ਕੁਰੁਕਸ਼ੇਤਰ ਯੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਰੁਕਸ਼ੇਤਰ ਯੁਧ
ਤਸਵੀਰ:Map of Vedic।ndia.png
ਮਹਾਭਾਰਤ ਮਹਾਕਾਵਿ ਦੀ ਹਥਲਿਖਤ ਪਾਂਡੂਲਿਪੀ, ਚਿਤਰ ਸਹਿਤ
ਮਿਤੀ ਵਿਭਿੰਨ ਤਿਥੀਆਂ, 5600 ਈਸਾ ਪੂਰਵ-1000 ਈਸਾ ਪੂਰਵ
ਥਾਂ/ਟਿਕਾਣਾ
ਨਤੀਜਾ ਕੌਰਵਾਂ ਦੀ ਹਾਰ, ਪਾਂਡਵਾਂ ਦੀ ਜਿੱਤ
ਲੜਾਕੇ
ਪਾਂਡਵ ਸੈਨਾਪਤੀ ਧ੍ਰਸ਼ਟਦਮਨ ਕੌਰਵ ਸੈਨਾਪਤੀ ਭੀਸ਼ਮ
ਫ਼ੌਜਦਾਰ ਅਤੇ ਆਗੂ
ਧ੍ਰਸ਼ਟਦਮਨ  ਭੀਸ਼ਮ ,ਦ੍ਰੋਣ ,ਕਰਣ ,
ਸ਼ਲ ,ਅਸ਼ਵਥਾਮਾ
ਤਾਕਤ
7 ਅਕਸ਼ੌਹਿਣੀ
15,30,900 ਸੈਨਿਕ
11 ਅਕਸ਼ੌਹਿਣੀ
24,05,700 ਸੈਨਿਕ
ਮੌਤਾਂ ਅਤੇ ਨੁਕਸਾਨ
ਕੇਵਲ 8 ਗਿਆਤ ਵੀਰ ਹੀ ਬਚੇ- ਪੰਜ ਪਾਂਡਵ, ਕ੍ਰਿਸ਼ਣ, ਸਾਤਿਅਕੀ, ਯੁਯੁਤਸੁ ਕੇਵਲ 3 ਗਿਆਤ ਵੀਰ ਹੀ ਬਚੇ
ਅਸ਼ਵਥਾਮਾ, ਕ੍ਰਿਪਾਚਾਰੀਆ, ਕ੍ਰਿਤਵਰਮਾ

ਕੁਰੁਕਸ਼ੇਤਰ ਯੁਧ ਕੌਰਵਾਂ ਅਤੇ ਪਾਂਡਵਾਂ ਵਿਚਕਾਰ ਕੁਰੁ ਰਾਜ ਦੇ ਸਿੰਘਾਸਨ ਲਈ ਲੜਿਆ ਗਿਆ ਸੀ। ਮਹਾਭਾਰਤ ਦੇ ਅਨੁਸਾਰ ਇਸ ਯੁਧ ਵਿੱਚ ਭਾਰਤਦੇ ਸਾਰੇ'ਜਨਪਦਾਂ ਨੇ ਭਾਗ ਲਿਆ ਸੀ। ਮਹਾਭਾਰਤ ਅਤੇ ਹੋਰ ਵੈਦਿਕ ਸਾਹਿਤ ਦੇ ਅਨੁਸਾਰ ਇਹ ਪ੍ਰਾਚੀਨ ਭਾਰਤ ਵਿੱਚ ਵੈਦਿਕ ਕਾਲ ਦੇ ਇਤਿਹਾਸ ਸਭ ਤੋਂ ਵੱਡਾ ਯੁਧ ਸੀ।[1] ਇਸ ਯੁਧ ਵਿੱਚ ਲੱਖਾਂ ਸੈਨਿਕ ਮਾਰੇ ਗਏ ਜਿਸਦੇ ਪਰਿਣਾਮਸਰੂਪ ਵੈਦਿਕ ਸੰਸਕ੍ਰਿਤੀ ਅਤੇ ਸਭਿਅਤਾ ਦਾ ਪਤਨ ਹੋ ਗਿਆ ਸੀ। ਇਸ ਲੜਾਈ ਵਿੱਚ ਸੰਪੂਰਣ ਹਿੰਦੁਸਤਾਨ ਦੇ ਰਾਜਿਆਂ ਦੇ ਇਲਾਵਾ ਬਹੁਤ ਸਾਰੇ ਹੋਰ ਦੇਸ਼ਾਂ ਦੇ ਕਸ਼ਤਰੀ ਵੀਰਾਂ ਨੇ ਭੀ ਭਾਗ ਲਿਆ।

ਹਵਾਲੇ[ਸੋਧੋ]

  1. महाभारत-गीताप्रेस गोरखपुर,सौप्तिकपर्व