ਡੋਮਿਨਿਕਾਈ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੋਮਿਨਿਕਾਈ ਗਣਰਾਜ
República Dominicana
ਡੋਮਿਨਿਕਾਈ ਗਣਰਾਜ ਦਾ ਝੰਡਾ Coat of arms of ਡੋਮਿਨਿਕਾਈ ਗਣਰਾਜ
ਮਾਟੋ"Dios, Patria, Libertad"  
(ਸਪੇਨੀ)
"ਰੱਬ, ਪਿੱਤਰ-ਭੂਮੀ, ਖਲਾਸੀ"
ਕੌਮੀ ਗੀਤ

Himno Nacional
"ਰਾਸ਼ਟਰੀ ਗੀਤ"
ਡੋਮਿਨਿਕਾਈ ਗਣਰਾਜ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਂਤੋ ਦੋਮਿੰਗੋ
19°00′N 70°40′W / 19°N 70.667°W / 19; -70.667
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  ੮੪% ਅਫ਼ਰੀਕੀ-ਵੰਸ਼ (੭੩% ਮੁਲਾਤੋ), ੧੬% ਗੋਰੇ, ੧੧% ਕਾਲੇ (ਏਸ਼ੀਆਈ, ਅਰਬ ਅਤੇ ਹੋਰ ਵੀ ਸ਼ਾਮਲ ਹਨ)।[੧]
ਵਾਸੀ ਸੂਚਕ ਡੋਮਿਨਿਕਾਈ
ਸਰਕਾਰ ਇਕਾਤਮਕ ਅਤੇ ਲੋਕਤੰਤਰੀ ਗਣਰਾਜ[੨][੩] or Representative Democracy[੩]
 -  ਰਾਸ਼ਟਰਪਤੀ ਦਾਨੀਲੋ ਮੇਦੀਨਾ
 -  ਉਪ-ਰਾਸ਼ਟਰਪਤੀ ਮਾਰਗਾਰੀਤਾ ਸੇਦੇਞੋ ਦੇ ਫ਼ੇਰਨਾਂਦੇਸ
ਵਿਧਾਨ ਸਭਾ Congress
 -  ਉੱਚ ਸਦਨ Senate
 -  ਹੇਠਲਾ ਸਦਨ Chamber of Deputies
Independence
 -  from France November 7, 1808[੪] 
 -  from Spain December 1, 1821[੩] 
 -  from Haiti February 27, 1844[੩] 
 -  from Spain August 16, 1865[੩] 
ਖੇਤਰਫਲ
 -  ਕੁੱਲ ੪੮,੪੪੨ ਕਿਮੀ2 (130th)
੧੮,੭੦੪ sq mi 
 -  ਪਾਣੀ (%) ੦.੭[੨]
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੯,੪੪੫,੨੮੧ [੫] 
 -  ਆਬਾਦੀ ਦਾ ਸੰਘਣਾਪਣ ੧੯੩.੬/ਕਿਮੀ2 (60UNIQ058a5757e024245a-nowiki-00000047-QINU੧UNIQ058a5757e024245a-nowiki-00000048-QINU)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੯੩.੩੮੩ ਬਿਲੀਅਨ[੬] 
 -  ਪ੍ਰਤੀ ਵਿਅਕਤੀ $੯,੨੮੬[੬] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੫੬.੭੦੦ ਬਿਲੀਅਨ[੬] 
 -  ਪ੍ਰਤੀ ਵਿਅਕਤੀ $੫,੬੩੮[੬] 
ਜਿਨੀ (੨੦੦੫) ੪੯.੯[੨] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ 0.689[੭] (ਦਰਮਿਆਨਾ) (੯੮ਵਾਂ)
ਮੁੱਦਰਾ ਪੇਸੋ[੩] (DOP)
ਸਮਾਂ ਖੇਤਰ ਅੰਧ (ਯੂ ਟੀ ਸੀ-੪[੨])
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .do[੨]
ਕਾਲਿੰਗ ਕੋਡ +੧-੮੦੯, +੧-੮੨੯, +੧-੮੪੯]]
Sources for:
  • area, capital, coat of arms, coordinates, flag, language, motto, and names: .[੩] For an alternate area figure of 48,730 km2, calling code 809, and Internet TLD: [੨]

ਡੋਮਿਨਿਕਾਈ ਗਣਰਾਜ (ਸਪੇਨੀ: República Dominicana (ਰੇਪੂਬਲਿਕਾ ਦੋਮਿਨਿਕਾਨਾ), ਫ਼ਰਾਂਸੀਸੀ: République Dominicaine (ਹੇਪੂਬਲੀਕ ਡੋਮੀਨੀਕੇਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ 'ਤੇ ਸਥਿੱਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਖੇਤਰਫਲ (੪੮,੪੪੨ ਵਰਗ ਕਿ.ਮੀ.) ਅਤੇ ਅਬਾਦੀ (੧ ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।[੩][੮]

ਸੂਬੇ ਅਤੇ ਨਗਰਪਾਲਿਕਾਵਾਂ[ਸੋਧੋ]

ਡੋਮਿਨਿਕਾਈ ਗਣਰਾਜ ੩੧ ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।

<left>


* ਰਾਸ਼ਟਰ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸਿਓਨਾਲ ਵਿੱਚ ਹੈ।(DN).

ਹਵਾਲੇ[ਸੋਧੋ]