ਕਰੁ ਜੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰੁ ਜੈਨ
ਨਿੱਜੀ ਜਾਣਕਾਰੀ
ਪੂਰਾ ਨਾਂਮਕਰੁਣਾ ਵਿਜੇਕੁਮਾਰੀ ਜੈਨ
ਜਨਮ (1985-09-09) 9 ਸਤੰਬਰ 1985 (ਉਮਰ 35)
ਬੰਗਲੌਰ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਭੂਮਿਕਾਵਿਕਟ-ਰੱਖਿਅਕ-ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 4)21 ਨਵੰਬਰ 2005 v ਇੰਗਲੈਂਡ ਮਹਿਲਾ
ਆਖ਼ਰੀ ਟੈਸਟ29 ਅਗਸਤ 2006 v ਇੰਗਲੈਂਡ ਮਹਿਲਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 37)6 ਮਾਰਚ 2004 v ਵੈਸਟ ਇੰਡੀਜ਼ ਮਹਿਲਾ
ਆਖ਼ਰੀ ਓ.ਡੀ.ਆਈ.4 ਸਤੰਬਰ 2008 v ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 4 37
ਦੌੜਾਂ 195 896
ਬੱਲੇਬਾਜ਼ੀ ਔਸਤ 24.37 30.89
100/50 0/0 1/8
ਸ੍ਰੇਸ਼ਠ ਸਕੋਰ 40 103
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 10/3 27/24
ਸਰੋਤ: ਕ੍ਰਿਕਟ-ਅਰਕਾਈਵ, 6 ਮਾਰਚ 2010

ਕਰੁਣਾ ਵਿਜੇਕੁਮਾਰੀ ਜੈਨ (ਜਨਮ ਬੰਗਲੌਰ, ਭਾਰਤ ਵਿਖੇ 9 ਸਤੰਬਰ 1985) ਇੱਕ ਭਾਰਤੀ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਮੈਂਬਰ ਹੈ।[1] ਕਰੁਣਾ ਬੱਲੇਬਾਜ਼ ਅਤੇ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਸਨੇ 4 ਟੈਸਟ ਅਤੇ 37 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਕਰੁਣਾ ਨੇ ਆਪਣੇ ਖੇਡ ਸਫ਼ਰ ਵਿੱਚ ਅੱਠ ਅਰਧ ਸੈਂਕਡ਼ੇ ਅਤੇ ਇੱਕ ਸੈਂਕਡ਼ਾ ਬਣਾਇਆ।[2]

ਹਵਾਲੇ[ਸੋਧੋ]

  1. "Karu Jain". CricketArchive. Retrieved 2009-09-18. 
  2. "Karu Jain". Cricinfo. Retrieved 2009-09-18.