ਸਮੱਗਰੀ 'ਤੇ ਜਾਓ

ਕਪੂਰ (ਦਰੱਖ਼ਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਪੂਰ (ਦਰੱਖ਼ਤ)
ਪੁਰਾਣਾ ਕਪੂਰ ਦਾ ਦਰੱਖਤ
Scientific classification
Kingdom:
ਦਰੱਖਤ
(unranked):
ਐਂਗੀਓਸਪਰਮਜ਼
(unranked):
ਮੰਗਨੋਲਿਡ
Order:
ਲੌਰਾਲਿਸ
Family:
ਲੌਰਾਸੇਅ
Genus:
ਚਿਨਾਮੋਮੁਮ
Species:
ਸੀ। ਕੈਪਫੋਰਾ
Binomial name
ਚਿਨਾਮੋਮੁਮ ਕੈਪਫੋਰਾ
(ਕਰੋਲਸ ਲਿਨਾਉਸ)

ਕਪੂਰ (ਦਰੱਖ਼ਤ) ਜਿਸ ਨੂੰ ਸੰਸਕ੍ਰਿਤ 'ਚ ਕਪੂਰਰ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, 'ਚ ਕਪੂਰ, ਅੰਗਰੇਜ਼ੀ 'ਚ ਕੈਂਫਰ ਕਹਿੰਦੇ ਹਨ ਜੋ ਇੱਕ ਸਦਾ ਬਹਾਰ ਦਰੱਖਤ ਹੈ ਜੋ ਭਾਰਤ ਦੇ ਨੀਲਗਿਰੀ, ਮੈਸੂਰ ਅਤੇ ਦੇਹਰਾਦੂਨ ਵਿੱਚ ਮਿਲਦੇ ਹਨ। ਇਹ ਦਰੱਖਤ ਦੀ ਉੱਚਾਈ 100 ਫੁੱਟ ਚੌੜਾਈ 6 ਤੋਂ 8 ਫੁੱਟ ਹੁੰਦੀ ਹੈ। ਇਸ ਦੇ ਤਣੇ ਦੀ ਛਿਲ ਮਿੱਟੀ ਰੰਗ ਦੀ ਖੁਰਦਰੀ ਹੁੰਦੀ ਹੈ। ਇਸ ਦੇ ਚੀਕਨੇ ਅਤੇ ਖੁਸ਼ਬੂਦਾਰ ਪੱਤਿਆਂ ਦੀ ਲੰਬਾਈ 2 ਤੋਂ 4 ਇੰਚ ਹੁੰਦੀ ਹੈ। ਇਸ ਦੇ ਫੁੱਲ ਗੁੱਛਿਆਂ 'ਚ ਗੋਲ ਫਲ ਵੀ ਗੁੱਛਿਆਂ 'ਚ ਹੁੰਦੇ ਹਨ। ਇਸ ਦੇ ਹਰੇਕ ਭਾਗ 'ਚ ਕਪੂਰ ਦੀ ਖੁਸ਼ਬੂ ਆਉਂਦੀ ਹੈ। ਇਸ ਦੇ ਪੱਤਿਆਂ 'ਚੋ ਤਿਖੀ ਖੁਸ਼ਬੂ ਨਿਕਲਦੀ ਹੈ। ਇਸ ਦੇ ਪੱਤਿਆਂ ਤੋਂ 70 ਤੋਂ 80 ਪ੍ਰਤੀਸ਼ਤ ਕਪੂਰ ਨਿਕਲਦਾ ਹੈ।[1]

ਗੁਣ[ਸੋਧੋ]

ਆਯੁਰਵੇਦ ਦੇ ਮਤ ਅਨੁਸਾਰ ਕਪੂਰ ਤੇਜ, ਕਟੁ ਰਸ, ਠੰਡੀ ਤਸੀਰ ਵਾਲਾ, ਬੁਖਾਰ ਨੂੰ ਠੀਕ ਕਰਨ ਵਾਲਾ, ਦਿਲ ਮਚਾਉਣ ਵਾਲਾ, ਗਰਮੀ ਲਿਆਉਣ ਵਾਲਾ, ਦੰਦਾਂ ਦੀ ਦਰਦ ਲਈ ਲਾਹੇਬੰਦ ਹੈ। ਕਪੂਰ, ਪਿਪਰਮੈਂਟ ਅਤੇ ਅਜਵਾਇਨ ਦੇ ਸੱਤ ਨਾਲ ਮਿਲਉਣ ਉੱਤੇ ਤਰਤ ਰੂਪ 'ਚ ਬਦਲ ਜਾਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Xi-wen Li, Jie Li & Henk van der Werff. "Cinnamomum camphora". Flora of China. Missouri Botanical Garden, St. Louis, MO & Harvard University Herbaria, Cambridge, MA. Retrieved 27 March 2013.