ਕਰਤਾਰਪੁਰ, ਭਾਰਤ
(ਕਰਤਾਰਪੁਰ (ਭਾਰਤ) ਤੋਂ ਰੀਡਿਰੈਕਟ)
ਕਰਤਾਰਪੁਰ | |
---|---|
![]() ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ | |
ਗੁਣਕ: 31°26′N 75°30′E / 31.44°N 75.5°Eਗੁਣਕ: 31°26′N 75°30′E / 31.44°N 75.5°E | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਾਨੀ | ਸ੍ਰੀ ਗੁਰੂ ਅਰਜਨ ਦੇਵ ਜੀ |
ਉੱਚਾਈ | 228 m (748 ft) |
ਆਬਾਦੀ (2011) | |
• ਕੁੱਲ | 25,662 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 144801 |
ਟੈਲੀਫੋਨ ਕੋਡ | 0181 |
ਵਾਹਨ ਰਜਿਸਟ੍ਰੇਸ਼ਨ | PB 90 |
ਕਰਤਾਰਪੁਰ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਜਲੰਧਰ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਅਤੇ ਰਾਜ ਦੇ ਦੋਆਬਾ ਖੇਤਰ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਭੂਗੋਲ[ਸੋਧੋ]
ਕਰਤਾਰਪੁਰ ਧਰਤੀ ਦੀ 31°26′N 75°30′E / 31.44°N 75.5°E / 31.44; 75.5 ਸਥਿਤੀ ਉੱਪਰ ਹੈ।[1] ਇਸਦੀ ਔਸਤ ਤਲ ਤੋਂ ਉਚਾਈ 228 ਮੀਟਰ ਹੈ। ਇਹ ਜਲੰਧਰ ਤੋਂ 15 ਕਿਲੋਮੀਟਰ ਦੂਰ ਹੈ ਅਤੇ ਜੀਟੀ ਰੋਡ ਉੱਪਰ ਹੈ।
ਆਂਕੜੇ[ਸੋਧੋ]
2001 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ[2] ਕਰਤਾਰਪੁਰ ਦੀ ਕੁਲ ਵਸੋਂ 25,152 ਹੈ। ਮਰਦ ਕੁੱਲ ਵਸੋਂ ਦਾ 54% ਅਤੇ ਔਰਥ 46% ਬਣਦੇ ਹਨ। ਸਾਖਰਤਾ ਦਰ 69% ਬਣਦੀ ਹੈ। ਕਰਤਾਰਪੁਰ ਨੂੰ 14 ਵਾਰਡਾਂ ਵਿੱਚ ਵੰਡਿਆ ਗਿਆ ਹੈ।
ਸਿੱਖਿਆ[ਸੋਧੋ]
- ਐਮਜੀਐਸਐਮ ਜਨਤਾ ਕਾਲਜ, ਕਰਤਾਰਪੁਰ
- ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ
- ਮਾਤਾ ਗੁਜਰੀ ਪਬਲਿਕ ਸਕੂਲ
- ਆਰਿਆ ਗਰਲਸ ਹਾਈ ਸਕੂਲ
- ਦਸ਼ਮੇਸ਼ ਪਬਲਿਕ ਸਕੂਲ ਖੁਸਰੋਪੁਰ
- ਡੀਏਵੀ ਸੀਨੀਅਰ ਸਕੈਂਡਰੀ ਸਕੂਲ
- ਸੰਤ ਬਾਬਾ ਓਕਾਰ ਨਾਥ ਸੀਨੀਅਰ ਸਕੈਂਡਰੀ ਸਕੂਲ, ਕਾਲਾ ਬਾਹੀਆਂ
- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
- ਐਸ. ਡੀ. ਹਾਈ ਸਕੂਲ
- ਸੇਂਟ ਫ੍ਰਾਸਿਸ ਕਾਨਵੈਂਟ ਸਕੂਲ
ਸੇਂਟ ਸੋਲਜਰ ਪਬਲਿਕ ਸਕੂਲ - ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
- ਆਰਿਆ ਮਾਡਲਸ ਸਕੂਲ
- ਦਇਆਨੰਦ ਮਾਡਲਸ ਸਕੂਲ
ਧਾਰਮਿਕ ਅਸਥਾਨ[ਸੋਧੋ]
- ਗੁਰਦੁਆਰਾ ਸ਼੍ਰੀ ਥਮਜੀ ਸਾਹਿਬ
- ਗੁਰਦੁਆਰਾ ਮਾਤਾ ਗੁਜਰੀ ਜੀ
- ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ
- ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ
- ਗੁਰਦੁਆਰਾ ਟਾਹਲੀ ਸਾਹਿਬ
- ਕਿਲਾ ਕੋਠੀ (ਇੱਥੇ ਆਦਿ ਗ੍ਰੰਥ ਪਿਆ ਹੈ।)
- ਸ਼੍ਰੀ ਗੁਰੂ ਰਵਿਦਾਸ ਮੰਦਿਰ ਆਰਿਆ ਨਗਰ
- ਪ੍ਰਾਚੀਨ ਮਾਤਾ ਚਿੰਤਪੁਰਨੀ ਮੰਦਿਰ
- ਡੇਰਾ ਬਾਬਾ ਗੁਰਮੁਖ ਦਾਸ ਜੀ
- ਸ਼ਿਵ ਮੰਦਿਰ
- ਡੇਰਾ ਬਾਬਾ ਓਕਾਰ ਨਾਥ