ਕੈਫੇ ਕੌਫੀ ਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੌਫੀ ਡੇ ਗਲੋਬਲ ਲਿਮੇਟਿਡ
ਕੈਫੇ ਕੌਫੀ ਡੇ
ਕਿਸਮਕੌਫੀ ਡੇ ਇੰਟਰਪ੍ਰਾਈਜਿਜ਼ ਲਿਮੀਟਡ ਦੀ ਸਬਸਿਡੀ
ਬੀਐੱਸਈ539436
ਐੱਨਐੱਸਈCOFFEEDAY
(parent company)
ਉਦਯੋਗਕੌਫੀ ਹਾਉਸ
ਸਥਾਪਨਾ1996; 28 ਸਾਲ ਪਹਿਲਾਂ (1996)
ਸੰਸਥਾਪਕV. G. Siddhartha Edit on Wikidata
ਮੁੱਖ ਦਫ਼ਤਰਕੌਫੀ ਡੇ ਸਕੇਅਰ, ਵਿੱਤਲ ਮਾਲਿਆ ਰੋਡ, ,
ਭਾਰਤ[1]
ਜਗ੍ਹਾ ਦੀ ਗਿਣਤੀ
1,556 (17 ਅਕਤੂਬਰ 2015)
ਸੇਵਾ ਦਾ ਖੇਤਰਵਿਸ਼ਵਭਰ ਵਿੱਚ
ਮੁੱਖ ਲੋਕ
ਵੀ ਜੀ ਸਿਧਾਰਥ (ਚੇਅਰਮੈਨ)
ਉਤਪਾਦ
ਕੌਫ਼ੀ  • ਚਾਹ  • ਪੇਸਟਰੀ • ਕੈਪੁਚੀਨੋ
ਕਮਾਈ13.26 billion (US$170 million)[2] (2015)
ਕਰਮਚਾਰੀ
5000+
ਹੋਲਡਿੰਗ ਕੰਪਨੀਕੌਫੀ ਡੇ ਇੰਟਰਪ੍ਰਾਈਜਿਜ਼ ਲਿਮੀਟਡ
ਸਹਾਇਕ ਕੰਪਨੀਆਂਕੈਫੇ ਐਮਪੋਰੀਓ
ਕੌਫੀ ਡੇ ਫਰੈਸ਼ ਐਂਡ ਗਰਾਊਂਡ
ਕੌਫੀ ਡੇ ਐਕਸਪ੍ਰੈਸ
ਕੌਫੀ ਡੇ ਟੇਕ ਅਵੇ
ਕੌਫੀ ਡੇ ਐਕਸਪੋਰਟ
ਕੌਫੀ ਡੇ ਪਰਫੈਕਟ
ਕੌਫੀ ਡੇ ਬੈਵਰੇਜ
ਵੈੱਬਸਾਈਟwww.cafecoffeeday.com

ਕੈਫੇ ਕੌਫੀ ਡੇ (ਸੰਖੇਪ: ਸੀ ਸੀ ਡੀ) ਕੌਫੀ ਡੇ ਇੰਟਰਪ੍ਰਾਈਜਿਜ਼ ਲਿਮਿਟੇਡ ਦੀ ਸਹਾਇਕ ਕੰਪਨੀ ਕੌਫੀ ਡੇ ਗਲੋਬਲ ਲਿਮਿਟੇਡ ਦੀ ਇੱਕ ਭਾਰਤੀ ਕੈਫੇ ਚੇਨ ਹੈ। ਕੈਫੇ ਕੌਫੀ ਡੇ, ਛੇ ਦੇਸ਼ਾਂ ਵਿੱਚ ਸਾਲਾਨਾ 1.8 ਬਿਲੀਅਨ ਕੱਪ ਕੌਫੀ ਦੀ ਸੇਵਾ ਕਰਦਾ ਹੈ।[3]

ਇਤਿਹਾਸ[ਸੋਧੋ]

ਕੈਫੇ ਕੌਫੀ ਡੇ ਗਲੋਬਲ ਲਿਮੇਟਿਡ ਕੰਪਨੀ ਇੱਕ ਚਿੱਕਾਕਮਗਲੂਰ ਅਧਾਰਤ ਬਿਜਨਸ ਹੈ ਜੋ 12,000 ਏਕੜ ਦੇ ਆਪਣੇ ਅਸਟੇਟ ਵਿੱਚ ਕਾਫੀ ਉਤਪਾਦਨ ਕਰਦਾ ਹੈ।[4] ਇਹ ਏਸ਼ੀਆ ਵਿੱਚ ਅਰਬਿਕਾ ਬੀਨਜ਼ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਅਮਰੀਕਾ, ਯੂਰਪ ਅਤੇ ਜਪਾਨ ਸਮੇਤ ਵੱਖ-ਵੱਖ ਦੇਸ਼ਾਂ ਨੂੰ ਨਿਰਯਾਤ ਕਰਦਾ ਹੈ।[5]

ਕੈਫੇ ਕੌਫੀ ਡੇ ਨੂੰ 1996 ਵਿੱਚ ਇੱਕ ਰਿਟੇਲ ਰੈਸਟੋਰੈਂਟ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ।[6] ਪਹਿਲੇ ਸੀ ਸੀ ਡੀ ਦੀ ਸਥਾਪਨਾ 11 ਜੁਲਾਈ 1996 ਨੂੰ ਬ੍ਰਿਗੇਡ ਰੋਡ, ਬੈਂਗਲੂਰ, ਕਰਨਾਟਕ ਵਿਖੇ ਕੀਤੀ ਗਈ ਸੀ। ਇਹ ਭਾਰਤ ਵਿੱਚ ਤੇਜ਼ੀ ਨਾਲ ਫੈਲਿਆ ਅਤੇ 2011 ਵਿੱਚ ਦੇਸ਼ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਇਸਦੇ 1000 ਤੋਂ ਵੱਧ ਕੈਫੇ ਖੁਲ੍ਹ ਗਏ ਸਨ। 2010 ਵਿੱਚ, ਇਹ ਘੋਸ਼ਣਾ ਕੀਤੀ ਗਈ ਸੀ ਕਿ ਕੋਹਲਬਰਗ ਕ੍ਰਵੀਸ ਰਾਬਰਟਸ ਕੌਫੀ ਡੇ ਰਿਜ਼ੌਰਟਜ਼ ਵਿੱਚ 10 ਬਿਲੀਅਨ ਦਾ ਨਿਵੇਸ਼ ਕਰਨਗੇ।[7] ਉਸੇ ਸਾਲ, ਅਸਲੀ ਲੋਗੋ ਨੂੰ ਮੌਜੂਦਾ ਲੋਗੋ ਵਿੱਚ ਬਦਲ ਦਿੱਤਾ ਗਿਆ ਸੀ, ਜਿਸ ਬਾਰੇ ਕੰਪਨੀ ਦਾ ਕਹਿਣਾ ਸੀ ਕਿ ਇਹ ਚੇਨ ਨੂੰ ਲੋਕਾਂ ਲਈ ਗੱਲ ਕਰਨ ਦੀ ਜਗ੍ਹਾ ਵਜੋਂ ਪੇਸ਼ ਕਰਨਾ ਹੈ।[8]

ਸੀ ਸੀ ਡੀ ਦਾ ਕੌਫੀ ਕੱਪ
ਸੀ ਸੀ ਡੀ ਦਾ ਸੈਂਡਵਿਚ, ਕੌਫੀ ਅਤੇ ਚਾਹ
ਸੀ ਸੀ ਡੀ ਦਾ ਵੈੱਜ ਬਰਗਰ
ਸੀ ਸੀ ਡੀ ਦਾ ਕੈਫੇ ਲਾਤੇ

ਸ਼ਾਖਾਵਾਂ[ਸੋਧੋ]

ਮਾਰਚ 2015 ਤੱਕ, ਸੀ ਸੀ ਡੀ ਦੀਆਂ ਭਾਰਤ ਦੇ 28 ਰਾਜਾਂ ਵਿੱਚ 1530 ਸ਼ਾਖਾਵਾਂ ਹਨ।[9] ਸੀ ਸੀ ਡੀ ਭਾਰਤ ਤੋਂ ਬਾਹਰ ਆਸਟਰੀਆ (ਵਿਯੇਨ੍ਨਾ), ਚੈਕ ਰਿਪਬਲਿਕ, ਮਲੇਸ਼ੀਆ, ਮਿਸਰ ਅਤੇ ਨੇਪਾਲ ਵਿੱਚ ਫੈਲ ਗਈ ਹੈ।[3]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-05-23. Retrieved 2018-06-23. {{cite web}}: Unknown parameter |dead-url= ignored (|url-status= suggested) (help)
  2. http://articles.economictimes.indiatimes.com/2015-11-24/news/68536109_1_tata-starbucks-ruchi-sally-elargir-solutions
  3. 3.0 3.1 http://habamoment.com/cafe-coffee-day-is-now-in-nepal-first-outlet-unveiled-in-lalitpur/
  4. "Forbes।ndia Magazine - V.G. Siddhartha is Branching Out". Archived from the original on 2011-10-08. Retrieved 2018-06-23. {{cite web}}: Unknown parameter |dead-url= ignored (|url-status= suggested) (help)
  5. "Full of beans". Calcutta. The Telegraph. 3 April 2014. Retrieved Jul 25, 2014.
  6. "How Starbucks and Cafe Coffee Day are squaring up for control of।ndia's coffee retailing market". Economic Times. 8 January 2014. Retrieved Jul 25, 2014.
  7. "KKR-led consortium to invest Rs 1k-cr in Coffee Day Resorts". Economic Times. 15 March 2010. Retrieved Jul 24, 2014.
  8. "Cafe Coffee Day unveils new logo". Bangalore. Deccan Herald. 6 October 2010. Retrieved Jul 24, 2014.
  9. "Cafe Coffee Day –।ndia's favourite Coffee Shop & hangout place". Archived from the original on 2016-12-13. Retrieved 2018-06-23. {{cite web}}: Unknown parameter |dead-url= ignored (|url-status= suggested) (help)