ਕੁੱਪ ਕਲਾਂ
ਦਿੱਖ
ਕੁੱਪ ਕਲਾਂ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮਾਲੇਰਕੋਟਲਾ |
| ਮਾਲੇਰਕੋਟਲਾ | ਮਾਲੇਰਕੋਟਲਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਮਾਲੇਰਕੋਟਲਾ |
ਕੁੱਪ ਕਲਾਂ ਪੰਜਾਬ ਵਿੱਚ ਮਾਲੇਰਕੋਟਲਾ ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮਾਲੇਰਕੋਟਲਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਲੁਧਿਆਣਾ-ਸੰਗਰੂਰ ਮੁੱਖ ਮਾਰਗ ਤੇ ਹੈ। ਇਸਦੇ ਨਾਲ ਲਗਦੇ ਪਿੰਡ ਰਾਮਗੜ ਸਰਦਾਰਾ, ਭੋਗੀਵਾਲ, ਬਾਲੇਵਾਲ ਹਨ। ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਵੀ ਪਿੰਡ ਕੁੱਪ ਕਲਾਂ ਵਿੱਚ ਦੇ ਰਹਿਣ ਵਾਲੇ ਹਨ। ਕੁੱਪ ਕਲਾਂ ਰੇਲਵੇ ਸਟੇਸ਼ਨ ਇਸਦਾ ਨਜ਼ਦੀਕੀ ਰੇਲਵੇ ਸਟੇਸ਼ਨ ਹੈ।[1]
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |