ਕੇ ਸਚਿਦਾਨੰਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ ਸਚਿਦਾਨੰਦਨ
ਜਨਮ (1948-05-28) 28 ਮਈ 1948 (ਉਮਰ 72)
Pulloot, Kodungallur, Thrissur district, British।ndia
ਕੌਮੀਅਤIndian
ਦਸਤਖ਼ਤ
ਵਿਧਾPoetry, criticism, travelogue,translation, drama

ਕੇ ਸਚਿਦਾਨੰਦਨ ਇੱਕ ਭਾਰਤੀ ਕਵੀ[1] ਅਤੇ ਆਲੋਚਕ ਹੈ, ਜੋ ਮਲਿਆਲਮ ਅਤੇ ਅੰਗ੍ਰੇਜ਼ੀ ਵਿੱਚ ਲਿਖਦਾ ਹੈ। ਮਲਿਆਲਮ ਵਿੱਚ ਆਧੁਨਿਕ ਕਵਿਤਾ ਦਾ ਮੋਢੀ, ਇੱਕ ਦੋਭਾਸ਼ੀ ਸਾਹਿਤਕ ਆਲੋਚਕ, ਨਾਟਕਕਾਰ, ਸੰਪਾਦਕ, ਕਾਲਮਨਵੀਸ ਅਤੇ ਅਨੁਵਾਦਕ, ਸਚਿਦਾਨੰਦਨ ਭਾਰਤੀ ਸਾਹਿਤ ਰਸਾਲੇ ਦਾ ਸਾਬਕਾ ਸੰਪਾਦਕ ਹੈ, ਅਤੇ ਸਾਹਿਤ ਅਕਾਦਮੀ ਦਾ ਸਾਬਕਾ ਸਕੱਤਰ ਹੈ। ਉਹ ਧਰਮ ਨਿਰਪੱਖ ਜਾਤੀ-ਵਿਰੋਧੀ ਵਿਚਾਰਾਂ ਦਾ ਧਾਰਨੀ, ਵਾਤਾਵਰਣ, ਮਨੁੱਖੀ ਅਧਿਕਾਰ ਅਤੇ ਮੁਫ਼ਤ ਸਾਫਟਵੇਅਰ ਵਰਗੇ ਕਾਜ਼ਾਂ ਦਾ ਸਮਰਥਕ ਇੱਕ ਪ੍ਰਸਿੱਧ ਜਨਤਕ ਬੁਧੀਜੀਵੀ ਹੈ ਅਤੇ ਸਮਕਾਲੀ ਭਾਰਤੀ ਸਾਹਿਤ ਨਾਲ ਸਰੋਕਾਰ ਰੱਖਣ ਵਾਲੇ ਮੁੱਦਿਆਂ ਬਾਰੇ ਇੱਕ ਚੰਗ ਜਾਣਿਆ ਜਾਂਦਾ ਵਕਤਾ ਹੈ।[2][3]

ਹਵਾਲੇ[ਸੋਧੋ]

  1. "Sahitya Akademi : Who's Who of।ndian Writers". Sahitya Akademi. Sahitya Akademi. Retrieved 1 November 2015. 
  2. "K. Satchidanandan". Poetryinternationalweb. Retrieved 2014-08-20. 
  3. "K. Satchidanandan". The Library of Congress. Retrieved 2014-08-20.