ਕੁਬਤੀ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਬਤ
ⲚⲓⲢⲉⲙ̀ⲛⲭⲏⲙⲓ ̀ⲛ̀Ⲭⲣⲏⲥⲧⲓ̀ⲁⲛⲟⲥ
Coptic monks.jpg

ਮਿਸਰੀ ਕੁਬਤੀ ਮਰਦ
ਕੁੱਲ ਅਬਾਦੀ
1 ਤੋਂ 2 ਕਰੋੜ[1] (ਵੱਖੋ-ਵੱਖ ਅੰਦਾਜ਼ੇ)
ਡਾਢੀ ਅਬਾਦੀ ਵਾਲ਼ੇ ਇਲਾਕੇ
ਫਰਮਾ:Country data ਮਿਸਰ ਅੰਦਾਜ਼ੇ 90 ਲੱਖ ਤੋਂ ਡੇਢ ਕਰੋੜ ਤੱਕ ਦੇ ਹਨ[3]
ਫਰਮਾ:Country data ਸੁਡਾਨ ਤਕ. 500,000
ਫਰਮਾ:Country data ਸੰਯੁਕਤ ਰਾਜ ਅਮਰੀਕਾ ਤਕ. 200,000 ਤੋਂ 10 ਲੱਖ[4][5][6][7][8]
ਫਰਮਾ:Country data ਕੈਨੇਡਾ ਤਕ. 200,000[1][9]
ਫਰਮਾ:Country data ਆਸਟਰੇਲੀਆ ਤਕ. 75,000 (2003)[10][11]
ਫਰਮਾ:Country data ਇਟਲੀ ca. 30,000[12]
ਧਰਮ
ਮੁੱਖ: ਕੁਬਤੀ ਕੱਟੜਪੰਥੀ ਇਸਾਈਅਤ।
ਘੱਟ-ਗਿਣਤੀਆਂ: ਕੁਬਤੀ ਕੈਥੋਲਿਕਵਾਦ; ਕਈ ਪ੍ਰੋਟੈਸਟੈਂਟ ਘੱਟ-ਗਿਣਤੀਆਂ
ਗਰੰਥ
ਬਾਈਬਲ
ਬੋਲੀਆਂ
ਮਿਸਰੀ ਅਰਬੀ
Liturgical: ਕੁਬਤੀ

ਕੁਬਤੀ ਜਾਂ ਕਿਬਤੀ ਜਾਂ ਕੌਪਟਿਕ ਲੋਕ ਮਿਸਰ ਦੇ ਜੱਦੀ ਇਸਾਈ ਲੋਕ (ਕੁਬਤੀ: ⲟⲩⲢⲉⲙ̀ⲛⲭⲏⲙⲓ ̀ⲛ̀Ⲭⲣⲏⲥⲧⲓ̀ⲁⲛⲟⲥ ou.Remenkīmi en.Ekhristianos ; ਮਿਸਰੀ ਅਰਬੀ: اقباط, IPA: [ɑʔˈbɑːtˤ]) ਅਤੇ ਦੇਸ਼ ਵਿਚਲਾ ਸਭ ਤੋਂ ਵੱਡਾ ਇਸਾਈ ਫ਼ਿਰਕਾ ਹਨ। 400-800 ਈਸਵੀ ਤੱਕ ਇਸਾਈਅਤ ਵੱਡੀ ਗਿਣਤੀ ਵਿੱਚ ਮਿਸਰੀਆਂ ਦਾ ਧਰਮ ਹੁੰਦਾ ਸੀ ਅਤੇ ਮੁਸਲਮਾਨੀ ਹੱਲੇ ਤੋਂ ਲੈ ਕੇ 10ਵੀਂ ਸਦੀ ਦੇ ਵਿਚਕਾਰ ਤੱਕ ਕਾਫ਼ੀ ਲੋਕ ਇਸ ਧਰਮ ਦੇ ਧਾਰਨੀ ਸਨ[13] ਪਰ ਹੁਣ ਇਹ ਘੱਟ-ਗਿਣਤੀ ਵਿੱਚ ਹੀ ਮਕਬੂਲ ਰਹਿ ਗਿਆ ਹੈ। ਇਤਹਾਸਕ ਤੌਰ ਉੱਤੇ ਇਹ ਲੋਕ ਕੁਬਤੀ ਭਾਸ਼ਾ ਬੋਲਦੇ ਸਨ ਜੋ ਰੋਮਨ ਜ਼ਮਾਨੇ ਵਿੱਚ ਬੋਲੀ ਜਾਣ ਵਾਲ਼ੀ ਦਿਮੋਤੀ ਮਿਸਰੀ ਦੇ ਬੰਸ 'ਚੋਂ ਹੈ ਪਰ ਹੁਣ ਇਹ ਬੋਲੀ ਲੋਪ ਹੋ ਚੁੱਕੀ ਹੈ ਅਤੇ 18ਵੀਂ ਸਦੀਂ ਤੋਂ ਸਿਰਫ਼ ਸਾਹਿਤ ਤੱਕ ਸੀਮਤ ਰਹਿ ਗਈ ਹੈ। ਹੁਣ ਇਹ ਅਰਬੀ ਬੋਲਦੇ ਹਨ।

ਅਗਾਂਹ ਪੜ੍ਹੋ[ਸੋਧੋ]

  • Capuani, Massimo et al. Christian Egypt: Coptic Art and Monuments Through Two Millennia (2002) excerpt and text search
  • Courbage, Youssef and Phillipe Fargues. Judy Mabro (Translator) Christians and Jews Under Islam, 1997.
  • Ibrahim, Vivian. The Copts of Egypt: The Challenges of Modernisation and Identity (I.B. Tauris, distributed by Palgrave Macmillan; 2011) 258 pages; examines historical relations between Coptic Christians and the Egyptian state and describes factionalism and activism in the community.
  • Kamil, Jill. Coptic Egypt: History and a Guide. Revised Ed. American University in Cairo Press, 1990.
  • Meinardus, Otto Friedrich August. Two Thousand Years of Coptic Christianity (2010)
  • Tadros, Samuel. Motherland Lost: The Egyptian and Coptic Quest for Modernity (2013) excerpt and text search
  • Thomas, Martyn, ed. (2006). Copts in Egypt: A Christian Minority Under Siege: Papers Presented at the First International Coptic Symposium, Zurich, September 23–25, 2004. Vandenhoeck & Ruprecht. 
  • Van Doorn-Harder, Nelly. "Finding a Platform: Studying the Copts in the 19th and 20th Centuries" International Journal of Middle East Studies (Aug 2010) 42#3 pp 479–482. Historiography

ਬਾਹਰਲੇ ਜੋੜ[ਸੋਧੋ]