ਸਤਲੁਜ ਦੇ ਕੰਢੇ
ਦਿੱਖ
| ਸਤਲੁਜ ਦੇ ਕੰਢੇ | |
|---|---|
| ਨਿਰਦੇਸ਼ਕ | ਐੱਮ ਐੱਮ ਬਿੱਲੂ ਮਹਿਰਾ |
| ਨਿਰਮਾਤਾ | ਪਦਮ ਪਰਕਾਸ਼ ਮਹੇਸ਼ਵਰੀ |
| ਸਿਤਾਰੇ | ਬਲਰਾਜ ਸਾਹਨੀ ਨਿਸ਼ੀ ਮਿਰਜ਼ਾ ਮੁਸ਼ੱਰਫ਼ ਵਸਤੀ |
| ਸੰਗੀਤਕਾਰ | ਹੰਸਰਾਜ ਬਹਿਲ |
ਰਿਲੀਜ਼ ਮਿਤੀ | 1949 |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਸਤਲੁਜ ਦੇ ਕੰਢੇ 1964 ਦੀ ਇੱਕ ਪੰਜਾਬੀ ਰੁਮਾਂਟਿਕ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਐੱਮ ਐੱਮ ਬਿੱਲੂ ਮਹਿਰਾ ਹਨ।[1] ਇਸ ਵਿੱਚ ਮੁੱਖ ਕਿਰਦਾਰ ਬਲਰਾਜ ਸਾਹਨੀ ਅਤੇ ਨਿਸ਼ੀ ਨੇ ਨਿਭਾਏ ਹਨ। ਇਸ ਦਾ ਸੰਗੀਤ ਉੱਘੇ ਸੰਗੀਤਕਾਰ ਹੰਸਰਾਜ ਬਹਿਲ ਨੇ[1] ਤਿਆਰ ਕੀਤਾ ਅਤੇ ਪਦਮ ਪ੍ਰਕਾਸ਼ ਮਹੇਸ਼ਵਰੀ ਇਸ ਦੇ ਪ੍ਰੋਡਿਊਸਰ ਹਨ।
ਇਸ ਫ਼ਿਲਮ ਨੇ ਨੈਸ਼ਨਲ ਇਨਾਮ ਹਾਸਲ ਕੀਤਾ[1][2] ਅਤੇ ਦੂਰਦਰਸ਼ਨ ’ਤੇ ਕਈ ਵਾਰ ਵਖਾਈ ਜਾ ਚੁੱਕੀ ਹੈ।
ਫਿਲਮ ਦੇ ਗੀਤ
[ਸੋਧੋ]ਫ਼ਿਲਮ ਦੇ ਗੀਤ ਡੀ. ਐਨ. ਮਧੋਕ ਦੁਆਰਾ ਲਿਖੇ ਗਏ ਸਨ, ਫ਼ਿਲਮ ਦੇ ਗੀਤ ਮੁਹੰਮਦ ਰਫੀ, ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਪੰਨਾ ਲਾਲ ਕਥਕ ਦੁਆਰਾ ਗਾਏ ਗਏ ਸਨ।[3]
ਸਾਊਂਡਟ੍ਰੈਕ
[ਸੋਧੋ]ਸੰਗੀਤ ਸਰਦੂਲ ਕਵਾਤਰਾ, ਹੰਸਰਾਜ ਬਹਿਲ, ਪੰਨਾਲਾਲ ਕਥਕ ਦੁਆਰਾ ਦਿੱਤਾ ਗਿਆ ਸੀ।
- ਕਾਲੇ ਰੰਗ ਦਾ ਪਰਾਂਦਾ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੁਆਰਾ ਗਾਇਆ ਗਿਆ
- ਨਾ ਦਿਸੇਂ ਤੁੰ-ਮੁਹੰਮਦ ਰਫੀ ਦੁਆਰਾ ਗਾਇਆ ਗਿਆ
- ਸੁਨ ਮੇਰੇ ਮਾਹੀਆ-ਮੁਹੰਮਦ ਰਫੀ ਅਤੇ ਆਸ਼ਾ ਭੋਸਲੇ
- ਬੋਲ ਵੇ ਰੁਲਦੂ-ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੁਆਰਾ ਗਾਇਆ ਗਿਆ, ਇਹ ਗੀਤ ਬੀ. ਕੇ. ਪੁਰੀ ਦੁਆਰਾ ਲਿਖਿਆ ਗਿਆ ਸੀ ਅਤੇ ਇਸ ਦਾ ਸੰਗੀਤ ਆਸਾ ਸਿੰਘ ਮਸਤਾਨਾ ਦੁਆਰਾ ਤਿਆਰ ਕੀਤਾ ਗਿਆ ਸੀ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 "M.M. Billoo Mehra". mazhar.dk. Archived from the original on 2016-03-04. Retrieved ਨਵੰਬਰ 18, 2012.
{{cite web}}: External link in(help)|publisher= - ↑ "Punjabi Movies". IndianChild.com. Archived from the original on 2012-10-16. Retrieved ਨਵੰਬਰ 18, 2012.
{{cite web}}: External link in(help); Unknown parameter|publisher=|dead-url=ignored (|url-status=suggested) (help) - ↑ "Sutlej De Kande (1964 film)". Upperstall.com website. Archived from the original on 25 September 2012. Retrieved 8 February 2025.