ਭੰਗੜਾ (ਫ਼ਿਲਮ)
ਦਿੱਖ
| ਭੰਗੜਾ | |
|---|---|
| ਨਿਰਦੇਸ਼ਕ | ਜੁਗਲ ਕਿਸ਼ੋਰ |
| ਨਿਰਮਾਤਾ | ਮੁਲਕ ਰਾਜ ਭਾਖੜੀ |
| ਸਿਤਾਰੇ | ਸੁੰਦਰ ਨਿਸ਼ੀ ਮਜਨੂੰ |
| ਸਿਨੇਮਾਕਾਰ | ਰਾਜ ਕੁਮਾਰ ਭਾਖੜੀ |
| ਸੰਗੀਤਕਾਰ | ਹੰਸਰਾਜ ਬਹਿਲ |
ਰਿਲੀਜ਼ ਮਿਤੀ | 1959 |
ਮਿਆਦ | 120 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਭੰਗੜਾ 1959 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੁਗਲ ਕਿਸ਼ੋਰ[1] ਅਤੇ ਪ੍ਰੋਡਿਊਸਰ ਮੁਲਕ ਰਾਜ ਭਾਖੜੀ ਹਨ।[2] ਇਸ ਵਿੱਚ ਮੁੱਖ ਕਿਰਦਾਰ ਸੁੰਦਰ ਅਤੇ ਨਿਸ਼ੀ ਨੇ ਨਿਭਾਏ।
ਸੰਗੀਤ
[ਸੋਧੋ]ਫ਼ਿਲਮ ਦਾ ਸੰਗੀਤ ਹੰਸਰਾਜ ਬਹਿਲ ਨੇ ਬਣਾਇਆ,[3][4] ਗੀਤਕਾਰ ਵਰਮਾ ਮਲਿਕ ਹਨ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਹਨ।[3][5] ਇਹ ਇੱਕ ਹਿੱਟ ਗੀਤ-ਸੰਗੀਤ ਸੀ ਅਤੇ ਅੱਜ ਵੀ ਇਹ ਗੀਤ ਸੁਣੀਂਦੇ ਹਨ।
- ਗੀਤ
- ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
- ਰੱਬ ਨਾ ਕਰੇ
- ਚਿੱਟੇ ਦੰਦ ਹੱਸਣੋ ਨਹੀਓਂ ਰਹਿੰਦੇ
- ਅੰਬੀਆਂ ਦੇ ਬੂਟਿਆਂ ’ਤੇ
- ਜੱਟ ਕੁੜੀਆਂ ਤੋਂ ਡਰਦਾ ਮਾਰਾ (ਬੋਲੀਆਂ)
- ਬੀਨ ਨਾ ਵਜਾਈਂ ਮੁੰਡਿਆ
- ਮੁੱਲ ਵਿਕਦਾ ਸੱਜਣ ਮਿਲ ਜਾਵੇ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Bhangra (1959) - Punjabi Movie". FridayCinemas.com. Retrieved ਨਵੰਬਰ 27, 2012.
{{cite web}}: External link in(help)|publisher= - ↑ "Bhangra". UpperStall.com. Archived from the original on 2012-06-20. Retrieved ਨਵੰਬਰ 27, 2012.
{{cite web}}: External link in(help); Unknown parameter|publisher=|dead-url=ignored (|url-status=suggested) (help) - ↑ 3.0 3.1 "Bhangra (1959)". Archived from the original on 2012-11-26. Retrieved ਨਵੰਬਰ 27, 2012.
- ↑ "Bhangra". FilmOrbit.com. Archived from the original on 2013-01-22. Retrieved ਨਵੰਬਰ 27, 2012.
{{cite web}}: External link in(help)|publisher= - ↑ Please use a more specific IMDb template. See the documentation for available templates.