੀ ਕੋਲ ਸੇਂਟ ਲਾਰੰਸ ਦਰਿਆ
| |
ਦੇਸ਼ | ਕੈਨੇਡਾ, ਸੰਯੁਕਤ ਰਾਜ |
---|---|
ਰਾਜ/ਸੂਬੇ | ਓਂਟਾਰੀਓ, ਕੇਬੈਕ, ਨਿਊ ਯਾਰਕ |
ਸਰੋਤ | ਓਂਟਾਰੀਓ ਝੀਲ |
- ਸਥਿਤੀ | ਕਿੰਗਸਟਨ, ਓਂਟਾਰੀਓ / ਕੇਪ ਵਿਨਸੈਂਟ, ਨਿਊ ਯਾਰਕ |
- ਉਚਾਈ | 74.7 ਮੀਟਰ (245 ਫੁੱਟ) |
- ਦਿਸ਼ਾ-ਰੇਖਾਵਾਂ | 44°06′N 76°24′W / 44.100°N 76.400°W |
ਦਹਾਨਾ | ਸੇਂਟ ਲਾਰੰਸ ਦੀ ਖਾੜੀ / ਅੰਧ ਮਹਾਂਸਾਗਰ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 49°30′N 64°30′W / 49.500°N 64.500°W |
ਲੰਬਾਈ | 1,197 ਕਿਮੀ (744 ਮੀਲ) |
ਬੇਟ | 13,44,200 ਕਿਮੀ੨ (5,19,000 ਵਰਗ ਮੀਲ) [1] |
ਡਿਗਾਊ ਜਲ-ਮਾਤਰਾ | ਸਗੂਨੇ ਦਰਿਆ ਹੇਠਾਂ |
- ਔਸਤ | 16,800 ਮੀਟਰ੩/ਸ (5,90,000 ਘਣ ਫੁੱਟ/ਸ) [2] |
ਸੇਂਟ ਲਾਰੰਸ ਦਰਿਆ (ਫ਼ਰਾਂਸੀਸੀ: fleuve Saint-Laurent; ਟਸਕਾਰੋਰਾ: Kahnawáʼkye;[3] ਮੋਹਾਕ: Kaniatarowanenneh, ਭਾਵ "ਵੱਡਾ ਜਲ-ਮਾਰਗ") ਇੱਕ ਵਿਸ਼ਾਲ ਦਰਿਆ ਹੈ ਜੋ ਉੱਤਰੀ ਅਮਰੀਕਾ ਦੇ ਮੱਧਵਰਤੀ ਅਕਸ਼ਾਂਸ਼ਾਂ ਵਿੱਚ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਵਗਦਾ ਹੈ ਅਤੇ ਜੋ ਮਹਾਨ ਝੀਲਾਂ ਨੂੰ ਅੰਧ ਮਹਾਂਸਾਗਰ ਨਾਲ਼ ਜੋੜਦਾ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |