ਕਿਊਬਾ
ਕਿਊਬਾ ਦਾ ਗਣਰਾਜ República de Cuba | |||||
---|---|---|---|---|---|
| |||||
ਮਾਟੋ: Patria o Muerte (ਸਪੇਨੀ) "ਮਾਤਰ-ਭੂਮੀ ਜਾਂ ਮੌਤ"[1] | |||||
ਐਨਥਮ: La Bayamesa ("ਬਾਯਾਮੋ ਗੀਤ")[2] | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਹਵਾਨਾ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਨਸਲੀ ਸਮੂਹ | 65.1% ਗੋਰੇ, 10.1% ਅਫ਼ਰੀਕੀ, 24.8% ਮੁਲਾਤੋ ਅਤੇ ਮੇਸਤੀਸੋ | ||||
ਵਸਨੀਕੀ ਨਾਮ | ਕਿਊਬਾਈ | ||||
ਸਰਕਾਰ | ਇਕਾਤਮਕ ਮਾਰਕਸਵਾਦੀ-ਲੇਨਿਨਵਾਦੀ ਸਮਾਜਵਾਦੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ ਅਤੇ ਮੁਖੀ | ਰਾਊਲ ਕਾਸਤ੍ਰੋ | ||||
• ਪਹਿਲਾ ਉਪ-ਰਾਸ਼ਟਰਪਤੀ | ਹੋਜ਼ੇ ਰਾਮੋਨ ਮਾਚਾਦੋ ਵੇਨਤੂਰਾ | ||||
• ਸਾਮਵਾਦੀ ਪਾਰਟੀ ਦਾ ਪਹਿਲਾ ਸਕੱਤਰ | ਰਾਊਲ ਕਾਸਤ੍ਰੋ | ||||
• President of the National Assembly | ਰਿਕਾਰਦੋ ਆਲਾਰਸੋਨ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸਪੇਨ/ਸੰਯੁਕਤ ਰਾਜ ਤੋਂ ਸੁਤੰਤਰਤਾ | |||||
• ਘੋਸ਼ਣਾ | 10 ਅਕਤੂਬਰ 1868 ਸਪੇਨ ਤੋਂ | ||||
• ਗਣਰਾਜ ਘੋਸ਼ਣਾ | 20 ਮਈ 1902 ਸੰਯੁਕਤ ਰਾਜ ਅਮਰੀਕਾ ਤੋਂ | ||||
• ਕਿਊਬਾਈ ਇਨਕਲਾਬ | 1 ਜਨਵਰੀ 1959 | ||||
ਖੇਤਰ | |||||
• ਕੁੱਲ | 109,884 km2 (42,426 sq mi) (105ਵਾਂ) | ||||
• ਜਲ (%) | ਨਾਂ-ਮਾਤਰ[3] | ||||
ਆਬਾਦੀ | |||||
• 2010 ਜਨਗਣਨਾ | 11,241,161[4] | ||||
• ਘਣਤਾ | 102.3/km2 (265.0/sq mi) (106ਵਾਂ) | ||||
ਜੀਡੀਪੀ (ਪੀਪੀਪੀ) | 2010 ਅਨੁਮਾਨ | ||||
• ਕੁੱਲ | $114.1 ਬਿਲੀਅਨ (63ਵਾਂ) | ||||
• ਪ੍ਰਤੀ ਵਿਅਕਤੀ | $9,900 (86ਵਾਂ) | ||||
ਜੀਡੀਪੀ (ਨਾਮਾਤਰ) | 2010 ਅਨੁਮਾਨ | ||||
• ਕੁੱਲ | $57.49 ਬਿਲੀਅਨ (68ਵਾਂ) | ||||
• ਪ੍ਰਤੀ ਵਿਅਕਤੀ | $5,100[3][5] (90ਵਾਂ) | ||||
ਐੱਚਡੀਆਈ (2011) | 0.776[6] Error: Invalid HDI value · 51ਵਾਂ | ||||
ਮੁਦਰਾ | ਕਿਊਬਾਈ ਪੇਸੋ(CUP ) ਕਿਊਬਾਈ ਵਟਾਉਣਯੋਗ ਪੇਸੋ[7] (CUC) | ||||
ਸਮਾਂ ਖੇਤਰ | UTC−5 (ਕਿਊਬਾਈ ਸਮਾਂ) | ||||
• ਗਰਮੀਆਂ (DST) | UTC−4 (ਕਿਊਬਾ ਦਾ ਦਿਨ ਬਚਾਊ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +53 | ||||
ਇੰਟਰਨੈੱਟ ਟੀਐਲਡੀ | .cu |
ਕਿਊਬਾ, ਅਧਿਕਾਰਕ ਤੌਰ ਉੱਤੇ ਕਿਊਬਾ ਦਾ ਗਣਰਾਜ, (Spanish: República de Cuba, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[8][9] ਇਸ ਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (140 ਕਿ.ਮੀ. ਦੂਰ) ਅਤੇ ਬਹਾਮਾਸ, ਪੱਛਮ ਵੱਲ ਮੈਕਸੀਕੋ, ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।
28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ।
ਤਸਵੀਰਾਂ
[ਸੋਧੋ]-
ਕੈਮਾਗਾਏ, ਕਿਉਬਾ ਵਿੱਚ ਵਰਕਰਾਂ ਦੇ ਵਰਗ ਵਿੱਚ ਕਿਉਬਾ ਦੇ ਰੰਬਾ ਡਾਂਸਰ।
-
ਹਵਾਨਾ, ਕਿਉਬਾ ਵਿੱਚ ਪੁਰਾਣੇ ਹਿੱਸੇ ਵਿੱਚ ਖਾਸ ਲੋਕਧਾਰਾਤਮਕ ਪਹਿਰਾਵੇ ਵਿੱਚ ਕਾਲੀ ਔਰਤ
-
ਹਵਾਨਾ, ਕਿਉਬਾ ਵਿੱਚ ਹੰਬਰਟੋ ਦੁਆਰਾ ਚਲਾਇਆ ਇਹ ਕਲਾਸਿਕ ਕਾਰ ਕਿਉਬਾ ਦੇ ਪੇਸ਼ੇਵਰ ਡਰਾਈਵਰਾਂ ਦੀ ਬਹੁ-ਪੀੜ੍ਹੀ ਨੂੰ ਦਰਸਾਉਂਦੀ ਹੈ ਜੋ ਕਮਿਉਨਿਜ਼ਮ ਦੇ ਵਿਚਕਾਰ ਇੱਕ ਸਫਲ ਕਾਰੋਬਾਰ ਨੂੰ ਕਾਇਮ ਰੱਖਦੀ ਹੈ।
-
ਮਤੰਜਸ
-
ਕਿਉਬਾ ਦੀਆਂ ਗਲੀਆਂ
ਹਵਾਲੇ
[ਸੋਧੋ]- ↑ "Cuban Peso Bills". Central Bank of Cuba. Archived from the original on 2009-03-07. Retrieved 2009-09-07.
{{cite web}}
: Unknown parameter|dead-url=
ignored (|url-status=
suggested) (help) - ↑ "National symbols". Government of Cuba. Archived from the original on 2016-01-15. Retrieved 2009-09-07.
- ↑ 3.0 3.1 Anuario Estadístico de Cuba 2010 Archived 2016-03-04 at the Wayback Machine., Oficina Nacional de Estadísticas, República de Cuba. Accessed on September 30, 2011.
- ↑ "ANUARIO DEMOGRAFICO DE CUBA 2010" (PDF). Oficina Nacional de Estadisticas (ONE). one.cu.
{{cite web}}
: External link in
(help)|publisher=
- ↑ Value was rounded down to the nearest hundred.
- ↑ http://hdr.undp.org/en/media/HDR_2011_EN_Tables.pdf
- ↑ From 1993 to 2004 the United States dollar was used alongside the peso until the dollar was replaced by the convertible peso
- ↑ Thomas, Hugh (March 1971). Cuba; the Pursuit of Freedom. New York: Harper & Row. ISBN 0-06-014259-6.
- ↑ Thomas, Hugh (1997). The Slave Trade: The Story of the Atlantic Slave Trade, 1440–1870. New York, NY: Simon & Schuster. ISBN 0-684-83565-7.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- CS1 errors: unsupported parameter
- CS1 errors: external links
- Country articles requiring maintenance
- Pages using infobox country with unknown parameters
- Pages using infobox country or infobox former country with the symbol caption or type parameters
- Articles containing Spanish-language text
- ਉੱਤਰੀ ਅਮਰੀਕਾ ਦੇ ਦੇਸ਼