ਕਣਕਾਂ ਦੇ ਓਹਲੇ
ਦਿੱਖ
ਕਣਕਾਂ ਦੇ ਓਹਲੇ | |
---|---|
ਨਿਰਦੇਸ਼ਕ | ਓਮੀ ਬੇਦੀ |
ਨਿਰਮਾਤਾ | ਜਗਦੀਸ਼ ਗਾਰਗੀ |
ਸਿਤਾਰੇ | ਰਵਿੰਦਰ ਕਪੂਰ ਇੰਦਰਾ ਜੀਵਨ ਉਮਾ ਦੱਤ ਮੁਮਤਾਜ਼ ਬੇਗ਼ਮ ਅਨਵਰ ਹੁਸੈਨ ਧਰਮਿੰਦਰ ਆਸ਼ਾ ਪਾਰੇਖ |
ਸੰਗੀਤਕਾਰ | ਸਪਨ ਜਗਮੋਹਨ |
ਰਿਲੀਜ਼ ਮਿਤੀ | 1949 |
ਮਿਆਦ | 145 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਕਣਕਾਂ ਦੇ ਓਹਲੇ 1971 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਓਮੀ ਬੇਦੀ ਹਨ[1] ਅਤੇ ਕਹਾਣੀ ਪਰਕਾਸ਼ਚੰਦ ਗਰਗ ਨੇ ਲਿਖੀ। ਇਸ ਦੇ ਮੁੱਖ ਸਿਤਾਰਿਆਂ ਵਿੱਚ ਰਵਿੰਦਰ ਕਪੂਰ, ਇੰਦਰਾ, ਜੀਵਨ, ਉਮਾ ਦੱਤ, ਮੁਮਤਾਜ਼ ਬੇਗ਼ਮ ਸ਼ਾਮਲ ਹਨ।[2] ਧਰਮਿੰਦਰ ਅਤੇ ਆਸ਼ਾ ਪਾਰੇਖ ਨੇ ਇਸ ਵਿੱਚ ਮਹਿਮਾਨ ਕਲਾਕਾਰਾਂ ਵਜੋਂ ਅਦਾਕਾਰੀ ਕੀਤੀ। ਸਪਨ ਜਗਮੋਹਨ ਨੇ ਇਸ ਦਾ ਸੰਗੀਤ ਤਿਆਰ ਕੀਤਾ[3][4][5] ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਆਸ਼ਾ ਭੋਂਸਲੇ, ਊਸ਼ਾ ਤਿਮੋਤੀ, ਭੁਪਿੰਦਰ ਅਤੇ ਬਲਬੀਰ ਹਨ। ਇਸ ਦੇ ਗੀਤਕਾਰ ਨਕਸ਼ ਲਾਇਲਪੁਰੀ ਅਤੇ ਪ੍ਰੋਡਿਊਸਰ ਜਗਦੀਸ਼ ਗਾਰਗੀ ਹਨ।
ਕਿਰਦਾਰ
[ਸੋਧੋ]ਅਦਾਕਾਰ/ਅਦਾਕਾਰਾ | ਕਿਰਦਾਰ |
---|---|
ਰਵਿੰਦਰ ਕਪੂਰ | ਮਦਨ |
ਇੰਦਰਾ | ਨਿੱਮੋ |
ਜੀਵਨ | ਰਾਮੂ ਸ਼ਾਹ |
ਉਮਾ ਦੱਤ | ਚੌਧਰੀ ਕਰਤਾਰ ਸਿੰਘ (ਮਦਨ ਦਾ ਪਿਓ) |
ਮੁਮਤਾਜ਼ ਬੇਗ਼ਮ | ਮਦਨ ਦੀ ਮਾਂ |
ਅਨਵਰ ਹੁਸੈਨ | ਕਰਤਾਰ ਸਿੰਘ ਉਰਫ਼ ਕਰਤਾਰਾ ਡਾਕੂ |
ਧਰਮਿੰਦਰ | ਬੰਤਾ ਸਿੰਘ |
ਆਸ਼ਾ ਪਾਰੇਖ | ਨਿੱਕੀ |
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Please use a more specific IMDb template. See the documentation for available templates.
- ↑ "Kankan De Ohle (Punjabi)". BollyDVD.net. Archived from the original on 2013-12-03. Retrieved ਨਵੰਬਰ 18, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Kankan De Ohle Pnj". flipkart.com. Archived from the original on 2023-09-28. Retrieved ਨਵੰਬਰ 18, 2012.
{{cite web}}
: External link in
(help)|publisher=
- ↑ "Kankan De Ohle". Raaga.com. Archived from the original on 2012-11-27. Retrieved ਨਵੰਬਰ 18, 2012.
{{cite web}}
: External link in
(help)|publisher=
- ↑ "KANKAN DE OHLE". IntelIndia.com. Archived from the original on 2007-10-28. Retrieved ਨਵੰਬਰ 18, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)